ਵਿਸ਼ੂ

ਵਿਸ਼ੂ ਇਕ ਹਿੰਦੂ ਤਿਉਹਾਰ ਹੈ ਜੋ ਕਿ ਭਾਰਤੀ ਰਾਜ ਕੇਰਲ, ਕਰਨਾਟਕ ਦੇ ਤੁਲੁ ਨਾਡੂ ਖੇਤਰ, ਪੋਂਡੀਚੇਰੀ ਦਾ ਮਾਹਿ ਜ਼ਿਲ੍ਹਾ, ਤਾਮਿਲ ਨਾਡੂ ਦੇ ਨੇੜਲੇ ਖੇਤਰ ਅਤੇ ਓਹਨਾ ਦੇ ਪਰਵਾਸੀ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ। ਇਹ ਹਰ ਸਾਲ 14 ਜਾਂ 15 ਅਪ੍ਰੈਲ ਨੂੰ ਗ੍ਰੇਗਰੀ ਕਲੰਡਰ ਵਿਚ ਅਪ੍ਰੈਲ ਦੇ ਮੱਧ ਵਿਚ ਪੈਂਦਾ ਹੈ। .

ਵਿਸ਼ੂ (ਮਲਿਆਲਮ: Viṣu, ਤੁਲੁ: Bisu) ਇਕ ਹਿੰਦੂ ਤਿਉਹਾਰ ਹੈ ਜੋ ਕਿ ਭਾਰਤੀ ਰਾਜ ਕੇਰਲ, ਕਰਨਾਟਕ ਦੇ ਤੁਲੁ ਨਾਡੂ ਖੇਤਰ, ਪੋਂਡੀਚੇਰੀ ਦਾ ਮਾਹਿ ਜ਼ਿਲ੍ਹਾ, ਤਾਮਿਲ ਨਾਡੂ ਦੇ ਨੇੜਲੇ ਖੇਤਰ ਅਤੇ ਓਹਨਾ ਦੇ ਪਰਵਾਸੀ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ।[1][2][3][4][5] ਇਹ ਹਰ ਸਾਲ 14 ਜਾਂ 15 ਅਪ੍ਰੈਲ ਨੂੰ ਗ੍ਰੇਗਰੀ ਕਲੰਡਰ ਵਿਚ ਅਪ੍ਰੈਲ ਦੇ ਮੱਧ ਵਿਚ ਪੈਂਦਾ ਹੈ।[6] [7] [8] [9]

Vishu
Vishu Kani foods.jpg
A traditional Vishu kani setting with auspicious items.
ਅਧਿਕਾਰਤ ਨਾਮVishu
ਮਨਾਉਣ ਵਾਲੇMalayali Hindus (Kerala Hindus), Tuluvas
ਕਿਸਮReligious
ਪਾਲਨਾਵਾਂVishu Kani, Vishukkaineetam, Vishukkanji, Kani konna, Vishupadakkam (fireworks)
ਸ਼ੁਰੂਆਤdawn
ਅੰਤafter 24 hours
ਮਿਤੀFirst day of the month of Meṭam in the Malayalam calendar
ਨਾਲ ਸੰਬੰਧਿਤBihu, Bwisagu, Baisakhi, Pohela Boishakh, Puthandu, Pana Sankranti

ਇਤਿਹਾਸ ਅਤੇ ਧਾਰਮਿਕ ਮਹੱਤਵ

ਮਲਿਆਲੀ ਪਰੰਪਰਾ ਵਿਚ ਵਿਸ਼ੂ ਦਾ ਦਿਨ ਸੂਰਜ ਦੇ ਮੇਡਾ ਰਾਸੀ (ਪਹਿਲੇ ਸੂਰਜੀ ਮਹੀਨੇ) ਵਿਚ ਆਉਣ ਦਾ ਸੰਕੇਤ ਦਿੰਦਾ ਹੈ।[10] [11]

ਵਿਸ਼ੂ, ਖਗੋਲ-ਵਿਗਿਆਨ ਦੇ ਸਾਲ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਸ ਲਈ ਭਗਵਾਨ ਵਿਸ਼ਨੂੰ ਅਤੇ ਉਸ ਦੇ ਅਵਤਾਰ ਭਗਵਾਨ ਕ੍ਰਿਸ਼ਨ ਦੀ ਪੂਜਾ ਵਿਸ਼ੂ ਦੇ ਦਿਨ ਕੀਤੀ ਜਾਂਦੀ ਹੈ, ਕਿਉਂਕਿ ਭਗਵਾਨ ਵਿਸ਼ਨੂੰ ਨੂੰ ਸਮੇਂ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦਿਨ ਹੀ ਭਗਵਾਨ ਕ੍ਰਿਸ਼ਨ ਨੇ ਨਰਕਸੂਰਾ ਨਾਮ ਦੇ ਰਾਖਸ਼ ਨੂੰ ਮਾਰਿਆ ਸੀ ਅਤੇ ਇਸ ਕਰਕੇ ਕ੍ਰਿਸ਼ਨ ਦੀਆਂ ਮੂਰਤੀਆਂ ਵਿਸ਼ੂ ਕਾਨੀ ਵਿੱਚ ਰੱਖੀਆਂ ਹੋਈਆਂ ਹਨ।[12]

ਵਿਸ਼ੂ ਕੇਰਲ ਵਿਚ ਸਥਾਨੁ ਰਾਵੀ ਦੇ ਰਾਜ ਤੋਂ 844 ਈ. ਤੋਂ ਮਨਾਇਆ ਜਾਂਦਾ ਹੈ।[13]

ਹਵਾਲੇ

  1. "Culture Heritage". Retrieved 14 April 2020.
  2. "Wish you all a Very Happy VISHU and a Prosperous New Year". Retrieved 10 April 2020.
  3. Crump, William D. (2014). Encyclopedia of New Year's Holidays Worldwide. McFarland. p. 116. ISBN 978-0-7864-9545-0.
  4. Dalal, Roshen (2010). Hinduism: An Alphabetical Guide. Penguin Books. pp. 135–137. ISBN 978-0-14-341421-6.
  5. Roy, Christian (2005). Traditional Festivals: A Multicultural Encyclopedia. ABC-CLIO. pp. 479–481. ISBN 978-1-57607-089-5.
  6. "Major festivals - Vishu". Official Website of Government of Kerala. Retrieved 2013-09-17.
  7. Singh, Kumar Suresh (2002). People of India, Volume 27, Part 1. Anthropological Survey of India. p. 479. ISBN 978-81-85938-99-8.
  8. Melton, J. Gordon (2011). Religious Celebrations: An Encyclopedia of Holidays, Festivals, Solemn Observances, and Spiritual Commemorations. ABC-CLIO. p. 633. ISBN 978-1-59884-206-7.
  9. "2017 Official Central Government Holiday Calendar" (PDF). Government of India. Retrieved 4 March 2017.
  10. Major festivals of Kerala Archived 2021-04-13 at the Wayback Machine., Government of Kerala (2016)
  11. "Vishu was once New Year". The Deccan Chronicle. 2013-04-14. Archived from the original on 2013-10-03. Retrieved 2013-09-27. {{cite web}}: Unknown parameter |dead-url= ignored (help)
  12. "Vishu 2017: History, legends, practices and all you need to know". Retrieved 12 April 2020.
  13. "Vishu 2017: History, legends, practices and all you need to know". Retrieved 12 April 2020.

This article uses material from the Wikipedia ਪੰਜਾਬੀ article ਵਿਸ਼ੂ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wiki Foundation, Inc. Wiki (DUHOCTRUNGQUOC.VN) is an independent company and has no affiliation with Wiki Foundation.

🔥 Trending searches on Wiki ਪੰਜਾਬੀ:

ਮੁੱਖ ਸਫ਼ਾਪੰਜਾਬੀ ਸੱਭਿਆਚਾਰਗੁਰੂ ਨਾਨਕਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਛਪਾਰ ਦਾ ਮੇਲਾਭਗਤ ਸਿੰਘਪੰਜਾਬ, ਭਾਰਤਪੰਜਾਬ ਦੇ ਤਿਓਹਾਰਪੰਜਾਬੀ ਭਾਸ਼ਾਪੰਜਾਬੀ ਰੀਤੀ ਰਿਵਾਜਪੰਜਾਬੀ ਕੱਪੜੇਪੰਜਾਬ ਦੇ ਮੇੇਲੇਗੁਰੂ ਹਰਿਗੋਬਿੰਦਪੰਜਾਬ ਦੀਆਂ ਵਿਰਾਸਤੀ ਖੇਡਾਂਹੇਮਕੁੰਟ ਸਾਹਿਬਵਿਕੀਪ੍ਰੋਜੈਕਟ ਫਿਲਮਰੈਪ ਗਾਇਕੀਸ਼ਿਵ ਕੁਮਾਰ ਬਟਾਲਵੀਰਹੱਸਵਾਦਹਵਾਈ ਜਹਾਜ਼ਪਹਾੜਉੱਤਰੀ ਅਫ਼ਰੀਕਾਜਵਾਰਸੰਤ ਅਗਸਤੀਨਸਾਕਾ ਨੀਲਾ ਤਾਰਾਰੂਸੀ ਰੂਬਲਦਸਤਾਵੇਜ਼ਵਹਿਮ ਭਰਮਫਰੈਂਕਨਸਟਾਇਨਪੰਜਾਬ ਦਾ ਇਤਿਹਾਸਗੁਰੂ ਗ੍ਰੰਥ ਸਾਹਿਬਹਰਿਮੰਦਰ ਸਾਹਿਬਭੰਗੜਾ (ਨਾਚ)ਗੁਰੂ ਅਮਰਦਾਸਪੰਜਾਬੀ ਭੋਜਨ ਸਭਿਆਚਾਰਵਿਆਹ ਦੀਆਂ ਰਸਮਾਂਸੁਰਜੀਤ ਪਾਤਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਅਰਜਨਗੁੱਲੀ ਡੰਡਾਪੰਜਾਬੀ ਲੋਕ ਬੋਲੀਆਂਪ੍ਰਦੂਸ਼ਣਬਾਬਾ ਫਰੀਦਗੁਰਮੁਖੀ ਲਿਪੀਸ਼ਬਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤਕਲਪਨਾ ਚਾਵਲਾਗਿੱਧਾਸੂਚਨਾ ਤਕਨਾਲੋਜੀਰਣਜੀਤ ਸਿੰਘਧਨੀ ਰਾਮ ਚਾਤ੍ਰਿਕਮਾਈਕਲ ਪਰਹਾਮਖੇਤੀਬਾੜੀਪੰਜਾਬੀ ਤਿਓਹਾਰਸਭਿਆਚਾਰ ਅਤੇ ਪੰਜਾਬੀ ਸਭਿਆਚਾਰਹੋਲਾ ਮਹੱਲਾਵਿਸਾਖੀਅੰਮ੍ਰਿਤਸਰਪਾਣੀ ਦੀ ਸੰਭਾਲਏ.ਪੀ.ਜੇ ਅਬਦੁਲ ਕਲਾਮਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਭਾਰਤ ਦਾ ਸੰਵਿਧਾਨਕਿੱਕਲੀਸਿੱਖੀਹਾੜੀ ਦੀ ਫ਼ਸਲਅਕਾਲ ਤਖ਼ਤਓਡੀਸ਼ਾਅਲੋਪ ਹੋ ਰਿਹਾ ਪੰਜਾਬੀ ਵਿਰਸਾਵੱਡਾ ਘੱਲੂਘਾਰਾਗੁਰੂ ਅੰਗਦ🡆 More