ਵਿਸਕਾਂਸਨ

ਵਿਸਕਾਂਸਨ (/wɪsˈkɒnsən/ ( ਸੁਣੋ)) ਮੱਧ-ਉੱਤਰੀ ਸੰਯੁਕਤ ਰਾਜ ਵਿੱਚ ਮਿਡ-ਵੈਸਟ ਅਤੇ ਗਰੇਟ ਲੇਕਜ਼ ਖੇਤਰਾਂ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਮਿਨੇਸੋਟਾ, ਦੱਖਣ-ਪੱਛਮ ਵੱਲ ਆਇਓਵਾ, ਦੱਖਣ ਵੱਲ ਇਲੀਨਾਏ, ਪੂਰਬ ਵੱਲ ਮਿਸ਼ੀਗਨ ਝੀਲ, ਉੱਤਰ-ਪੂਰਬ ਵੱਲ ਮਿਸ਼ੀਗਨ ਅਤੇ ਉੱਤਰ ਵੱਲ ਸੁਪਿਰੀਅਰ ਝੀਲ ਨਾਲ਼ ਲੱਗਦੀਆਂ ਹਨ। ਇਸ ਦੀ ਰਾਜਧਾਨੀ ਮੈਡੀਸਨ, ਵਿਸਕਾਂਸਨ।ਮੈਡੀਸਨ ਅਤੇ ਸਭ ਤੋਂ ਵੱਡਾ ਸ਼ਹਿਰ ਮਿਲਵਾਕੀ ਹੈ। ਇਸ ਰਾਜ ਵਿੱਚ 72 ਕਾਊਂਟੀਆਂ ਹਨ।

ਵਿਸਕਾਂਸਨ ਦਾ ਰਾਜ
Flag of ਵਿਸਕਾਂਸਨ Wisconsin State seal of ਵਿਸਕਾਂਸਨ Wisconsin
ਝੰਡਾ ਮੋਹਰ
ਉੱਪ-ਨਾਂ: ਬਿੱਜੂ ਰਾਜ; ਅਮਰੀਕਾ ਦੀ ਡੇਅਰੀ
ਮਾਟੋ: Forward
"ਅਗਾਂਹ"
Map of the United States with ਵਿਸਕਾਂਸਨ Wisconsin highlighted
Map of the United States with ਵਿਸਕਾਂਸਨ
Wisconsin highlighted
ਵਸਨੀਕੀ ਨਾਂ ਵਿਸਕਾਂਸਨੀ
ਰਾਜਧਾਨੀ ਮੈਡੀਸਨ, ਵਿਸਕਾਂਸਨ।ਮੈਡੀਸਨ
ਸਭ ਤੋਂ ਵੱਡਾ ਸ਼ਹਿਰ ਮਿਲਵਾਕੀ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਮਿਲਵਾਕੀ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 23ਵਾਂ ਦਰਜਾ
 - ਕੁੱਲ 65,497.82 sq mi
(169,639 ਕਿ.ਮੀ.)
 - ਚੁੜਾਈ 260 ਮੀਲ (420 ਕਿ.ਮੀ.)
 - ਲੰਬਾਈ 310 ਮੀਲ (500 ਕਿ.ਮੀ.)
 - % ਪਾਣੀ 17
 - ਵਿਥਕਾਰ 42° 37′ N to 47° 05′ N
 - ਲੰਬਕਾਰ 86° 46′ W to 92° 53′ W
ਅਬਾਦੀ  ਸੰਯੁਕਤ ਰਾਜ ਵਿੱਚ 20ਵਾਂ ਦਰਜਾ
 - ਕੁੱਲ 5,726,398 (2012 ਦਾ ਅੰਦਾਜ਼ਾ)
 - ਘਣਤਾ 105/sq mi  (40.6/km2)
ਸੰਯੁਕਤ ਰਾਜ ਵਿੱਚ 23rd ਦਰਜਾ
 - ਮੱਧਵਰਤੀ ਘਰੇਲੂ ਆਮਦਨ  $47,220 (15ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਟਿਮਜ਼ ਪਹਾੜੀ
1,951 ft (595 m)
 - ਔਸਤ 1,050 ft  (320 m)
 - ਸਭ ਤੋਂ ਨੀਵੀਂ ਥਾਂ ਮਿਸ਼ੀਗਨ ਝੀਲ
579 ft (176 m)
ਸੰਘ ਵਿੱਚ ਪ੍ਰਵੇਸ਼  29 ਮਈ 1848 (30ਵਾਂ)
[[ਵਿਸਕਾਂਸਨ
Wisconsin ਦਾ ਰਾਜਪਾਲ|ਰਾਜਪਾਲ]]
ਸਕਾਟ ਵਾਕਰ (R)
[[Lieutenant Governor of ਵਿਸਕਾਂਸਨ
Wisconsin|ਲੈਫਟੀਨੈਂਟ ਰਾਜਪਾਲ]]
ਰਿਬੈਕਾ ਕਲੀਫ਼ਿਸ਼ (R)
ਵਿਧਾਨ ਸਭਾ ਵਿਸਕਾਂਸਨ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਰਾਜ ਸਭਾ
[[List of United States Senators from ਵਿਸਕਾਂਸਨ
Wisconsin|ਸੰਯੁਕਤ ਰਾਜ ਸੈਨੇਟਰ]]
ਰੌਨ ਜਾਨਸਨ (R)
ਟੈਮੀ ਬਾਲਡਵਿਨ (D)
ਸੰਯੁਕਤ ਰਾਜ ਸਦਨ ਵਫ਼ਦ 5 ਗਣਤੰਤਰੀ, 3 ਲੋਕਤੰਤਰੀ ([[United States congressional delegations from ਵਿਸਕਾਂਸਨ
Wisconsin|list]])
ਸਮਾਂ ਜੋਨ ਕੇਂਦਰੀ: UTC-6]/-5
ਛੋਟੇ ਰੂਪ WI Wis. US-WI
ਵੈੱਬਸਾਈਟ www.wisconsin.gov

ਹਵਾਲੇ

Tags:

En-us-Wisconsin.oggਆਇਓਵਾਇਲੀਨਾਏਤਸਵੀਰ:En-us-Wisconsin.oggਮਿਨੇਸੋਟਾਮਿਸ਼ੀਗਨਮਿਸ਼ੀਗਨ ਝੀਲਸੁਪਿਰੀਅਰ ਝੀਲਸੰਯੁਕਤ ਰਾਜ

🔥 Trending searches on Wiki ਪੰਜਾਬੀ:

ਸਾਹਿਰ ਲੁਧਿਆਣਵੀਸਿੱਖ ਧਰਮਦਿੱਲੀ ਸਲਤਨਤਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਵਾਤਾਵਰਨ ਵਿਗਿਆਨਪੰਜ ਪਿਆਰੇਮਿਰਗੀਸ਼ਬਦਕੋਸ਼ਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬੀ ਪੀਡੀਆਰਣਜੀਤ ਸਿੰਘਬੰਦਾ ਸਿੰਘ ਬਹਾਦਰਗੁਰ ਅਰਜਨਪੌਦਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਵਿਆਕਰਨਅੰਮ੍ਰਿਤਾ ਪ੍ਰੀਤਮਬੁੱਲ੍ਹੇ ਸ਼ਾਹਦੰਤ ਕਥਾਇੰਟਰਨੈੱਟਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਕਰਨ ਔਜਲਾਔਰੰਗਜ਼ੇਬਸਾਹਿਬਜ਼ਾਦਾ ਅਜੀਤ ਸਿੰਘਸੱਭਿਆਚਾਰ ਅਤੇ ਸਾਹਿਤਲਾਲਾ ਲਾਜਪਤ ਰਾਏਸੰਯੁਕਤ ਰਾਜਪੰਜਾਬ ਦੀ ਰਾਜਨੀਤੀਲੋਕਧਾਰਾਦੁਰਗਾ ਅਸ਼ਟਮੀਵਾਲੀਬਾਲਅਧਾਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਮੌਤ ਦੀਆਂ ਰਸਮਾਂਅਨੁਵਾਦਚਿੱਟਾ ਲਹੂਪੰਜਾਬੀ ਬੁਝਾਰਤਾਂਗ਼ਜ਼ਲਕੋਸ਼ਕਾਰੀਪਿੰਡਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਕ੍ਰਿਕਟਮਨੁੱਖੀ ਦਿਮਾਗਅਜਮੇਰ ਸਿੰਘ ਔਲਖਬਾਬਾ ਬੁੱਢਾ ਜੀਵਰਲਡ ਵਾਈਡ ਵੈੱਬਇਸ਼ਤਿਹਾਰਬਾਜ਼ੀਵੈਦਿਕ ਸਾਹਿਤਸੇਵਾਬਾਈਬਲਭਾਰਤ ਦਾ ਰਾਸ਼ਟਰਪਤੀਮਨੀਕਰਣ ਸਾਹਿਬਸ਼ਬਦ-ਜੋੜਮਨੋਵਿਗਿਆਨਰਾਘਵਨਯੂਰੀ ਗਗਾਰਿਨਅਰਜਨ ਅਵਾਰਡਪੰਜਾਬੀ ਲੋਕ ਨਾਟਕਨੀਲਗਿਰੀ ਜ਼ਿਲ੍ਹਾਮਹਾਂਭਾਰਤਅਮਰ ਸਿੰਘ ਚਮਕੀਲਾਮੂਲ ਮੰਤਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੁਖਦੇਵ ਸਿੰਘ ਮਾਨਦਸਵੰਧਪੰਜਾਬੀ ਨਾਰੀਪੰਜਾਬ ਦੇ ਲੋਕ-ਨਾਚਘੜਾਕਲਪਨਾ ਚਾਵਲਾਭਗਤ ਨਾਮਦੇਵਅੰਬਸੰਤ ਅਤਰ ਸਿੰਘਸਿਧਾਰਥ (ਨਾਵਲ)ਭਾਰਤ ਵਿਚ ਗਰੀਬੀ🡆 More