ਵਿਟਾਮਿਨ

ਜੀਵਨ ਤੱਤ ਜਾਂ ਵਿਟਾਮਿਨ (ਯੂਐਸ: /ˈvaɪtəmɪn/ ਜਾਂ ਯੂਕੇ: /ˈvɪtəmɪn/) ਇੱਕ ਕਾਰਬਨੀ ਰਸਾਇਣ ਹੁੰਦਾ ਹੈ ਜੋ ਕਿਸੇ ਵੀ ਜੀਵ ਨੂੰ ਇੱਕ ਲਾਜ਼ਮੀ ਖ਼ੁਰਾਕੀ ਤੱਤ ਵਜੋਂ ਥੋੜ੍ਹੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ। ਕਿਸੇ ਕਾਰਬਨੀ ਰਸਾਇਣਕ ਯੋਗ (ਜਾਂ ਸਬੰਧਤ ਯੋਗਾਂ ਦੇ ਸਮੂਹ) ਨੂੰ ਵਿਟਾਮਿਨ ਉਦੋਂ ਕਿਹਾ ਜਾਂਦਾ ਹੈ ਜਦੋਂ ਉਹ ਕੋਈ ਪ੍ਰਾਣੀ ਉਸਨੂੰ ਰੱਜਵੀਂ ਮਾਤਰਾ ਵਿੱਚ ਤਿਆਰ ਨਾ ਕਰ ਸਕੇ ਅਤੇ ਸਿਰਫ਼ ਖ਼ੁਰਾਕ ਤੋਂ ਹੀ ਲੈਣਾ ਪਵੇ। ਸੋ ਇਹ ਇਸਤਲਾਹ ਹਲਾਤਾਂ ਅਤੇ ਪ੍ਰਾਣੀ ਦੋਹਾਂ ਉੱਤੇ ਸ਼ਰਤਬੱਧ ਹੈ। ਮਿਸਾਲ ਵਜੋਂ ਅਸਕਾਰਬਿਕ ਤਿਜ਼ਾਬ (ਵਿਟਾਮਿਨ ਸੀ) ਮਨੁੱਖਾਂ ਵਾਸਤੇ ਇੱਕ ਵਿਟਾਮਿਨ ਹੈ ਪਰ ਬਹੁਤੇ ਜਾਨਵਰਾਂ ਵਾਸਤੇ ਨਹੀਂ।

ਵਿਟਾਮਿਨ
ਡਾਢੀ ਸਮਰੱਥਾ ਵਾਲੀਆਂ ਬੀ-ਕੰਪਲੈਕਸ ਵਿਟਾਮਿਨਾਂ ਦੀਆਂ ਗੋਲ਼ੀਆਂ ਦੀ ਬੋਤਲ।

ਵਿਟਾਮਿਨਾਂ ਦੀ ਸੂਚੀ

ਹਰੇਕ ਵਿਟਾਮਿਨ ਆਮ ਤੌਰ ਉੱਤੇ ਕਈ ਕਿਰਿਆਵਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਇਸ ਕਰ ਕੇ ਕਈ ਕੰਮ ਕਰਦਾ ਹੈ।

ਵਿਟਾਮਿਨ ਦਾ ਆਮ
ਵਰਣਨਕਾਰੀ ਨਾਂ
ਵਿਟਾਮਿਨ ਰਸਾਇਣਕ ਨਾਂ (ਸੂਚੀ ਮੁਕੰਮਲ ਨਹੀਂ ਹੈ) ਘੁਲਣਸ਼ੀਲਤਾ ਸਿਫ਼ਾਰਸ਼ੀ ਖ਼ੁਰਾਕੀ ਲਿਹਾਜ਼
(ਮਰਦ, ਉਮਰ 19–70)
ਘਾਟ ਦੀ ਬਿਮਾਰੀ ਲੈਣ ਦਾ ਉਤਲਾ ਪੱਧਰ
(UL/ਦਿਨ)
ਲੋੜੋਂ ਵੱਧ ਦੀ ਬਿਮਾਰੀOverdose disease ਖ਼ੁਰਾਕੀ ਸਰੋਤ
ਵਿਟਾਮਿਨ ਏ ਰੈਟੀਨੋਲ, ਰੈਟੀਨਲ ਅਤੇ
ਬੀਟਾ ਕੈਰੋਟੀਨ ਸਮੇਤ
ਚਾਰ ਕੈਰੋਟੀਨਾਇਡ
ਚਰਬੀ 900 µg ਰਾਤ ਦਾ ਅੰਨ੍ਹਾਪਣ, ਹਾਈਪਰਕੈਰਾਟੋਸਿਸ ਅਤੇ ਕੈਰਾਟੋਮਲੇਸੀਆ 3,000 µg ਹਾਈਪਰਵਿਟਾਮਿਨੋਸਿਸ ਏ ਕਲੇਜੀ, ਸੰਗਤਰਾ, ਪੱਕੇ ਪੀਲ਼ੇ ਫਲ, ਪੱਤੇਦਾਰ ਸਬਜ਼ੀਆਂ, ਗਾਜਰਾਂ, ਪੇਠਾ, ਕੱਦੂ, ਪਾਲਕ, ਮੱਛੀ, ਸੋਇਆ ਦੁੱਧ, ਦੁੱਧ
ਵਿਟਾਮਿਨ ਬੀ1 ਥਾਇਆਮੀਨ ਪਾਣੀ 1.2 ਮਿ.ਗ੍ਰਾ. ਬੈਰੀ ਬੈਰੀ, ਵਰਨਿਕੇ-ਕੋਰਜ਼ਾਕੌਫ਼ ਰੋਗ ਅਨਿਸ਼ਚਤ ਸੁਸਤੀ ਜਾਂ ਮਾਸਪੇਸ਼ੀਆਂ ਵਿੱਚ ਢਿੱਲ ਸੂਰ ਦਾ ਮਾਸ, ਜਵੀ ਦਾ ਦਲੀਆ, ਭੂਰੇ ਚੌਲ਼, ਸਬਜ਼ੀਆਂ, ਆਲੂ, ਕਲੇਜੀ, ਆਂਡੇ
ਵਿਟਾਮਿਨ ਬੀ2 ਰਾਇਬੋਫ਼ਲੈਵਿਨ ਪਾਣੀ 1.3 ਮਿ.ਗ੍ਰਾ. ਏਰਾਇਬੋਫ਼ਲੈਵਿਨੋਸਿਸ, ਗਲੌਸੀਟਿਸ, ਐਂਗੂਲਰ ਸਟੋਮਾਟਾਇਟਿਸ ਅਨਿਸ਼ਚਤ ਦੁੱਧ ਉਤਪਾਦ, ਕੇਲੇ, ਪਾਪਕਾਰਨ, ਹਰੀਆਂ ਫਲੀਆਂ, ਅਸਪੈਰਾਗਸ
ਵਿਟਾਮਿਨ ਬੀ3 ਨਾਇਆਸਿਨ, ਨਾਇਆਸਿਨਾਮਾਈਡ ਪਾਣੀ 16.0 mg ਪਲੈਗਰਾ 35.0 mg ਕਲੇਜੀ ਨੂੰ ਹਾਨੀ (ਡੋਜ਼ > 2ਗ੍ਰਾਮ/ਦਿਨ) and other problems ਮਾਸ, ਮੱਛੀ, ਆਂਡੇ, ਕਈ ਸਬਜ਼ੀਆਂ, ਖੁੰਭਾਂ, ਦਰਖ਼ਤੀ ਗਿਰੀਆਂ
ਵਿਟਾਮਿਨ ਬੀ5 ਪੈਂਟੋਥੀਨਿਕ ਤਿਜ਼ਾਬ ਪਾਣੀ 5.0 mg ਪੈਰਸਥੀਜ਼ੀਆ ਅਨਿਸ਼ਛਤ ਮਰੋੜ; ਦਿਲ ਦੀ ਜਲਨ ਅਤੇ ਕਚਿਆਣ ਮਾਸ, ਬ੍ਰੌਕਲੀ, ਐਵੋਕਾਡੋ
ਵਿਟਾਮਿਨ ਬੀ6 ਪਿਰੀਡਾਕਸਿਨ, ਪਿਰੀਡਾਕਸਾਮੀਨ, ਪਿਰੀਡਾਕਸਲ ਪਾਣੀ 1.3–1.7 mg ਰੱਤਹੀਣਤਾ peripheral neuropathy. 100 mg Impairment of proprioception, nerve damage (doses > 100 mg/day) ਮਾਸ, ਸਬਜ਼ੀਆਂ, ਰੁੱਖੀ ਗਿਰੀਆਂ, ਕੇਲੇ
ਵਿਟਾਮਿਨ ਬੀ7 ਬਾਇਓਟਿਨ ਪਾਣੀ 30.0 µg ਚਮੜੀ-ਜਲਣ, ਅੰਤੜੀਆਂ ਦੀ ਸੋਜ ਅਨਿਸ਼ਚਤ ਕੱਚੇ ਆਂਡੇ ਦੀ ਜਰਦੀ, ਕਲੇਜੀ, ਪੱਤੇਦਾਰ ਹਰੀਆਂ ਸਬਜ਼ੀਆਂ, ਮੂੰਗਫਲੀਆਂ
ਵਿਟਾਮਿਨ ਬੀ9 Folic acid, folinic acid Water 400 µg Megaloblastic anemia and Deficiency during pregnancy is associated with birth defects, such as neural tube defects 1,000 µg May mask symptoms of vitamin B12 deficiency; other effects. Leafy vegetables, pasta, bread, cereal, liver
ਵਿਟਾਮਿਨ ਬੀ12 Cyanocobalamin, hydroxycobalamin, methylcobalamin ਪਾਣੀ 2.4 µg Megaloblastic anemia N/D Acne-like rash [causality is not conclusively established]. Meat and other animal products
ਵਿਟਾਮਿਨ ਸੀ ਆਸਕਾਰਬਿਕ ਤਿਜ਼ਾਬ ਪਾਣੀ 90.0 mg ਸਕੱਰਵੀ 2,000 mg ਵਿਟਾਮਿਨ ਸੀ ਮੈਗਾਡੋਜ਼ ਕਈ ਫਲ ਅਤੇ ਸਬਜੀਆਂ, ਕਲੇਜੀ
ਵਿਟਾਮਿਨ ਡੀ ਕੋਲੀਕੈਲਸੀਫ਼ਰੋਲ, ਅਰਗੋਕੈਲਸੀਫ਼ਰੋਲ ਚਰਬੀ 10 µg ਸੋਕਾ ਰੋਗ ਅਤੇ ਓਸਟੀਓਮਲੇਸੀਆ 50 µg ਹਾਈਪਰਵਿਟਾਮਿਨੋਸਿਸ ਡੀ ਮੱਛੀ, ਆਂਡੇ, ਕਲੇਜੀ, ਖੁੰਭਾਂ
ਵਿਟਾਮਿਨ ਈ ਟੋਕੋਫ਼ਰੋਲਾਂ, ਟੋਕੋਟਰਾਈਈਨੋਲ ਚਰਬੀ 15.0 mg ਘਾਟ ਘੱਟ-ਵੱਧ ਹੀ ਹੁੰਦੀ ਹੈ; ਮਰਦਾਂ ਵਿੱਚ ਨਕਾਰਾਪਣ ਅਤੇ ਔਰਤਾਂ ਵਿੱਚ ਗਰਭਪਾਤ, ਨਵੇਂ ਜੰਮੇ ਬੱਚਿਆਂ ਵਿੱਚ ਦਰਮਿਆਨੀ ਲਹੂਤੋੜ ਰੱਤਹੀਣਤਾ। 1,000 mg ਇੱਕ ਰਲ਼ਵੀਂ ਘੋਖ ਵਿੱਚ ਦਿਲ ਦੇ ਫੇਲ੍ਹ ਹੋਣ ਦਾ ਖਤਰਾ ਵਧਣ ਦਾ ਪਤਾ ਲੱਗਿਆ। ਕਈ ਫਲ ਅਤੇ ਸਬਜੀਆਂ, ਗਿਰੀਆਂ ਅਤੇ ਬੀਜ
ਵਿਟਾਮਿਨ ਕੇ ਫ਼ਿਲੋਕਵੀਨੋਨ, ਮੀਨਾਕਵੀਨੋਨ ਚਰਬੀ 120 µg ਬਲੀਡਿੰਗ ਡਾਇਆਥੀਸਿਸ ਅਨਿਸ਼ਚਤ ਵਾਰਫ਼ੇਰਿਨ ਲੈਂਦੇ ਮਰੀਜਾਂ ਵਿੱਚ ਜਮਾਅ ਵਧਾਉਂਦਾ ਹੈ। ਹਰੀਆਂ ਪੱਤੇਦਾਰ ਸਬਜੀਆਂ ਜਿਵੇਂ ਕਿ ਪਾਲਕ, ਆਂਡੇ ਦੀ ਜਰਦੀ, ਕਲੇਜੀ

ਹਵਾਲੇ

Tags:

ਅਮਰੀਕੀ ਅੰਗਰੇਜ਼ੀਕਾਰਬਨੀ ਰਸਾਇਣਬਰਤਾਨਵੀ ਅੰਗਰੇਜ਼ੀ

🔥 Trending searches on Wiki ਪੰਜਾਬੀ:

ਵਿਰਾਟ ਕੋਹਲੀਪੰਜਾਬ (ਭਾਰਤ) ਵਿੱਚ ਖੇਡਾਂਇਟਲੀਜਲ੍ਹਿਆਂਵਾਲਾ ਬਾਗਮਹਾਨ ਕੋਸ਼ਪੰਜਾਬੀ ਕੱਪੜੇਪੰਜਾਬੀ ਕਿੱਸਾਕਾਰਮਹਿਮੂਦ ਗਜ਼ਨਵੀਪੰਜਾਬੀ ਭਾਸ਼ਾਪਾਣੀਪਤ ਦੀ ਪਹਿਲੀ ਲੜਾਈਬਾਬਾ ਦੀਪ ਸਿੰਘਪੰਜਾਬੀ ਇਕਾਂਗੀ ਦਾ ਇਤਿਹਾਸਖੂਨ ਕਿਸਮਫ਼ੇਸਬੁੱਕਬੁਰਜ ਖ਼ਲੀਫ਼ਾਤਖ਼ਤ ਸ੍ਰੀ ਦਮਦਮਾ ਸਾਹਿਬਗੁਰਦੁਆਰਾਤੂੰ ਮੱਘਦਾ ਰਹੀਂ ਵੇ ਸੂਰਜਾਬਚਿੱਤਰ ਨਾਟਕਚੌਪਈ ਸਾਹਿਬਮਾਈ ਭਾਗੋਭਾਰਤ ਦਾ ਇਤਿਹਾਸਨਾਵਲਪੂਰਨਮਾਸ਼ੀਧਰਤੀ ਦਾ ਇਤਿਹਾਸਸਮਾਜ ਸ਼ਾਸਤਰਅਜੀਤ ਕੌਰ1941ਮਾਂ ਬੋਲੀਰਹੂੜਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਤਾਰਾਪ੍ਰੋਫ਼ੈਸਰ ਮੋਹਨ ਸਿੰਘਕਵਿਤਾਅਮਰ ਸਿੰਘ ਚਮਕੀਲਾਆਤਮਾਭਾਰਤ ਦੀ ਵੰਡਰੇਖਾ ਚਿੱਤਰਯੂਰਪੀ ਸੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੀ ਰਾਜਨੀਤੀਤੀਆਂਅੰਮ੍ਰਿਤ ਸੰਚਾਰਗੱਡਾਗੁਰਮੁਖੀ ਲਿਪੀ ਦੀ ਸੰਰਚਨਾਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਮਾਲੇਰਕੋਟਲਾਪਲਾਂਟ ਸੈੱਲ24 ਅਪ੍ਰੈਲਮਿੱਤਰ ਪਿਆਰੇ ਨੂੰਗੁਰੂ ਨਾਨਕ ਜੀ ਗੁਰਪੁਰਬਪੰਜਾਬ, ਪਾਕਿਸਤਾਨਵਾਰਤਕਪੂਰਨ ਸਿੰਘਉਰਦੂਸਵਰ ਅਤੇ ਲਗਾਂ ਮਾਤਰਾਵਾਂਜਸਵੰਤ ਸਿੰਘ ਕੰਵਲਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਸੰਗੀਤਮਹਿਸਮਪੁਰਸੰਗਰੂਰ (ਲੋਕ ਸਭਾ ਚੋਣ-ਹਲਕਾ)ਥਾਮਸ ਐਡੀਸਨਸਵਰਵਿਸ਼ਵ ਪੁਸਤਕ ਦਿਵਸਸਤਿ ਸ੍ਰੀ ਅਕਾਲਗਿਆਨੀ ਦਿੱਤ ਸਿੰਘਰਾਜ ਸਭਾਡਰਾਮਾਹੈਦਰਾਬਾਦਮਨੁੱਖੀ ਪਾਚਣ ਪ੍ਰਣਾਲੀਲੋਕ ਸਭਾਪੰਜਾਬੀ ਨਾਟਕਦੂਜੀ ਸੰਸਾਰ ਜੰਗ🡆 More