ਵਿਕੀਸਰੋਤ

ਵਿਕੀਸਰੋਤ ਆਜ਼ਾਦ ਲਿਖਤਾਂ ਦੀ ਇੱਕ ਆਨਲਾਈਨ ਡਿਜੀਟਲ ਲਾਇਬ੍ਰੇਰੀ ਹੈ ਅਤੇ ਇਹ ਵਿਕੀ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਬਾਕੀ ਵਿਕੀ ਪ੍ਰਾਜੈਕਟਾਂ ਵਾਂਗੂੰ ਕਈ ਭਾਸ਼ਾਵਾਂ ਵਿੱਚ ਮੌਜੂਦ ਹੈ। ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਲਿਖਤਾਂ ਦੇ ਨਾਲ-ਨਾਲ ਅਨੁਵਾਦ ਵੀ ਸ਼ਾਮਲ ਕੀਤੇ ਜਾਂਦੇ ਹਨ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਇਹ ਹੈ ਕਿ ਸੰਸਾਰ ਦੀਆਂ ਸਾਰੀਆਂ ਵੱਖ ਵੱਖ ਭਾਸ਼ਾਵਾਂ ਦੇ ਮੁਫਤ ਸਰੋਤ ਇਕੱਤਰ ਕੀਤੇ ਜਾਣੇ ਚਾਹੀਦੇ ਹਨ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਮਿਲਦੇ ਹੋਣ। ਪ੍ਰੋਜੈਕਟ ਦੀ ਸ਼ੁਰੂਆਤ 24 ਨਵੰਬਰ 2003 ਵਿੱਚ ਕੀਤੀ ਗਈ ਸੀ।

ਵਿਕੀਸੋਰਸ
Wiki ਪੰਜਾਬੀThe current Wikisource logo
Detail of the Wikisource multilingual portal main page.
wikisource.org ਦੇ ਮੁੱਖ ਸਫ਼ੇ ਦੀ ਤਸਵੀਰ
ਸਾਈਟ ਦੀ ਕਿਸਮ
ਡਿਜੀਟਲ ਲਾਇਬ੍ਰੇਰੀ
ਮਾਲਕਵਿਕੀਮੀਡੀਆ ਫਾਊਂਡੇਸ਼ਨ
ਲੇਖਕUser-generated
ਵੈੱਬਸਾਈਟPunjabi Wikisource
ਵਪਾਰਕNo
ਰਜਿਸਟ੍ਰੇਸ਼ਨਚੋਣਵੀਂ

ਹਵਾਲੇ

Tags:

ਵਿਕੀਮੀਡੀਆ ਫਾਊਂਡੇਸ਼ਨ

🔥 Trending searches on Wiki ਪੰਜਾਬੀ:

ਭੂਤਵਾੜਾਕ੍ਰਿਕਟਸਚਿਨ ਤੇਂਦੁਲਕਰ23 ਅਪ੍ਰੈਲਰਿਗਵੇਦਜਾਤਡਰੱਗਮਾਤਾ ਸਾਹਿਬ ਕੌਰਅਰਥ-ਵਿਗਿਆਨਸਾਕਾ ਨਨਕਾਣਾ ਸਾਹਿਬਜਰਨੈਲ ਸਿੰਘ ਭਿੰਡਰਾਂਵਾਲੇਇਟਲੀਪੰਜਾਬ ਵਿਧਾਨ ਸਭਾਭਾਰਤੀ ਮੌਸਮ ਵਿਗਿਆਨ ਵਿਭਾਗਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਫ਼ਰੀਦਕੋਟ (ਲੋਕ ਸਭਾ ਹਲਕਾ)ਗੱਤਕਾਗ਼ਦਰ ਲਹਿਰਹੱਡੀਬਾਬਾ ਫ਼ਰੀਦਸੀ++ਸਾਹਿਤ ਅਤੇ ਮਨੋਵਿਗਿਆਨਅਨੁਵਾਦਪਣ ਬਿਜਲੀਧਾਰਾ 370ਅਕਾਲੀ ਹਨੂਮਾਨ ਸਿੰਘਮੁੱਖ ਸਫ਼ਾਲਾਤੀਨੀ ਭਾਸ਼ਾਹਵਾ ਪ੍ਰਦੂਸ਼ਣਜ਼ੋਮਾਟੋਨਿਰਵੈਰ ਪੰਨੂਮੋਹਣਜੀਤਰੇਖਾ ਚਿੱਤਰਭਾਰਤ ਵਿੱਚ ਬਾਲ ਵਿਆਹਵਿਕੀਮੀਡੀਆ ਸੰਸਥਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸਿੱਧੂ ਮੂਸੇ ਵਾਲਾਪਿਸ਼ਾਚਸਮਕਾਲੀ ਪੰਜਾਬੀ ਸਾਹਿਤ ਸਿਧਾਂਤਕਰਮਜੀਤ ਅਨਮੋਲਯੂਰਪੀ ਸੰਘਉਪਗ੍ਰਹਿਬਸੰਤ ਪੰਚਮੀਚੰਦਰਮਾਊਧਮ ਸਿੰਘਸਿੱਖ ਸਾਮਰਾਜਭਗਤ ਧੰਨਾ ਜੀਬਿਮਲ ਕੌਰ ਖਾਲਸਾਦਿਲਸ਼ਾਦ ਅਖ਼ਤਰਜਪੁਜੀ ਸਾਹਿਬਅਮਰ ਸਿੰਘ ਚਮਕੀਲਾ (ਫ਼ਿਲਮ)ਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸੁਖਮਨੀ ਸਾਹਿਬਵਿਅੰਜਨਮਜ਼੍ਹਬੀ ਸਿੱਖਹਾਰਮੋਨੀਅਮਮੀਰੀ-ਪੀਰੀਕਾਫ਼ੀਨਮੋਨੀਆਅਲੰਕਾਰ (ਸਾਹਿਤ)ਸਮਾਜ ਸ਼ਾਸਤਰਸੂਬਾ ਸਿੰਘਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸ੍ਰੀ ਚੰਦਮਨੋਵਿਗਿਆਨਵਿਆਹਮੱਧ ਪੂਰਬਪੰਜਾਬੀ ਸਾਹਿਤ ਦਾ ਇਤਿਹਾਸਹਉਮੈਛੰਦਸਿੱਖ ਧਰਮ16191947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਪੱਤਰਕਾਰੀ🡆 More