ਵਿਕਰਮਾਦਿੱਤ

ਵਿਕਰਮਾਦਿੱਤ (ਸੰਸਕ੍ਰਿਤ:विक्रमादित्य (102 ਈ ਪੂ ਤੋਂ 15 ਈਸਵੀ ਤੱਕ) ਉੱਜੈਨ, ਭਾਰਤ, ਦੇ ਇੱਕ ਮਹਾਨ ਸਮਰਾਟ ਹੋਏ ਹਨ। ਉਹ ਬੁੱਧੀ, ਬਹਾਦਰੀ ਅਤੇ ਉਦਾਰਤਾ ਲਈ ਪ੍ਰਸਿੱਧ ਸਨ। ਭਵਿਸ਼੍ਯ ਪੁਰਾਣ ਦੇ ਪ੍ਰਤੀਸ੍ਰਗ ਪਰਵ ਦੇ ਅਨੁਸਾਰ, ਉਹ ਪਰਮਾਰ ਖ਼ਾਨਦਾਨ ਉੱਜੈਨ ਦੇ ਰਾਜੇ ਗੰਧਰਵਸੈਨ ਦੇ ਦੂਜੇ ਪੁੱਤਰ ਸਨ। ਵਿਕਰਮਾਦਿੱਤ ਦੀ ਉਪਾਧੀ ਭਾਰਤੀ ਇਤਹਾਸ ਵਿੱਚ ਬਾਅਦ ਦੇ ਕਈ ਹੋਰ ਰਾਜਿਆਂ ਨੇ ਪ੍ਰਾਪਤ ਕੀਤੀ ਸੀ, ਜਿਹਨਾਂ ਵਿੱਚ ਉਲੇਖਣੀ ਹਨ ਗੁਪਤ ਸਮਰਾਟ ਚੰਦਰਗੁਪਤ ਦੂਜਾ ਅਤੇ ਸਮਰਾਟ ਹੇਮਚੰਦਰ ਵਿਕਰਮਾਦਿੱਤ (ਜੋ ਹੇਮੂ ਦੇ ਨਾਮ ਨਾਲ ਪ੍ਰਸਿੱਧ ਸਨ)। ਰਾਜਾ ਵਿਕਰਮਾਦਿੱਤ ਨਾਮ, ਵਿਕਰਮ ਯਾਨੀ ਸੂਰਮਗਤੀ ਅਤੇ ਆਦਿਤਿਆ, ਯਾਨੀ ਅਦਿਤੀ ਦੇ ਪੁੱਤਰ ਦੇ ਅਰਥਾਂ ਸਹਿਤ ਸੰਸਕ੍ਰਿਤ ਦਾ ਤਤਪੁਰੁਸ਼ ਹੈ। ਅਦਿਤੀ ਅਤੇ ਆਦਿਤਿਆ ਦੇ ਸਭ ਤੋਂ ਪ੍ਰਸਿੱਧ ਪੁੱਤਰਾਂ ਵਿੱਚੋਂ ਇੱਕ ਹਨ ਦੇਵਤਾ ਸੂਰਜ। ਇਸ ਤਰਾਂ ਵਿਕਰਮਾਦਿੱਤ ਦਾ ਅਰਥ ਹੈ ਸੂਰਜ, ਯਾਨੀ ਸੂਰਜ ਦੇ ਬਰਾਬਰ ਬਹਾਦਰ। ਉਨ੍ਹਾਂ ਨੂੰ ਵਿਕਰਮ ਜਾਂ ਵਿਕਰਮਾਰਕ ਵੀ ਕਿਹਾ ਜਾਂਦਾ ਹੈ (ਸੰਸਕ੍ਰਿਤ ਵਿੱਚ ਅਰਕ ਦਾ ਅਰਥ ਸੂਰਜ ਹੈ)।

ਵਿਕਰਮਾਦਿੱਤ ਈਸਾ ਪੂਰਵ ਪਹਿਲੀ ਸਦੀ ਦੌਰਾਨ ਹੋਏ ਹਨ। ਕਥਾ ਸਰਿਤਸਾਗਰ ਦੇ ਅਨੁਸਾਰ ਉਹ ਉੱਜੈਨ ਪਰਮਾਰ ਖ਼ਾਨਦਾਨ ਦੇ ਰਾਜੇ ਮਹੇਂਦਰਾਦਿੱਤ ਦੇ ਪੁੱਤਰ ਸਨ। ਹਾਲਾਂਕਿ ਇਸ ਦੀ ਚਰਚਾ ਲੱਗਭਗ 12 ਸਦੀਆਂ ਬਾਅਦ ਕੀਤੀ ਗਈ ਸੀ। ਇਸ ਦੇ ਇਲਾਵਾ, ਹੋਰ ਸਰੋਤਾਂ ਦੇ ਅਨੁਸਾਰ ਵਿਕਰਮਾਦਿੱਤ ਨੂੰ ਦਿੱਲੀ ਦੇ ਤੁਅਰ ਰਾਜਵੰਸ਼ ਦਾ ਪੂਰਵਜ ਮੰਨਿਆ ਜਾਂਦਾ ਹੈ।

ਹਵਾਲੇ

ˌˈ

Tags:

ਉੱਜੈਨਭਾਰਤ

🔥 Trending searches on Wiki ਪੰਜਾਬੀ:

ਏ. ਪੀ. ਜੇ. ਅਬਦੁਲ ਕਲਾਮਨੰਦ ਲਾਲ ਨੂਰਪੁਰੀਉਪਗ੍ਰਹਿਧਰਤੀ ਦਾ ਇਤਿਹਾਸਭਾਰਤ ਦਾ ਝੰਡਾਪੂਰਨ ਭਗਤਅਲਬਰਟ ਆਈਨਸਟਾਈਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਲੋਕ ਬੋਲੀਆਂਛਾਤੀ (ਨਾਰੀ)ਪੜਨਾਂਵਆਈ.ਐਸ.ਓ 4217ਲੋਕਰਾਜਕਵਿਤਾਵਰ ਘਰਪੰਜਾਬ ਦਾ ਇਤਿਹਾਸਭੰਗੜਾ (ਨਾਚ)ਫੌਂਟਨਾਂਵਨਿਹੰਗ ਸਿੰਘਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਕੋਟਲਾ ਛਪਾਕੀਸੁਖਮਨੀ ਸਾਹਿਬਪੰਛੀਸੂਰਜਚੰਦਰਮਾਲੋਕ ਸਾਹਿਤਲੁਧਿਆਣਾਡਾ. ਜਸਵਿੰਦਰ ਸਿੰਘਰਾਣੀ ਲਕਸ਼ਮੀਬਾਈਉੱਚਾਰ-ਖੰਡਅੰਮ੍ਰਿਤਸਰਪੰਜਾਬੀ ਨਾਟਕਕੇਂਦਰ ਸ਼ਾਸਿਤ ਪ੍ਰਦੇਸ਼ਅਲੰਕਾਰਭਾਰਤ ਦੀ ਸੰਸਦਕੈਲੰਡਰ ਸਾਲਗਿੱਦੜ ਸਿੰਗੀਪੰਜਾਬ, ਭਾਰਤਦਿੱਲੀ ਸਲਤਨਤਸੀ++ਅਮਰ ਸਿੰਘ ਚਮਕੀਲਾਉਪਵਾਕਮਝੈਲਟਕਸਾਲੀ ਭਾਸ਼ਾਸਾਕਾ ਨਨਕਾਣਾ ਸਾਹਿਬਇਹ ਹੈ ਬਾਰਬੀ ਸੰਸਾਰਭਾਰਤਮਹੀਨਾਬਵਾਸੀਰਪਾਣੀਰਸ (ਕਾਵਿ ਸ਼ਾਸਤਰ)11 ਜਨਵਰੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਮੱਧ ਪੂਰਬਸ਼੍ਰੀ ਖੁਰਾਲਗੜ੍ਹ ਸਾਹਿਬਕੁਦਰਤਆਈ ਐੱਸ ਓ 3166-1ਕੁੱਪਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਧੁਨੀਵਿਉਂਤਨਾਮਭਾਰਤ ਦਾ ਰਾਸ਼ਟਰਪਤੀਬੋਹੜਸੋਹਣ ਸਿੰਘ ਥੰਡਲਪੂਛਲ ਤਾਰਾਗੁਰੂ ਹਰਿਰਾਇਲਿਖਾਰੀਫ਼ਾਇਰਫ਼ੌਕਸਭਾਰਤੀ ਰੁਪਈਆਨਾਥ ਜੋਗੀਆਂ ਦਾ ਸਾਹਿਤਭਾਈ ਗੁਰਦਾਸ ਦੀਆਂ ਵਾਰਾਂਐਚ.ਟੀ.ਐਮ.ਐਲਪਵਿੱਤਰ ਪਾਪੀ (ਨਾਵਲ)ਖ਼ਾਲਸਾਦਸਮ ਗ੍ਰੰਥਸਵੈ-ਜੀਵਨੀ🡆 More