ਵਿਆਕਰਨਿਕ ਸ਼੍ਰੇਣੀ: ਵਿਆਕਰਨ ਇਕਾਈਆਂ

ਵਿਆਕਰਨਿਕ ਸ਼੍ਰੇਣੀ ਕਿਸੇ ਭਾਸ਼ਾ ਦੀ ਵਿਆਕਰਨ ਵਿੱਚ ਮੌਜੂਦ ਇਕਾਈਆਂ ਦੇ ਵਿਸ਼ੇਸ਼ ਗੁਣਾਂ ਨੂੰ ਕਿਹਾ ਜਾਂਦਾ ਹੈ। ਕਿਸੇ ਵਿਆਕਰਨਿਕ ਸ਼੍ਰੇਣੀ ਦੇ ਕਈ ਸੰਭਾਵੀ ਕਿਸਮਾਂ ਹੋ ਸਕਦੀਆਂ ਹਨ ਜਿਹਨਾਂ ਨੂੰ ਗਰਾਮੀਮ ਵੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਕਾਲ (ਵਰਤਮਾਨ, ਭੂਤ ਅਤੇ ਭਵਿੱਖ), ਲਿੰਗ (ਇਲਿੰਗ, ਪੁਲਿੰਗ, ਅਲਿੰਗ ਆਦਿ) ਅਤੇ ਵਚਨ (ਇੱਕ ਵਚਨ, ਦੋਵਚਨ, ਬਹੁਵਚਨ ਆਦਿ)।

ਅਸਲ ਵਿੱਚ ਵਿਆਕਰਨਿਕ ਸ਼੍ਰੇਣੀ ਵਿਆਕਰਨਿਕ ਇਕਾਈਆਂ ਦੀ ਰੂਪ-ਰੇਖਾ, ਵਿਆਕਰਨਿਕ ਅਰਥਾਂ ਅਤੇ ਰਚਨਾ ਨੂੰ ਪ੍ਰਭਾਵਿਤ ਕਰਦੀ ਹੈ। ਮਿਸਾਲ ਵਜੋਂ ਨਾਂਵ ਸ਼੍ਰੇਣੀ ਦੇ ਕਿਸੇ ਸ਼ਬਦ ਦੇ ਪੁਲਿੰਗ-ਇੱਕ ਵਚਨ ਹੋਣ ਦਾ ਅਸਰ ਉਸ ਵਾਕ ਦੀ ਕਿਰਿਆ ਉੱਤੇ ਵੀ ਪੈਂਦਾ ਹੈ।

ਹਵਾਲੇ

Tags:

ਕਾਲ (ਵਿਆਕਰਨ)ਲਿੰਗ (ਵਿਆਕਰਨ)ਵਚਨ (ਵਿਆਕਰਨ)

🔥 Trending searches on Wiki ਪੰਜਾਬੀ:

ਅਲਾਉੱਦੀਨ ਖ਼ਿਲਜੀਸੁਜਾਨ ਸਿੰਘਸਾਉਣੀ ਦੀ ਫ਼ਸਲ18 ਅਪ੍ਰੈਲਅਕਬਰਗੁਰਪ੍ਰੀਤ ਸਿੰਘ ਬਣਾਂਵਾਲੀਚਰਨਜੀਤ ਸਿੰਘ ਚੰਨੀਲੁੱਡੀਅੰਗਰੇਜ਼ੀ ਬੋਲੀਸੋਹਣ ਸਿੰਘ ਸੀਤਲਰਣਜੀਤ ਸਿੰਘਗੁਰੂ ਗ੍ਰੰਥ ਸਾਹਿਬਭਾਰਤ ਦੀ ਸੰਵਿਧਾਨ ਸਭਾਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਬਲੂਟੁੱਥਯੂਨਾਈਟਡ ਕਿੰਗਡਮਪ੍ਰੋਫ਼ੈਸਰ ਮੋਹਨ ਸਿੰਘਊਧਮ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਭਿਆਚਾਰਕ ਪਰਿਵਰਤਨਸਾਕਾ ਸਰਹਿੰਦਮੂਲ ਮੰਤਰਵਿਗਿਆਨਪੀਰ ਬੁੱਧੂ ਸ਼ਾਹਬਾਜਰਾਸੱਭਿਆਚਾਰ ਅਤੇ ਸਾਹਿਤਗੁਰਦੁਆਰਾ ਕਰਮਸਰ ਰਾੜਾ ਸਾਹਿਬਖੇਤੀਬਾੜੀ22 ਜੂਨਅਮਨਸ਼ੇਰ ਸਿੰਘਖ਼ਾਲਿਸਤਾਨ ਲਹਿਰਅੰਤਰਰਾਸ਼ਟਰੀ ਮਜ਼ਦੂਰ ਦਿਵਸਗੂਗਲ ਕ੍ਰੋਮਆਰੀਆ ਸਮਾਜਰੁੱਖਖਾਦਸੁਖਦੇਵ ਸਿੰਘ ਮਾਨਮਾਰਕਸਵਾਦਤਾਜ ਮਹਿਲਕੋਸ਼ਕਾਰੀਜਨੇਊ ਰੋਗਸਵਰ ਅਤੇ ਲਗਾਂ ਮਾਤਰਾਵਾਂਮਜ਼੍ਹਬੀ ਸਿੱਖਪੁਆਧੀ ਉਪਭਾਸ਼ਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਰਤ ਦੀਆਂ ਭਾਸ਼ਾਵਾਂਪੰਜਾਬੀ ਨਾਵਲਾਂ ਦੀ ਸੂਚੀਰਾਏ ਸਿੱਖਗੂਗਲਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਗੁਰੂ ਨਾਨਕ ਜੀ ਗੁਰਪੁਰਬਰੱਖੜੀਪਰਿਵਰਤਨ ਕਾਲ ਦੀ ਵਾਰਤਕਗੁਰੂ ਹਰਿਕ੍ਰਿਸ਼ਨਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਕੈਨੇਡਾਅਜੀਤ ਕੌਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਡੇਂਗੂ ਬੁਖਾਰਨਿਸ਼ਾਨ ਸਾਹਿਬਵੈਦਿਕ ਕਾਲਵਿਆਕਰਨਕੌੜਤੁੰਮਾਮੱਸਾ ਰੰਘੜਜਲੰਧਰ (ਲੋਕ ਸਭਾ ਚੋਣ-ਹਲਕਾ)ਭਾਈ ਮਨੀ ਸਿੰਘਪਾਣੀਪਤ ਦੀ ਦੂਜੀ ਲੜਾਈਡਾ. ਹਰਿਭਜਨ ਸਿੰਘਆਧੁਨਿਕਤਾਤਮੰਨਾ ਭਾਟੀਆਆਰਕਟਿਕ ਮਹਾਂਸਾਗਰਕਰਮਜੀਤ ਕੁੱਸਾਉਪਭਾਸ਼ਾਮਹਿੰਦੀਈਸ਼ਵਰ ਚੰਦਰ ਨੰਦਾਪੰਜਾਬ ਵਿਧਾਨ ਸਭਾਗੁਰਮੁਖੀ ਲਿਪੀ🡆 More