ਰਾਜ ਵਾਸ਼ਿੰਗਟਨ

ਵਾਸ਼ਿੰਗਟਨ (/ˈwɒʃɪŋtən/ ( ਸੁਣੋ)) ਸੰਯੁਕਤ ਰਾਜ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ ਜੋ ਓਰੇਗਾਨ ਦੇ ਉੱਤਰ, ਇਡਾਹੋ ਦੇ ਪੱਛਮ ਅਤੇ ਕੈਨੇਡੀਆਈ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣ ਵੱਲ ਪੈਂਦਾ ਹੈ। ਇਸ ਦਾ ਨਾਂ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਮਗਰੋਂ ਪਿਆ ਹੈ ਅਤੇ ਇਸ ਰਾਜ ਨੂੰ ਵਾਸ਼ਿੰਗਟਨ ਰਾਜਖੇਤਰ ਦੇ ਪੱਛਮੀ ਹਿੱਸੇ ਤੋਂ ਨਕਾਸ਼ਿਆ ਗਿਆ ਸੀ ਜਿਸ ਨੂੰ 1846 ਵਿੱਚ ਓਰੇਗਾਨ ਸਰਹੱਦ ਤਕਰਾਰ ਦੇ ਰਾਜ਼ੀਨਾਮੇ ਵਜੋਂ ਹੋਈ ਓਰੇਗਾਨ ਸੰਧੀ ਵਿੱਚ ਬਰਤਾਨੀਆ ਵੱਲੋਂ ਤਿਆਗਿਆ ਗਿਆ ਸੀ। ਸੰਘ ਵਿੱਚ ਇਸ ਦਾ ਪ੍ਰਵੇਸ਼ 42ਵੇਂ ਰਾਜ ਵਜੋਂ 1889 ਵਿੱਚ ਹੋਇਆ।

ਵਾਸ਼ਿੰਗਟਨ ਦਾ ਰਾਜ
State of Washington
Flag of ਵਾਸ਼ਿੰਗਟਨ State seal of ਵਾਸ਼ਿੰਗਟਨ
ਝੰਡਾ Seal
ਉੱਪ-ਨਾਂ: ਸਦਾਬਹਾਰ ਰਾਜ
ਮਾਟੋ: Alki (ਚਿਨੂਕ ਵਾਵਾ: "ਆਖ਼ਰਕਾਰ" ਜਾਂ "ਹੌਲ਼ੀ-ਹੌਲ਼ੀ")
State anthem: ਵਾਸ਼ਿੰਗਟਨ, ਮੇਰਾ ਘਰ
Map of the United States with ਵਾਸ਼ਿੰਗਟਨ highlighted
Map of the United States with ਵਾਸ਼ਿੰਗਟਨ highlighted
ਵਸਨੀਕੀ ਨਾਂ ਵਾਸ਼ਿੰਗਟਨੀ
ਰਾਜਧਾਨੀ ਓਲੰਪੀਆ
ਸਭ ਤੋਂ ਵੱਡਾ ਸ਼ਹਿਰ ਸਿਐਟਲ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸਿਐਟਲ
ਰਕਬਾ  ਸੰਯੁਕਤ ਰਾਜ ਵਿੱਚ 18ਵਾਂ ਦਰਜਾ
 - ਕੁੱਲ 71,300 sq mi
(184,827 ਕਿ.ਮੀ.)
 - ਚੁੜਾਈ 240 ਮੀਲ (400 ਕਿ.ਮੀ.)
 - ਲੰਬਾਈ 360 ਮੀਲ (580 ਕਿ.ਮੀ.)
 - % ਪਾਣੀ 6.6
 - ਵਿਥਕਾਰ 45° 33′ N ਤੋਂ 49° N
 - ਲੰਬਕਾਰ 116° 55′ W to 124° 46′ W
ਅਬਾਦੀ  ਸੰਯੁਕਤ ਰਾਜ ਵਿੱਚ 13ਵਾਂ ਦਰਜਾ
 - ਕੁੱਲ 6,897,012 (2012 est)
 - ਘਣਤਾ 103/sq mi  (39.6/km2)
ਸੰਯੁਕਤ ਰਾਜ ਵਿੱਚ 25ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $58,078 (10ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਰੇਨੀਅਰ
14,411 ft (4,392 m)
 - ਔਸਤ 1,700 ft  (520 m)
 - ਸਭ ਤੋਂ ਨੀਵੀਂ ਥਾਂ ਪ੍ਰਸ਼ਾਂਤ ਮਹਾਂਸਾਗਰ
sea level
ਸੰਘ ਵਿੱਚ ਪ੍ਰਵੇਸ਼  11 ਨਵੰਬਰ 1889 (42ਵਾਂ)
ਰਾਜਪਾਲ ਜੇ ਇੰਸਲੀ (D)
ਲੈਫਟੀਨੈਂਟ ਰਾਜਪਾਲ ਬ੍ਰੈਡ ਅਵਨ (D)
ਵਿਧਾਨ ਸਭਾ ਰਾਜਸੀ ਵਿਧਾਨ ਸਭਾ
 - ਉਤਲਾ ਸਦਨ ਰਾਜਸੀ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਪੈਟੀ ਮੁਰੇ (D)
ਮਾਰੀਆ ਕੈਂਟਵੈੱਲ (D)
ਸੰਯੁਕਤ ਰਾਜ ਸਦਨ ਵਫ਼ਦ 6 ਲੋਕਤੰਤਰੀ, 4 ਗਣਤੰਤਰੀ (list)
ਸਮਾਂ ਜੋਨ ਪ੍ਰਸ਼ਾਂਤ: UTC-8/-7
ਛੋਟੇ ਰੂਪ WA US-WA
ਵੈੱਬਸਾਈਟ access.wa.gov

ਹਵਾਲੇ

Tags:

En-us-Washington.oggਇਡਾਹੋਓਰੇਗਾਨਜਾਰਜ ਵਾਸ਼ਿੰਗਟਨਤਸਵੀਰ:En-us-Washington.oggਬ੍ਰਿਟਿਸ਼ ਕੋਲੰਬੀਆਸੰਯੁਕਤ ਰਾਜ

🔥 Trending searches on Wiki ਪੰਜਾਬੀ:

ਭਾਈ ਘਨੱਈਆਭਾਰਤ ਛੱਡੋ ਅੰਦੋਲਨਕਿਤਾਬਪੰਜਾਬ ਦੇ ਲੋਕ ਗੀਤਗ਼ਦਰ ਲਹਿਰਬਾਲ ਗੰਗਾਧਰ ਤਿਲਕਪੰਜਾਬੀ ਨਾਵਲ ਦਾ ਇਤਿਹਾਸਅਜਮੇਰ ਸਿੱਧੂਮੁਹਾਰਨੀਮੰਜੀ ਪ੍ਰਥਾਜੈਤੂਨਜਲੰਧਰਬਾਵਾ ਬਲਵੰਤਭਾਰਤ ਦਾ ਆਜ਼ਾਦੀ ਸੰਗਰਾਮਮਿਆ ਖ਼ਲੀਫ਼ਾਈਸ਼ਵਰ ਚੰਦਰ ਨੰਦਾਸਾਹਿਤਹੈਦਰਾਬਾਦਪਿਆਰਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਆਂਧਰਾ ਪ੍ਰਦੇਸ਼ਗਰਮੀਚੜ੍ਹਦੀ ਕਲਾਮਹਾਂਦੀਪਆਪਰੇਟਿੰਗ ਸਿਸਟਮਹੁਸਤਿੰਦਰਬਲਾਗਸ਼ਾਹ ਹੁਸੈਨਪੰਜ ਕਕਾਰਅਲੰਕਾਰ (ਸਾਹਿਤ)ਗਰਾਮ ਦਿਉਤੇਗੋਰਖਨਾਥਨਿਰਵੈਰ ਪੰਨੂਵਪਾਰਮਰੀਅਮ ਨਵਾਜ਼ਪੰਜਾਬੀ ਕਿੱਸਾ ਕਾਵਿ (1850-1950)ਜਰਨੈਲ ਸਿੰਘ ਭਿੰਡਰਾਂਵਾਲੇਗੁਰਮੀਤ ਬਾਵਾਗੁਰਚੇਤ ਚਿੱਤਰਕਾਰਵਾਹਿਗੁਰੂਸਾਹਿਤ ਅਤੇ ਮਨੋਵਿਗਿਆਨਜਪੁਜੀ ਸਾਹਿਬਚੌਪਈ ਸਾਹਿਬਭਾਰਤ ਦੀ ਵੰਡਚੰਦਰਮਾਭਗਵਦ ਗੀਤਾਆਰੀਆਭੱਟਸਿੱਖਬਰਾੜ ਤੇ ਬਰਿਆਰਪਲਾਂਟ ਸੈੱਲਸਾਲ(ਦਰੱਖਤ)ਸੀ++ਤਖ਼ਤ ਸ੍ਰੀ ਹਜ਼ੂਰ ਸਾਹਿਬਗੁਰੂ ਗੋਬਿੰਦ ਸਿੰਘਸਮਾਜਵਾਦਦਲਿਤਕੈਨੇਡਾਮਾਤਾ ਸਾਹਿਬ ਕੌਰਸੂਰਜੀ ਊਰਜਾਭਾਰਤ ਵਿੱਚ ਬੁਨਿਆਦੀ ਅਧਿਕਾਰਗੁਰੂ ਅਮਰਦਾਸਖੋ-ਖੋਪੜਨਾਂਵਵਿਕਸ਼ਨਰੀਸ਼ਰਾਬ ਦੇ ਦੁਰਉਪਯੋਗਭਾਰਤੀ ਰੁਪਈਆਜਿੰਦ ਕੌਰਜੀਊਣਾ ਮੌੜਗ੍ਰਹਿਖੇਤੀਬਾੜੀਬੀਬੀ ਭਾਨੀਨਿਰਮਲ ਰਿਸ਼ੀ (ਅਭਿਨੇਤਰੀ)ਡਾ. ਹਰਚਰਨ ਸਿੰਘਸੰਗਰੂਰ (ਲੋਕ ਸਭਾ ਚੋਣ-ਹਲਕਾ)ਉਪਵਾਕਕੰਪਿਊਟਰ🡆 More