ਵਾਸ਼ਿੰਗਟਨ, ਡੀ.ਸੀ.

ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ.

ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਮੈਰੀਲੈਂਡ ਅਤੇ ਵਰਜੀਨੀਆ ਇਸ ਦੇ ਗੁਆਡੀ ਰਾਜ ਹਨ।

ਵਾਸ਼ਿੰਗਟਨ, ਡੀ.ਸੀ.
 • ਘਣਤਾ3,977/km2 (10,298/sq mi)
ਸਮਾਂ ਖੇਤਰਯੂਟੀਸੀ-5
 • ਗਰਮੀਆਂ (ਡੀਐਸਟੀ)ਯੂਟੀਸੀ-4 (ਪੂਰਬੀ ਸਮਾਂ ਜੋਨ)

ਮਸ਼ਹੂਰ ਥਾਵਾਂ

ਸੁਪਰੀਮ ਕੋਰਟ, ਅਮਰੀਕੀ ਸੰਸਦ, ਵਾਈਟ ਹਾਊਸ, ਨੈਸ਼ਨਲ ਮਾਲ, ਲਿੰਕਨ ਮੈਮੋਰੀਅਲ, ਨੈਸ਼ਨਲ ਏਅਰ ਸਪੇਸ ਮਿਊਜ਼ੀਅਮ, ਨੈਸ਼ਨਲ ਜ਼ੋਆਲੋਜੀਕਲ ਪਾਰਕ, ਨੈਸ਼ਨਲ ਮਿਊਜ਼ੀਅਮ ਆਫ ਦਾ ਸਮਿੱਥਸੋਨੀਅਨ ਇੰਸਟੀਚਿਊਸ਼ਨਜ ਸਾਰੇ ਹੀ ਮਸ਼ਹੂਰ ਥਾਵਾਂ ਇੱਥੇ ਹੀ ਹਨ। ਇਹ ਸ਼ਹਿਰ ਪੋਟੋਮਿਕ ਦਰਿਆ ’ਤੇ ਕਿਨਾਰੇ ਤੇ ਵਸਿਆ ਹੋਇਆ ਹੈ। ਇਸ ਦੀ ਲਗਭਗ ਛੇ ਲੱਖ ਦੇ ਨੇੜੇ ਹੈ। ਅਮਰੀਕੇ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ ਵਾੲ੍ਹੀਟ ਹਾਊਸ ਵਿੱਚ ਕੁੱਲ 132 ਕਮਰੇ ਅਤੇ 32 ਬਾਥਰੂਮ ਹਨ।

ਹਵਾਲੇ

Tags:

ਮੈਰੀਲੈਂਡਵਰਜੀਨੀਆਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਪੱਤਰਕਾਰੀਪੰਜਾਬੀ ਸਾਹਿਤ ਦਾ ਇਤਿਹਾਸਜਗਤਾਰਯੂਟਿਊਬਪਾਣੀਗੁਰਦੁਆਰਿਆਂ ਦੀ ਸੂਚੀਹਾਕੀਬੇਬੇ ਨਾਨਕੀਗੁਰਮੀਤ ਸਿੰਘ ਖੁੱਡੀਆਂਛਪਾਰ ਦਾ ਮੇਲਾਸਿੱਖਪੀ.ਟੀ. ਊਸ਼ਾਸਰੋਦਭਾਰਤ ਦਾ ਰਾਸ਼ਟਰਪਤੀਕਿੱਕਲੀਰੋਮਾਂਸਵਾਦੀ ਪੰਜਾਬੀ ਕਵਿਤਾਕੁਲਫ਼ੀ (ਕਹਾਣੀ)ਸਿਆਣਪਆਧੁਨਿਕ ਪੰਜਾਬੀ ਕਵਿਤਾਗੈਲੀਲਿਓ ਗੈਲਿਲੀਅਲਗੋਜ਼ੇਪੰਜਾਬੀ ਲੋਕ ਕਲਾਵਾਂਸਰ ਜੋਗਿੰਦਰ ਸਿੰਘਮਲਵਈਮਾਤਾ ਜੀਤੋਰਹੱਸਵਾਦਜੱਸਾ ਸਿੰਘ ਆਹਲੂਵਾਲੀਆਸਿੰਧੂ ਘਾਟੀ ਸੱਭਿਅਤਾਫ਼ਰੀਦਕੋਟ (ਲੋਕ ਸਭਾ ਹਲਕਾ)ਦਸਤਾਰਸਤਿ ਸ੍ਰੀ ਅਕਾਲਮਾਤਾ ਖੀਵੀਮਕੈਨਿਕਸਸੁਖ਼ਨਾ ਝੀਲਰਾਜਾ ਸਾਹਿਬ ਸਿੰਘਸਕੂਲ ਲਾਇਬ੍ਰੇਰੀਵਾਲਮੀਕਸੱਤ ਬਗਾਨੇਪ੍ਰੀਤਲੜੀਜ਼ਫ਼ਰਨਾਮਾ (ਪੱਤਰ)ਪੰਜਾਬ (ਭਾਰਤ) ਦੀ ਜਨਸੰਖਿਆਸਿਧ ਗੋਸਟਿਭਾਈ ਗੁਰਦਾਸਸਿੱਖਾਂ ਦੀ ਸੂਚੀ18 ਅਪ੍ਰੈਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਉਰਦੂਭਾਰਤੀ ਉਪਮਹਾਂਦੀਪਸ਼ਾਹ ਮੁਹੰਮਦਕਵਿਤਾਇਟਲੀਚਮਕੌਰ ਦੀ ਲੜਾਈਰਤਨ ਟਾਟਾਸਦਾਮ ਹੁਸੈਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਾਂ ਬੋਲੀਕੁੱਤਾਫ਼ਾਰਸੀ ਭਾਸ਼ਾਵੀਸਾਹਿਤਪਿਸਕੋ ਖੱਟਾਤਖ਼ਤ ਸ੍ਰੀ ਦਮਦਮਾ ਸਾਹਿਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਨਾਟਕਇੰਦਰਾ ਗਾਂਧੀਪੰਜਾਬ, ਭਾਰਤ ਦੇ ਜ਼ਿਲ੍ਹੇਰਾਮਪੁਰਾ ਫੂਲਇਜ਼ਰਾਇਲ17 ਅਪ੍ਰੈਲਅਨੁਵਾਦਗੁਰੂ ਗ੍ਰੰਥ ਸਾਹਿਬਹਿੰਦੀ ਭਾਸ਼ਾਫੀਫਾ ਵਿਸ਼ਵ ਕੱਪਭਗਵਾਨ ਸਿੰਘਕੁਲਵੰਤ ਸਿੰਘ ਵਿਰਕ🡆 More