ਸਰ ਵਾਲਟਰ ਸਕਾਟ,(15 ਅਗਸਤ 1771 – 21 ਸਤੰਬਰ 832) ਇੱਕ ਸਕਾਟਿਸ਼ ਇਤਿਹਾਸਕ ਨਾਵਲਕਾਰ, ਨਾਟਕਕਾਰ ਅਤੇ ਕਵੀ ਸੀ, ਜਿਸਦੇ ਯੂਰਪ, ਆਸਟਰੇਲੀਆ, ਅਤੇ ਉੱਤਰੀ ਅਮਰੀਕਾ ਵਿੱਚ ਬਹੁਤ ਸਾਰੇ ਸਮਕਾਲੀ ਪਾਠਕ ਸਨ।
ਸਰ ਵਾਲਟਰ ਸਕਾਟ | |
---|---|
ਜਨਮ | 15 ਅਗਸਤ 1771 ਕਾਲਜ ਵਿੰਡ, ਏਡਿਨਬਰੋ, ਸਕਾਟਲੈਂਡ |
ਮੌਤ | 21 ਸਤੰਬਰ 1832 Abbotsford, Roxburghshire, ਸਕਾਟਲੈਂਡ | (ਉਮਰ 61)
ਕਿੱਤਾ |
|
ਰਾਸ਼ਟਰੀਅਤਾ | ਸਕਾਟਿਸ਼ |
ਅਲਮਾ ਮਾਤਰ | ਏਡਿਨਬਰੋ ਯੂਨੀਵਰਸਿਟੀ |
ਸਾਹਿਤਕ ਲਹਿਰ | ਰੋਮਾਂਸਵਾਦ |
ਦਸਤਖ਼ਤ | |
This article uses material from the Wikipedia ਪੰਜਾਬੀ article ਵਾਲਟਰ ਸਕਾਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.