ਵਾਤਾਵਰਨ ਵਿਗਿਆਨ

ਵਾਤਾਵਰਨ ਵਿਗਿਆਨ (ਅੰਗਰੇਜ਼ੀ: Echology ਇਕਾਲੋਜੀ) ਜੀਵ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਜੀਵ ਭਾਈਚਾਰਿਆਂ ਦਾ ਉਹਨਾਂ ਦੇ ਮਾਹੌਲ ਦੇ ਨਾਲ ਆਪਸੀ ਸਬੰਧਾਂ ਦੀ ਪੜ੍ਹਾਈ ਕੀਤੀ ਜਾਂਦੀ ਹੈ। ਹਰ ਇੱਕ ਜੰਤੂ ਜਾਂ ਬਨਸਪਤੀ ਇੱਕ ਖ਼ਾਸ ਮਾਹੌਲ ਵਿੱਚ ਰਹਿੰਦੇ ਹਨ। ਇਕਾਲੋਜੀ ਦੇ ਮਾਹਿਰ ਇਸ ਸਚਾਈ ਦਾ ਪਤਾ ਲਗਾਉਂਦੇ ਹਨ ਕਿ ਜੀਵ ਆਪਸ ਵਿੱਚ ਅਤੇ ਪਰਿਆਵਰਣ ਦੇ ਨਾਲ ਕਿਸ ਤਰ੍ਹਾਂ ਆਪਸੀ ਵਿਹਾਰ ਕਰਦੇ ਹਨ ਅਤੇ ਉਹ ਧਰਤੀ ਉੱਤੇ ਜੀਵਨ ਦੀ ਮੁਸ਼ਕਲ ਸੰਰਚਨਾ ਦਾ ਪਤਾ ਲਗਾਉਂਦੇ ਹਨ। ਇਕਾਲੋਜੀ ਨੂੰ (ਇਨਵਾਇਰਨਮੇਂਟਲ ਬਾਇਆਲੋਜੀ) ਵੀ ਕਿਹਾ ਜਾਂਦਾ ਹੈ। ਇਸ ਵਿਸ਼ੇ ਵਿੱਚ ਵਿਅਕਤੀ, ਜਨਸੰਖਿਆ, ਸਮੁਦਾਇਆਂ ਅਤੇ ਈਕੋਸਿਸਟਮ ਦਾ ਅਧਿਐਨ ਹੁੰਦਾ ਹੈ। ਈਕੋਲਾਜੀ (ਜਰਮਨ: Oekologie) ਸ਼ਬਦ ਦਾ ਪਹਿਲਾਂ ਪ੍ਰਯੋਗ 1866 ਵਿੱਚ ਜੈਮਨ ਜੀਵ-ਵਿਗਿਆਨੀ ਅਰਨੇਸਟ ਹੈਕਲ ਨੇ ਆਪਣੀ ਕਿਤਾਬ ਜਨਰੇਲ ਮੋਰਪੋਲਾਜੀ ਦੇਰ ਆਰਗੈਨਿਜਮੇਨ ਵਿੱਚ ਕੀਤਾ ਸੀ। ਕੁਦਰਤੀ ਮਾਹੌਲ ਬੇਹੱਦ ਜਟਿਲ ਹੈ ਇਸ ਲਈ ਖੋਜਕਾਰ ਆਮ ਤੌਰ ਤੇ ਕਿਸੇ ਇੱਕ ਕਿਸਮ ਦੇ ਪ੍ਰਾਣੀਆਂ ਜਾਂ ਬੂਟਿਆਂ ਬਾਰੇ ਜਾਂਚ ਕਰਦੇ ਹਨ। ਉਦਾਹਰਨ ਲਈ ਮਾਨਵਜਾਤੀ ਧਰਤੀ ਉੱਤੇ ਨਿਰਮਾਣ ਕਰਦੀ ਹੈ ਅਤੇ ਬਨਸਪਤੀ ਉੱਤੇ ਵੀ ਅਸਰ ਪਾਉਂਦੀ ਹੈ। ਮਨੁੱਖ ਬਨਸਪਤੀ ਦਾ ਕੁੱਝ ਭਾਗ ਸੇਵਨ ਕਰਦੇ ਹਨ, ਅਤੇ ਕੁੱਝ ਭਾਗ ਬਿਲਕੁੱਲ ਹੀ ਅਣਗੌਲਿਆ ਛੱਡ ਦਿੰਦੇ ਹਨ। ਉਹ ਬੂਟੇ ਲਗਾਤਾਰ ਆਪਣਾ ਫੈਲਾਓ ਕਰਦੇ ਰਹਿੰਦੇ ਹਨ।

ਵਾਤਾਵਰਨ ਵਿਗਿਆਨ
ਵਾਤਾਵਰਨ ਵਿਗਿਆਨ ਵਾਤਾਵਰਨ ਵਿਗਿਆਨ

ਵਾਤਾਵਰਨ ਵਿਗਿਆਨ ਵਾਤਾਵਰਨ ਵਿਗਿਆਨ

ਇਕਾਲੋਜੀ ਦਾ ਵਿਗਿਆਨਕ ਅਧਿਐਨ ਖੇਤਰ ਸੰਸਾਰਿਕ ਪ੍ਰਕਰਿਆਵਾਂ (ਉੱਤੇ), ਤੋਂ ਸਾਗਰੀ ਅਤੇ ਥਲੀ ਬਸਤੀਆਂ (ਵਿਚਕਾਰ) ਤੋਂ ਲੈ ਕੇ ਪਰੀਡੇਸ਼ਨ ਅਤੇ ਪਰਾਗਣ (ਹੇਠਾਂ) ਵਰਗੀਆਂ ਜਟਿਲ ਅੰਤਰ-ਪ੍ਰਕਿਰਿਆਵਾਂ ਤੱਕ ਹੁੰਦਾ ਹੈ।

ਵੀਹਵੀਂ ਸਦੀ ਵਿੱਚ ਇਹ ਪਤਾ ਲੱਗਾ ਕਿ ਮਨੁੱਖ ਦੇ ਅਮਲਾਂ ਦਾ ਅਸਰ ਧਰਤੀ ਅਤੇ ਕੁਦਰਤ ‘ਤੇ ਹਮੇਸ਼ਾ ਚੰਗਾ ਹੀ ਨਹੀਂ ਪੈਂਦਾ ਰਿਹਾ। ਤਦ ਮਨੁੱਖ ਵਾਤਾਵਰਨ ਉੱਤੇ ਪੈਣ ਵਾਲੇ ਡੂੰਘੇ ਅਸਰ ਪ੍ਰਤੀ ਜਾਗਰੂਕ ਹੋਇਆ। ਨਦੀਆਂ ਵਿੱਚ ਜ਼ਹਿਰੀਲੇ ਸਨਅਤੀ ਕੂੜੇ ਦਾ ਨਿਕਾਸ ਉਨ੍ਹਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਉਸੀ ਤਰ੍ਹਾਂ ਜੰਗਲ ਕੱਟਣ ਨਾਲ ਜਾਨਵਰਾਂ ਦੇ ਰਹਿਣ ਦਾ ਸਥਾਨ ਖ਼ਤਮ ਹੋ ਰਿਹਾ ਹੈ। ਧਰਤੀ ਦੇ ਹਰ ਇੱਕ ਇਕੋਸਿਸਟਮ ਵਿੱਚ ਅਨੇਕ ਤਰ੍ਹਾਂ ਦੇ ਬੂਟੇ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਹਨਾਂ ਦੇ ਅਧਿਐਨ ਤੋਂ ਇਕਾਲੋਜੀ-ਵਿਗਿਆਨੀ ਕਿਸੇ ਸਥਾਨ ਵਿਸ਼ੇਸ਼ ਦੇ ਈਕੋਸਿਸਟਮ ਦੇ ਇਤਹਾਸ ਅਤੇ ਗਠਨ ਦਾ ਪਤਾ ਲਗਾਉਂਦੇ ਹਨ। ਇਸ ਦੇ ਇਲਾਵਾ ਇਕਾਲੋਜੀ ਦਾ ਅਧਿਐਨ ਸ਼ਹਿਰੀ ਪਰਿਵੇਸ਼ ਵਿੱਚ ਵੀ ਹੋ ਸਕਦਾ ਹੈ। ਉਂਜ ਇਕਾਲੋਜੀ ਦਾ ਅਧਿਐਨ ਧਰਤੀ ਦੀ ਸਤ੍ਹਾ ਤੱਕ ਹੀ ਸੀਮਿਤ ਨਹੀਂ, ਸਮੁੰਦਰੀ ਜਨਜੀਵਨ, ਅਤੇ ਜਲਸਰੋਤਾਂ ਆਦਿ ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਸਮੁੰਦਰੀ ਜਨਜੀਵਨ ਬਾਰੇ ਅਜੇ ਤੱਕ ਅਧਿਐਨ ਬਹੁਤ ਘੱਟ ਹੋਇਆ ਹੈ, ਕਿਉਂਕਿ ਵੀਹਵੀਂ ਸਦੀ ਵਿੱਚ ਸਮੁੰਦਰੀ ਡੂੰਘਾਈਆਂ ਦੇ ਬਾਰੇ ਨਵੀਆਂ ਜਾਣਕਾਰੀਆਂ ਦੇ ਨਾਲ ਕਈ ਪੁਰਾਣੇ ਮਿੱਥ ਟੁੱਟੇ ਅਤੇ ਗਹਿਰਾਈ ਵਿੱਚ ਜਿਆਦਾ ਦਬਾਅ ਅਤੇ ਘੱਟ ਆਕਸੀਜਨ ‘ਤੇ ਰਹਿਣ ਵਾਲੇ ਜੀਵਾਂ ਦਾ ਪਤਾ ਚੱਲਿਆ ਸੀ।

ਕਾਰਕ

ਵਾਤਾਵਰਨ ਵਿਗਿਆਨ  ਵਾਤਾਵਰਨ ਵਿਗਿਆਨ 

ਅਰਨੇਸਟ ਹੈਕੇਲ (ਖੱਬੇ) ਅਤੇ ਯੂਜੀਨਿਅਸ ਵਾਰਮਿੰਗ (ਸੱਜੇ), ਇਕਾਲੋਜੀ ਦੇ ਦੋ ਆਰੰਭਕ ਸੰਸਥਾਪਕ

ਇਕਾਲੋਜੀ ਦੇ ਮੁੱਖ ਤੌਰ ਤੇ ਦੋ ਕਾਰਕ ਹੁੰਦੇ ਹਨ-

  • ਜੈਵਿਕ ਕਾਰਕ
  • ਅਜੈਵਿਕ ਕਾਰਕ

ਜੈਵਿਕ ਕਾਰਕ

ਅਜੈਵਿਕ ਕਾਰਕ

ਹਵਾਲੇ

ਬਾਹਰੀ ਕੜਿਆਂ

  • ਪਰਿਸਥਿਤਕੀ ਅਤੇ ਪੁਰਸ਼ਾਰਥ ਚਾਰ (ਪਤ੍ਰਿਕਾ)
  • ਭਾਰਤੀ ਪਰਿਸਥਿਤਕੀ ਅਤੇ ਪਰਿਆਵਰਣ ਸੰਸਥਾਨ, ਨਵੀਂ ਦਿੱਲੀ Archived 2010-03-15 at the Wayback Machine. (ਅੰਗਰੇਜ਼ੀ ਵਿੱਚ)
  • ਸ਼ਰਮਾ, ਪੀ.ਡੀ. ਇਕਾਲੋਜੀ ਐਂਡ ਬਾਇਓਡਾਇਵਰਸਿਟੀ. ਐਨ ਸੀ ਈ ਆਰ ਟੀ.

{{{1}}}

Tags:

ਵਾਤਾਵਰਨ ਵਿਗਿਆਨ ਕਾਰਕਵਾਤਾਵਰਨ ਵਿਗਿਆਨ ਹਵਾਲੇਵਾਤਾਵਰਨ ਵਿਗਿਆਨ ਬਾਹਰੀ ਕੜਿਆਂਵਾਤਾਵਰਨ ਵਿਗਿਆਨਅੰਗਰੇਜ਼ੀਜਰਮਨਜੀਵਜੀਵ ਵਿਗਿਆਨਜੰਤੂ

🔥 Trending searches on Wiki ਪੰਜਾਬੀ:

2024 ਭਾਰਤ ਦੀਆਂ ਆਮ ਚੋਣਾਂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸਤਿ ਸ੍ਰੀ ਅਕਾਲਟੀਚਾਭਾਰਤ ਦੀ ਸੰਵਿਧਾਨ ਸਭਾਭਾਸ਼ਾ ਵਿਗਿਆਨਸਫ਼ਰਨਾਮੇ ਦਾ ਇਤਿਹਾਸਸੰਯੁਕਤ ਰਾਜਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਲੱਖਾ ਸਿਧਾਣਾਚਮਾਰਚਰਨ ਦਾਸ ਸਿੱਧੂਗੁਰਦੁਆਰਾ ਬਾਬਾ ਬਕਾਲਾ ਸਾਹਿਬਲਾਇਬ੍ਰੇਰੀਪ੍ਰੋਫ਼ੈਸਰ ਮੋਹਨ ਸਿੰਘਗੋਇੰਦਵਾਲ ਸਾਹਿਬਭਾਰਤ ਰਾਸ਼ਟਰੀ ਕ੍ਰਿਕਟ ਟੀਮਅੰਮ੍ਰਿਤਾ ਪ੍ਰੀਤਮਚਮਕੌਰ ਦੀ ਲੜਾਈਛਾਤੀ (ਨਾਰੀ)ਡਾ. ਜਸਵਿੰਦਰ ਸਿੰਘਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸੀ.ਐਸ.ਐਸਪਵਿੱਤਰ ਪਾਪੀ (ਨਾਵਲ)ਸ਼ਾਹ ਹੁਸੈਨਅਜੀਤ ਕੌਰਸਰਸੀਣੀਗੁਰੂ ਅਮਰਦਾਸਕੁਲਦੀਪ ਮਾਣਕਕਰਨ ਜੌਹਰਹਵਾ ਪ੍ਰਦੂਸ਼ਣਪਿਸ਼ਾਚਤਰਾਇਣ ਦੀ ਪਹਿਲੀ ਲੜਾਈਈਸ਼ਵਰ ਚੰਦਰ ਨੰਦਾਪਾਕਿਸਤਾਨੀ ਸਾਹਿਤਕੁਦਰਤਧਾਰਾ 370ਮਹਾਂਸਾਗਰਜਲ ਸੈਨਾਸੁਭਾਸ਼ ਚੰਦਰ ਬੋਸਆਂਧਰਾ ਪ੍ਰਦੇਸ਼ਏ. ਪੀ. ਜੇ. ਅਬਦੁਲ ਕਲਾਮਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮੱਧਕਾਲੀਨ ਪੰਜਾਬੀ ਸਾਹਿਤਨਾਟੋਵੈਦਿਕ ਕਾਲਸਾਹਿਤਕੇ (ਅੰਗਰੇਜ਼ੀ ਅੱਖਰ)ਚਾਵਲਬਾਤਾਂ ਮੁੱਢ ਕਦੀਮ ਦੀਆਂਮਨੀਕਰਣ ਸਾਹਿਬਨਵ ਸਾਮਰਾਜਵਾਦਜਾਪੁ ਸਾਹਿਬਲੋਹੜੀਗੁਰਮੁਖੀ ਲਿਪੀਪੰਜਾਬ, ਭਾਰਤ ਦੇ ਜ਼ਿਲ੍ਹੇਨਾਰੀਵਾਦਗੁਰੂ ਹਰਿਗੋਬਿੰਦਮਹਾਕਾਵਿਗਗਨ ਮੈ ਥਾਲੁਭਗਤੀ ਲਹਿਰਤੂੰ ਮੱਘਦਾ ਰਹੀਂ ਵੇ ਸੂਰਜਾਸ਼੍ਰੋਮਣੀ ਅਕਾਲੀ ਦਲਬਾਬਾ ਬੁੱਢਾ ਜੀਵਟਸਐਪਮੋਹਨ ਭੰਡਾਰੀਪੰਜਾਬੀ ਕੱਪੜੇਕਾਫ਼ੀਸਿੱਧੂ ਮੂਸੇ ਵਾਲਾਭਾਰਤ ਵਿੱਚ ਬਾਲ ਵਿਆਹਸਿਗਮੰਡ ਫ਼ਰਾਇਡਦਿੱਲੀਗੁਰੂ ਅਰਜਨਪੰਜਾਬੀ ਵਿਕੀਪੀਡੀਆਹਿਦੇਕੀ ਯੁਕਾਵਾ🡆 More