ਵਹਿਮ-ਭਰਮ

ਵਹਿਮ-ਭਰਮ ਜਾਂ ਭਰਮ ਜਾਲ ਜਾਂ ਅੰਧ-ਵਿਸ਼ਵਾਸ ਦੈਵੀ ਕਾਰਨਤਾ ਉੱਤੇ ਭਰੋਸਾ ਰੱਖਣਾ ਹੁੰਦਾ ਹੈ ਭਾਵ ਇਹ ਮੰਨਣਾ ਕਿ ਕੋਈ ਇੱਕ ਵਾਕਿਆ ਦੂਜੇ ਵਾਕਿਆ ਨੂੰ ਬਿਨਾਂ ਕਿਸੇ ਜੋੜਵੇਂ ਕੁਦਰਤੀ ਅਮਲ ਦੇ ਅੰਜਾਮ ਦਿੰਦਾ ਹੈ ਜਿਵੇਂ ਕਿ ਜੋਤਸ਼, ਪੋਖੋਂ, ਸ਼ਗਨ-ਕੁਸ਼ਗਨ, ਜਾਦੂ-ਟੂਣਾ, ਭਵਿੱਖਬਾਣੀਆਂ ਵਗ਼ੈਰਾ ਜੋ ਕੁਦਰਤੀ ਵਿਗਿਆਨਾਂ ਦੇ ਉਲਟ ਹੈ।

ਵਹਿਮ-ਭਰਮ
ਕੰਧ ਉੱਤੇ ਟੰਗਿਆ ਚੀਕਣੀ ਮਿੱਟੀ ਦਾ ਹਮਜ਼ਾ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਘਰ ਦੇ ਜੀਆਂ ਨੂੰ ਹਾਨੀ ਤੋਂ ਬਚਾਉਂਦਾ ਹੈ।

ਭਰਮ

ਜਦੋਂ ਮਨੁੱਖ ਦੇ ਸਹਿਮੇ ਹੋਏ ਮਨ ਦਾ ਪ੍ਰਗਟਾਅ ਕਿਸੇ ਕਲਪਿਤ ਬਿੰਬ, ਪਰਿਸਥਿਤੀ ਜਾਂ ਵਸਤੂ ਦੁਆਰਾ ਹੁੰਦਾ ਹੈ ਤਾਂ ਇਹ ਭਰਮ ਹੁੰਦਾ ਹੈ। ਭਰਮ ਵਿਅਕਤੀਗਤ ਵਰਤਾਰਾ ਹੈ, ਭਰਮ ਦਾ ਵਰਤਾਰਾ ਸਰਵ ਪ੍ਰਵਾਨਿਤ ਅਤੇ ਪਰੰਪਰਾਗਤ ਹੁੰਦਾ ਹੈ, ਪਰ ਪ੍ਰਗਟਾਅ ਵਿਅਕਤੀਗਤ ਹੁੰਦਾ ਹੈ। ਪੰਜਾਬੀ ਦੀ ਅਖੌਤ ਹੈ ਕਿ ਭਰਮ ਦਾ ਭੂਤ ਬਣ ਜਾਂਦਾ ਹੈ, ਰੂਹਾਂ ਦੇ ਭਰਮਣ ਬਾਰੇ ਵਿਸ਼ਵਾਸ, ਸੁਰਗ ਨਰਕ ਬਾਰੇ ਵਿਸ਼ਵਾਸ, ਪਿੰਡ ਦਾ ਤਕੀਆ, ਸਖ਼ਤ ਥਾਵਾਂ, ਗੈਬੀ ਸ਼ਕਤੀਆਂ ਨਾਲ ਸਬੰਧਤ ਲੋਕ – ਵਿਸ਼ਵਾਸ ਭਰਮ ਅਖਵਾਉਂਦੇ ਹਨ।

ਵਹਿਮ

ਵਹਿਮ ਮਨੁੱਖੀ ਉਲਾਰ ਮਨੋਸਥਿਤੀ ਦਾ ਕਿਸੇ ਬਾਹਰੀ ਪਰਿਸਥਿਤੀ ਨਾਲ ਜੁੜਿਆ ਸੁੱਤੇ ਸਿੱਧ ਸੰਬੰਧ ਹੈ। ਇਸ ਦਾ ਕੋਈ ਤਰਕ ਨਹੀਂ ਹੁੰਦਾ। ਇਹ ਸਰਵ ਪ੍ਰਵਾਨਿਤ ਹੁੰਦਾ ਹੈ। ਵਹਿਮ ਵਸਤੂ ਨਹੀਂ, ਨਾ ਹੀ ਪਰਿਸਥਿਤੀ ਹੈ ਸ਼ਗਨ ਅਤੇ ਅਪਸ਼ਗਨ ਨਾਲੋਂ ਭਿੰਨ ਹੈ। ਦਾੜੀ ਵਾਲੀ ਨਾਰ ਨੂੰ ਚੰਗਾ ਨਹੀਂ ਸਮਝਿਆ ਜਾਂਦਾ| ਦਿਨੇ ਗਿੱਦੜ ਬੋਲਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ| ਕੁੱਤੇ ਦਾ ਰੋਣਾ ਵੀ ਚੰਗਾ ਨਹੀਂ, ਕੀਲਾ ਠਕੋਰਨ ਵਾਲਾ ਪਸੂ ਚੰਗਾ ਨਹੀਂ ਮੰਨਿਆ| ਕਿਸੇ ਕੰਮ ਨੂੰ ਸ਼ੁਰੂ ਕਰਨ ਵੇਲੇ ਖੋਤੇ ਦਾ ਹੀਂਗਣਾ ਵੀ ਚੰਗਾ ਨਹੀਂ ਮੰਨਿਆ ਗਿਆ

ਕਾਰੋਬਾਰੀ ਪੱਖ

ਅੰਧਵਿਸ਼ਵਾਸ ਵਿੱਚ ਰੁਲੇ ਹੋਏ ਲੋਕਾਂ ਨਾਲ ਵੱਡੀ ਠੱਗੀ ਬਾਬਿਆਂ ਵੱਲੋਂ ਕੀਤੀ ਜਾਂਦੀ ਹੈ ਜਿਸ ਵਿੱਚ ਦੋਵਾਂ ਧਿਰਾਂ ਦੇ ਆਰਥਿਕ ਪੱਖ ਜੁੜੇ ਹੋਏ ਹੁੰਦੇ ਹਨ।

ਹਵਾਲੇ

ਬਾਹਰਲੇ ਜੋੜ

Tags:

ਵਹਿਮ-ਭਰਮ ਭਰਮਵਹਿਮ-ਭਰਮ ਵਹਿਮਵਹਿਮ-ਭਰਮ ਕਾਰੋਬਾਰੀ ਪੱਖਵਹਿਮ-ਭਰਮ ਹਵਾਲੇਵਹਿਮ-ਭਰਮ ਬਾਹਰਲੇ ਜੋੜਵਹਿਮ-ਭਰਮਕਾਰਨਤਾ

🔥 Trending searches on Wiki ਪੰਜਾਬੀ:

ਗੁਰੂ ਹਰਿਗੋਬਿੰਦਜਨਮਸਾਖੀ ਅਤੇ ਸਾਖੀ ਪ੍ਰੰਪਰਾਰਬਿੰਦਰਨਾਥ ਟੈਗੋਰਸਮਾਜਸਤਿੰਦਰ ਸਰਤਾਜਭਾਰਤ ਦਾ ਝੰਡਾਬਾਬਾ ਜੀਵਨ ਸਿੰਘਆਨ-ਲਾਈਨ ਖ਼ਰੀਦਦਾਰੀਅਲੰਕਾਰ ਸੰਪਰਦਾਇਚੰਡੀਗੜ੍ਹਸੁਰਜੀਤ ਪਾਤਰਤਿੱਬਤੀ ਪਠਾਰਮਲਵਈਰਸ (ਕਾਵਿ ਸ਼ਾਸਤਰ)ਕੈਨੇਡਾਮੀਡੀਆਵਿਕੀਭਾਰਤੀ ਰਾਸ਼ਟਰੀ ਕਾਂਗਰਸਖ਼ਾਲਸਾਮੁਦਰਾਦੰਤ ਕਥਾਬੰਦਰਗਾਹਦਿੱਲੀ ਸਲਤਨਤਮਾਰਕਸਵਾਦੀ ਸਾਹਿਤ ਆਲੋਚਨਾਕੁਦਰਤਅਰਥ-ਵਿਗਿਆਨਏਡਜ਼ਕਵਿਤਾ ਅਤੇ ਸਮਾਜਿਕ ਆਲੋਚਨਾਸਾਹਿਬ ਸਿੰਘਭਾਰਤ ਦਾ ਸੰਵਿਧਾਨਮਨੁੱਖੀ ਅਧਿਕਾਰ ਦਿਵਸਜ਼ਫ਼ਰਨਾਮਾ (ਪੱਤਰ)ਪੰਜਾਬ ਦੇ ਮੇਲੇ ਅਤੇ ਤਿਓੁਹਾਰਬ੍ਰਹਿਮੰਡਮੌਲਿਕ ਅਧਿਕਾਰਈਸਟ ਇੰਡੀਆ ਕੰਪਨੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਫ਼ਾਇਰਫ਼ੌਕਸਲਿਵਰ ਸਿਰੋਸਿਸਆਈ.ਐਸ.ਓ 4217ਪਹਿਲੀ ਸੰਸਾਰ ਜੰਗਸਾਉਣੀ ਦੀ ਫ਼ਸਲਪਵਿੱਤਰ ਪਾਪੀ (ਨਾਵਲ)ਚਰਨ ਦਾਸ ਸਿੱਧੂਬਲਾਗਇਲਤੁਤਮਿਸ਼ਬੰਦਾ ਸਿੰਘ ਬਹਾਦਰਸਚਿਨ ਤੇਂਦੁਲਕਰਪਾਣੀਪਤ ਦੀ ਪਹਿਲੀ ਲੜਾਈਗਿੱਧਾ22 ਅਪ੍ਰੈਲਸੱਭਿਆਚਾਰਤੇਜਾ ਸਿੰਘ ਸੁਤੰਤਰਅਮਰ ਸਿੰਘ ਚਮਕੀਲਾਕੈਲੰਡਰ ਸਾਲਸਫ਼ਰਨਾਮਾਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਬੁੱਧ ਧਰਮਮੌਤ ਦੀਆਂ ਰਸਮਾਂਸਾਰਾਗੜ੍ਹੀ ਦੀ ਲੜਾਈਨਰਿੰਦਰ ਮੋਦੀਲੋਹੜੀਅਰਦਾਸਵਿਲੀਅਮ ਸ਼ੇਕਸਪੀਅਰਬਵਾਸੀਰਲੋਕ ਸਭਾ ਹਲਕਿਆਂ ਦੀ ਸੂਚੀਸੂਬਾ ਸਿੰਘਸਿੱਖ ਧਰਮ ਦਾ ਇਤਿਹਾਸਪਾਣੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅਭਾਜ ਸੰਖਿਆਕਿਰਿਆ-ਵਿਸ਼ੇਸ਼ਣਰਾਜਾ ਪੋਰਸਪੰਜਾਬ ਵਿਧਾਨ ਸਭਾਭੰਗਾਣੀ ਦੀ ਜੰਗ🡆 More