ਵਣਜਾਰਾ ਬੇਗਮ

ਵਣਜਾਰਾ ਬੇਗਮ (ਰੂਸੀ: Табор уходит в небо, ਸ਼ਾਬਦਿਕ ਅਰਥ:ਅੰਬਰਾਂ ਨੂੰ ਜਾਂਦਾ ਵਣਜਾਰਾ ਟੱਬਰ); (ਉਰਦੂ: ਬਸਤੀ ਏਕ ਵਣਜਾਰੋਂ ਕੀ ਅੰਗਰੇਜ਼ੀ:Queen of the Gypsies ਅਤੇ ਇੱਕ ਹੋਰ ਨਾਮ: The gypsy camp goes to heaven) 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਹੈ ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ, ਅਤੇ ਇਹ ਮੈਕਸਿਮ ਗੋਰਕੀ ਦੀ ਕਹਾਣੀ ਮਕਰ ਚੁਦਰਾ (ਰੂਸੀ: Макар Чудра) ਉੱਤੇ ਆਧਾਰਿਤ ਹੈ। 20ਵੀਂ ਸਦੀ ਦੇ ਆਰੰਭ ਸਮੇਂ ਆਸਟਰੀਆ-ਹੰਗਰੀ ਵਿੱਚ ਵਾਪਰ ਰਹੀ ਇਸ ਫਿਲਮ ਦੀ ਕਹਾਣੀ ਵਣਜਾਰਾ ਸੁੰਦਰੀ ਰਾਦਾ ਅਤੇ ਘੋੜਾ ਚੋਰ ਜ਼ੋਬਾਰ ਦੇ ਇਸ਼ਕ ਦੇ ਦੁਆਲੇ ਘੁੰਮਦੀ ਹੈ।

ਵਣਜਾਰਾ ਬੇਗਮ
ਵਣਜਾਰਾ ਬੇਗਮ
ਫਿਲਮ ਪੋਸਟਰ
ਨਿਰਦੇਸ਼ਕਐਮਿਲ ਲੋਤੇਨੂ
ਲੇਖਕਮੈਕਸਿਮ ਗੋਰਕੀ (ਕਹਾਣੀ)
ਐਮਿਲ ਲੋਟੀਐਨੂ
ਨਿਰਮਾਤਾਮੋਸਫਿਲਮ
ਸਿਤਾਰੇਸਵੇਤਲਾਨਾ ਤੋਮਾ
ਸਿਨੇਮਾਕਾਰਸਰਗੇਈ ਵਰੌਂਸਕੀ
ਸੰਪਾਦਕਨਾਦੇਜ਼ਦਾ ਵਸਿਲੀਏਵਨਾ
ਸੰਗੀਤਕਾਰਯੇਵਗਨੀ ਦੋਗਾ
ਪ੍ਰੋਡਕਸ਼ਨ
ਕੰਪਨੀ
ਮੋਸਫਿਲਮ
ਡਿਸਟ੍ਰੀਬਿਊਟਰਸੋਵਐਕਸਪੋਰਟ ਫਿਲਮ (ਯੂ ਐੱਸ)
ਰਿਲੀਜ਼ ਮਿਤੀਆਂ
1975
20 ਅਕਤੂਬਰ 1976 (ਟਰਾਂਟੋ ਫ਼ਿਲਮ ਫੈਸਟੀਵਲ)
ਅਪਰੈਲ 1979 (ਯੂ ਐੱਸ)
ਮਿਆਦ
101 ਮਿੰਟ
ਦੇਸ਼ਸੋਵੀਅਤ ਯੂਨੀਅਨ

Tags:

ਆਸਟਰੀਆ-ਹੰਗਰੀਮਕਰ ਚੁਦਰਾਮੈਕਸਿਮ ਗੋਰਕੀਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਸਾਰਾਗੜ੍ਹੀ ਦੀ ਲੜਾਈਸਤਿ ਸ੍ਰੀ ਅਕਾਲਕਿੱਸਾ ਕਾਵਿਪੁਰਤਗਾਲਹਰੀ ਸਿੰਘ ਨਲੂਆਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀਰਾਜਨੀਤੀ ਵਿਗਿਆਨਬਿਜਲਈ ਜਨਰੇਟਰਇਬਰਾਹਿਮ ਲੋਧੀਹੋਲੀਮਿੱਟੀ ਪ੍ਰਬੰਧਨਮਾਤਾ ਜੀਤੋਕਰਤਾਰਪੁਰ ਲਾਂਘਾਪਾਸ਼ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾਭਾਈ ਵੀਰ ਸਿੰਘਭਾਰਤੀ ਪੰਜਾਬੀ ਨਾਟਕਹੋਲਾ ਮਹੱਲਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕੀਰਤਪੁਰ ਸਾਹਿਬਰਬ ਨੇ ਬਨਾ ਦੀ ਜੋੜੀਚੰਡੀਗੜ੍ਹਈਸਾ ਮਸੀਹਯੂਬਲੌਕ ਓਰਿਜਿਨਮਿਸਲਪੰਜਾਬੀ ਲੋਰੀਆਂਪੰਜਾਬੀ ਰੀਤੀ ਰਿਵਾਜਭਾਰਤ ਦੀਆਂ ਆਮ ਚੋਣਾਂਸਵਰਭਾਰਤ ਦਾ ਇਤਿਹਾਸਅੰਮ੍ਰਿਤਸਰਸਦਾਮ ਹੁਸੈਨਸਾਕਾ ਗੁਰਦੁਆਰਾ ਪਾਉਂਟਾ ਸਾਹਿਬਪ੍ਰਾਚੀਨ ਭਾਰਤ ਦਾ ਇਤਿਹਾਸਦਸਤਾਰਮਾਂ ਦਿਵਸਰਾਜਾ ਸਾਹਿਬ ਸਿੰਘਪੰਜਾਬ ਲੋਕ ਸਭਾ ਚੋਣਾਂ 2024ਲੋਹੜੀਪ੍ਰਿਅੰਕਾ ਚੋਪੜਾਗੁਰੂ ਤੇਗ ਬਹਾਦਰਚੰਡੀ ਦੀ ਵਾਰਮਾਂਕਬੀਰਭਾਸ਼ਾਸਿਮਰਨਜੀਤ ਸਿੰਘ ਮਾਨਪੰਜਾਬੀ ਵਿਆਕਰਨਭਾਈ ਹਿੰਮਤ ਸਿੰਘਆਮਦਨ ਕਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਰਮਾਬਾਈ ਭੀਮ ਰਾਓ ਅੰਬੇਡਕਰਵਾਕਜਲ੍ਹਿਆਂਵਾਲਾ ਬਾਗਐਚਆਈਵੀਪੰਜਾਬ, ਪਾਕਿਸਤਾਨਸਿੰਚਾਈਭਾਰਤ ਦਾ ਸੰਵਿਧਾਨਵਾਰਤਕ ਦੇ ਤੱਤਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਰਿਸ਼ੀਕੇਸ਼ਜੈ ਭੀਮਮਸਤਾਨੇ (ਫ਼ਿਲਮ)ਗਿਆਨੀ ਗੁਰਦਿੱਤ ਸਿੰਘਵੇਦਕਲਪਨਾ ਚਾਵਲਾਤਜੱਮੁਲ ਕਲੀਮਕੋਸ਼ਕਾਰੀਛੰਦਏਡਜ਼ਸਿੱਖ ਸਾਮਰਾਜਸਾਈਮਨ ਕਮਿਸ਼ਨਬੇਬੇ ਨਾਨਕੀਛੇਹਰਟਾ ਸਾਹਿਬ🡆 More