ਲੋਹਾ ਯੁੱਗ

ਲੋਹਾ ਯੁੱਗ (Iron Age) ਉਸ ਕਾਲ ਨੂੰ ਕਹਿੰਦੇ ਹਨ ਜਿਸ ਵਿੱਚ ਮਨੁੱਖ ਨੇ ਲੋਹੇ ਦੀ ਵਰਤੋਂ ਕੀਤੀ। ਇਤਹਾਸ ਵਿੱਚ ਇਹ ਯੁੱਗ ਪੱਥਰ ਯੁੱਗ ਅਤੇ ਕਾਂਸੀ ਯੁੱਗ ਤੋਂ ਬਾਅਦ ਦਾ ਕਾਲ ਹੈ। ਪੱਥਰ ਯੁੱਗ ਵਿੱਚ ਮਨੁੱਖ ਕਿਸੇ ਵੀ ਧਾਤ ਨੂੰ ਖਾਣ ਵਿੱਚੋਂ ਖੋਦਣ ਤੋਂ ਅਸਮਰੱਥ ਸੀ। ਕਾਂਸੀ ਯੁੱਗ ਵਿੱਚ ਲੋਹੇ ਦੀ ਖੋਜ ਨਹੀਂ ਸੀ ਹੋਈ ਪਰ ਲੋਹਾ ਯੁੱਗ ਵਿੱਚ ਮਨੁੱਖਾਂ ਨੇ ਤਾਂਬੇ, ਕਾਂਸੀ ਅਤੇ ਲੋਹੇ ਤੋਂ ਇਲਾਵਾ ਕਈ ਹੋਰ ਠੋਸ ਧਾਤਾਂ ਦੀ ਖੋਜ ਅਤੇ ਉਨ੍ਹਾਂ ਦੀ ਵਰਤੋਂ ਵੀ ਸਿੱਖ ਲਈ ਸੀ। ਸੰਸਾਰ ਦੇ ਭਿੰਨ-ਭਿੰਨ ਹਿੱਸਿਆਂ ਵਿੱਚ ਲੋਹਾ-ਵਰਤੋਂ ਦਾ ਗਿਆਨ ਹੌਲੀ-ਹੌਲੀ ਫੈਲਣ ਜਾਂ ਪੈਦਾ ਹੋਣ ਨਾਲ ਇਹ ਯੁੱਗ ਵੱਖ-ਵੱਖ ਡੰਗਾਂ ਉੱਤੇ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਪਰ ਅਨਾਤੋਲੀਆ ਤੋਂ ਲੈ ਕੇ ਭਾਰਤੀ ਉਪਮਹਾਂਦੀਪ ਵਿੱਚ ਇਹ 1300 ਈਪੂ ਦੇ ਲਾਗੇ ਸ਼ੁਰੂ ਹੋਇਆ ਸੀ, ਭਾਵੇਂ ਕੁਝ ਸਰੋਤਾਂ ਮੁਤਾਬਕ ਇਸ ਤੋਂ ਪਹਿਲਾਂ ਵੀ ਲੋਹੇ ਦੀ ਵਰਤੋਂ ਦੇ ਕੁਝ ਚਿੰਨ ਮਿਲਦੇ ਹਨ।

ਲੋਹਾ ਯੁੱਗ
ਕੋਰੀਆ ਦੇ ਸਿਲਾ ਸੂਬੇ ਦੇ ਕਾਲ ਤੋਂ ਲੋਹੇ ਦੀ ਇੱਕ ਢਾਲ ਜੋ ਕੋਰੀਆਈ ਕੌਮੀ ਅਜਾਇਬਘਰ ਵਿੱਚ ਰੱਖੀ ਹੋਈ ਹੈ।

ਹਵਾਲੇ

Tags:

ਅਨਾਤੋਲੀਆਇਤਹਾਸਕਾਂਸੀ ਯੁੱਗਧਾਤਪੱਥਰ ਯੁੱਗਭਾਰਤੀ ਉਪਮਹਾਂਦੀਪਲੋਹਾ

🔥 Trending searches on Wiki ਪੰਜਾਬੀ:

ਦਸਤਾਰਸੁਲਤਾਨ ਬਾਹੂਇਟਲੀਜੀਊਣਾ ਮੌੜਜ਼ੀਨਤ ਆਪਾਪੰਜਾਬਪਾਣੀਪਤ ਦੀ ਤੀਜੀ ਲੜਾਈਐਪਲ ਇੰਕ.ਮਈ ਦਿਨਮੋਬਾਈਲ ਫ਼ੋਨਪੇਰੀਯਾਰ ਈ ਵੀ ਰਾਮਾਸਾਮੀਸਿਕੰਦਰ ਮਹਾਨਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਪੰਜ ਤਖ਼ਤ ਸਾਹਿਬਾਨਵਿਆਕਰਨਉੱਤਰ ਪ੍ਰਦੇਸ਼ਬੋਹੜਨਾਥ ਜੋਗੀਆਂ ਦਾ ਸਾਹਿਤਫ਼ਾਰਸੀ ਵਿਆਕਰਣਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪਾਣੀ ਦੀ ਸੰਭਾਲਯੂਬਲੌਕ ਓਰਿਜਿਨਇੰਸਟਾਗਰਾਮਧਰਤੀਸਮਾਜਭਾਈ ਨੰਦ ਲਾਲਧੁਨੀ ਸੰਪ੍ਰਦਾਭਾਰਤੀ ਰਾਸ਼ਟਰੀ ਕਾਂਗਰਸਭਾਰਤ ਦਾ ਮੁੱਖ ਚੋਣ ਕਮਿਸ਼ਨਰਸੀ.ਐਸ.ਐਸਗੁਰੂ ਤੇਗ ਬਹਾਦਰਲੋਰੀਗਿਆਨੀ ਦਿੱਤ ਸਿੰਘਪਵਿੱਤਰ ਪਾਪੀ (ਨਾਵਲ)ਕੌਰ (ਨਾਮ)ਦੇਵਿੰਦਰ ਸਤਿਆਰਥੀਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰਵਿਕੀਮੀਡੀਆ ਸੰਸਥਾਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸਿੱਖ ਧਰਮ ਦਾ ਇਤਿਹਾਸਗੁਰਦੁਆਰਾ ਥੰਮ ਸਾਹਿਬਟਾਈਟੈਨਿਕ (1997 ਫਿਲਮ)ਸਾਹ ਕਿਰਿਆਵਿਸ਼ਵਕੋਸ਼ਲਾਲਾ ਲਾਜਪਤ ਰਾਏਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਾਰਕਸਵਾਦਵਿਰਾਸਤ-ਏ-ਖ਼ਾਲਸਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਮਾਨੂੰਪੁਰਲਿਉ ਤਾਲਸਤਾਏਤਰਸੇਮ ਜੱਸੜਡਰੱਗਸਵਰਨ ਸਿੰਘਸੁਖਜੀਤ (ਕਹਾਣੀਕਾਰ)ਵਾਹਿਗੁਰੂਬ੍ਰਹਿਮੰਡਐਕਸ (ਅੰਗਰੇਜ਼ੀ ਅੱਖਰ)ਭਾਈ ਲਾਲੋਇਤਿਹਾਸਗੁਰੂ ਰਾਮਦਾਸਸਿੱਧੂ ਮੂਸੇ ਵਾਲਾਵੈਦਿਕ ਕਾਲਭਾਈ ਦਇਆ ਸਿੰਘ ਜੀਰਾਮਾਇਣਤਾਰਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਆਦਿ ਕਾਲੀਨ ਪੰਜਾਬੀ ਸਾਹਿਤਜੈਤੋ ਦਾ ਮੋਰਚਾਸਤਿ ਸ੍ਰੀ ਅਕਾਲਸੁਤੰਤਰਤਾ ਦਿਵਸ (ਭਾਰਤ)ਵਿਕਸ਼ਨਰੀਜਨਮਸਾਖੀ ਪਰੰਪਰਾ🡆 More