ਲੋਕ ਨਾਟਕ

ਲੋਕ ਨਾਟਕ ਦਾ ਲੋਕ ਜੀਵਨ ਨਾਲ ਅਤਿਅੰਤ ਨੇੜਲਾ ਸੰਬੰਧ ਹੈ।

ਲੋਕ ਨਾਟਕਾਂ ਦੀ ਭਾਸ਼ਾ ਬੜੀ ਸਰਲ ਅਤੇ ਸਿੱਧੀ ਸਾਦੀ ਹੁੰਦੀ ਹੈ ਜਿਸ ਨੂੰ ਕੋਈ ਵੀ ਅਣਪੜ੍ਹ ਵਿਅਕਤੀ ਬੜੀ ਸੌਖ ਨਾਲ ਸਮਝ ਸਕਦਾ ਹੈ। ਜਿਸ ਪ੍ਰਦੇਸ਼ ਵਿੱਚ ਲੋਕ ਨਾਟਕ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਨਟ ਲੋਕ ਉੱਥੇ ਦੀ ਮਕਾਮੀ ਬੋਲੀ ਦਾ ਹੀ ਪ੍ਰਯੋਗ ਕਰਦੇ ਹਨ। ਇਹ ਆਮ ਤੌਰ ਤੇ ਗਦ ਦਾ ਹੀ ਪ੍ਰਯੋਗ ਕਰਦੇ ਹਨ। ਪਰ ਵਿੱਚ ਵਿੱਚ ਗੀਤ ਵੀ ਗਾਉਂਦੇ ਜਾਂਦੇ ਹਨ। ਲੋਕ ਨਾਟਕਾਂ ਦੇ ਸੰਵਾਦ ਬਹੁਤ ਛੋਟੇ ਅਤੇ ਸਰਸ ਹੁੰਦੇ ਹਨ। ਲੰਬੇ ਸੰਵਾਦਾਂ ਦੀ ਇਨ੍ਹਾਂ ਵਿੱਚ ਵਿੱਚ ਨਿਤਾਂਤ ਅਣਹੋਂਦ ਹੁੰਦੀ ਹੈ। ਲੰਬੇ ਸੰਵਾਦਾਂ ਨੂੰ ਸੁਣਨ ਲਈ ਪੇਂਡੂ ਦਰਸ਼ਕਾਂ ਵਿੱਚ ਸਬਰ ਨਹੀਂ ਹੁੰਦਾ। ਇਸ ਲਈ ਨਾਟਕੀ ਪਾਤਰ ਚੁਸਤ ਅਤੇ ਛੋਟੇ ਸੰਵਾਦਾਂ ਦਾ ਹੀ ਪ੍ਰਯੋਗ ਕਰਦੇ ਹਨ।

Tags:

ਜੀਵਨ

🔥 Trending searches on Wiki ਪੰਜਾਬੀ:

ਸਿੰਧੂ ਘਾਟੀ ਸੱਭਿਅਤਾਸ਼ਬਦ-ਜੋੜਸਵਰਨਜੀਤ ਸਵੀਨਿਰਵੈਰ ਪੰਨੂਸ਼੍ਰੋਮਣੀ ਅਕਾਲੀ ਦਲਰਿਗਵੇਦਦੰਤ ਕਥਾਗੁਰੂ ਨਾਨਕਪੰਜਾਬੀ ਅਖ਼ਬਾਰਸਿੱਖਣਾਨਵਿਆਉਣਯੋਗ ਊਰਜਾਸੰਤ ਰਾਮ ਉਦਾਸੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਫ਼ਰੀਦਕੋਟ (ਲੋਕ ਸਭਾ ਹਲਕਾ)ਕਾਗ਼ਜ਼ਵੇਅਬੈਕ ਮਸ਼ੀਨਸਾਮਾਜਕ ਮੀਡੀਆਉਪਭਾਸ਼ਾਗੁਰਦਾਸ ਨੰਗਲ ਦੀ ਲੜਾਈਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਿਅੰਜਨਵਿਅੰਗਬੂਟਾ ਸਿੰਘਨਾਦੀਆ ਨਦੀਮਪਾਣੀਪਤ ਦੀ ਪਹਿਲੀ ਲੜਾਈਮੁਹਾਰਤਅਭਾਜ ਸੰਖਿਆਸਚਿਨ ਤੇਂਦੁਲਕਰਦਿਨੇਸ਼ ਸ਼ਰਮਾਬਾਬਾ ਬੁੱਢਾ ਜੀਜਰਮਨੀਲੋਕਧਾਰਾਗ਼ਦਰ ਲਹਿਰਮਹਾਂਭਾਰਤਸਿੱਧੂ ਮੂਸੇ ਵਾਲਾਬੁੱਧ ਧਰਮਗੂਰੂ ਨਾਨਕ ਦੀ ਪਹਿਲੀ ਉਦਾਸੀਅਨੰਦ ਕਾਰਜਭੀਮਰਾਓ ਅੰਬੇਡਕਰਪੰਜਾਬੀ ਵਿਕੀਪੀਡੀਆਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਰਤ ਦਾ ਉਪ ਰਾਸ਼ਟਰਪਤੀਸਿੱਖਸੋਨਾਇਸਤਾਨਬੁਲਏ. ਪੀ. ਜੇ. ਅਬਦੁਲ ਕਲਾਮਬਾਸਕਟਬਾਲਮੰਗੂ ਰਾਮ ਮੁਗੋਵਾਲੀਆਜਲ ਸੈਨਾਜਜ਼ੀਆਪੰਜਾਬੀ ਸਾਹਿਤ ਦਾ ਇਤਿਹਾਸਸੁਭਾਸ਼ ਚੰਦਰ ਬੋਸਪਿੰਡਮਾਲਦੀਵਤਰਲਪੰਛੀਪਣ ਬਿਜਲੀਜਾਪੁ ਸਾਹਿਬਸੰਗਰੂਰ (ਲੋਕ ਸਭਾ ਚੋਣ-ਹਲਕਾ)ਭਾਈ ਗੁਰਦਾਸ ਦੀਆਂ ਵਾਰਾਂਮੀਰ ਮੰਨੂੰਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਕਿੱਸਾ ਕਾਵਿ (1850-1950)ਮਾਰਕਸਵਾਦੀ ਸਾਹਿਤ ਆਲੋਚਨਾਟੱਪਾਸੁਰ (ਭਾਸ਼ਾ ਵਿਗਿਆਨ)ਮਝੈਲਸਾਕਾ ਨਨਕਾਣਾ ਸਾਹਿਬਮੇਖਸਿੰਘ ਸਭਾ ਲਹਿਰਫੁੱਟਬਾਲਕਿਰਿਆ-ਵਿਸ਼ੇਸ਼ਣਵਿਅੰਜਨ ਗੁੱਛੇਵੱਡਾ ਘੱਲੂਘਾਰਾਪੰਜਾਬੀਜੀਵਨੀ🡆 More