ਲੋਕ ਕਿੱਤਿਆਂ ਦੀ ਕੱਚੀ ਸਮੱਗਰੀ

(ੳ) ਧਰਤੀ, ਮਿੱਟੀ, ਸੀਮਿੰਟ, ਚੂਨਾ ਆਦਿ

(ਅ) ਧਾਤਾਂ

(ੲ) ਰੂੰ

(ਸ) ਲੱਕੜ

(ਹ) ਚਮੜਾ

(ਕ) ਕਾਗਜ਼

(ਖ) ਫੁਟਕਲ

(ੳ)ਧਰਤੀ

ਅਸਲ ਵਿੱਚ ਅਸੀਂ ਇੱਥੇ ਧਰਤੀ ਸ਼ਬਦ ਦੀ ਵਰਤੋਂ ਘੁਮਿਆਰ ਮਿੱਟੀ ਦਾ ਬਰਤਨ ਬਣਾਉਂਦਾ ਹੋਏਆਉਹਨਾਂ ਸਾਰੇ ਰੂਪਾਂ ਲਈ ਕੀਤੀ ਹੈ ਜਿਨ੍ਹਾਂ ਦਾ ਸੰਬੰਧ ਕਿਸੇ ਨਾ ਕਿਸੇ ਤਰ੍ਹਾਂ ਧਰਤੀ ਨਾਲ ਜੁੜਦਾ ਹੈ। ਇਹ ਗੱਲ ਠੀਕ ਹੈ ਕਿ ਦੁਨਿਆ ਦੀ ਹਰ ਵਸਤੂ ਧਰਤੀ ਦੀ ਹੀ ਪੈਦਾਵਾਰ ਹੈ ਅਤੇ ਉਸ ਦਾ ਸੰਬੰਧ ਕਿਵੇਂ ਨਾ ਕਿਵੇਂ ਧਰਤੀ ਨਾਲ ਹੀ ਜੁੜਦਾ ਹੈ। ਇੱਥੇ ਸਾਡਾ ਭਾਵ ਧਰਤੀ ਦੀ ਪੈਦਾਵਾਰ ਤੋਂ ਨਹੀਂ ਸਗੋਂ ਸਿੱਧਾ ਧਰਤੀ ਦੇ ਵੱਖ-ਵੱਖ ਰੂਪਾਂ ਤੋਂ ਹੈ ਜਿਵੇਂ ਮਿੱਟੀ, ਸਿਮਿੰਟ, ਪੱਥਰ, ਚੂਨਾ ਆਦਿ। ਇਸ ਵਿੱਚ ਮਿੱਟੀ ਦੀ ਵਰਤੋਂ ਕਰਕੇ ਵੱਖ-ਵੱਖ ਕਿਸਮ ਦੇ ਭਾਂਡੇ, ਮੂਰਤੀਆਂ, ਸੰਦ ਆਦਿ ਬਣਾਉਣਾ; ਪੱਥਰ, ਜਾਂ ਚੀਨੀ ਦੀਆਂ ਮੂਰਤੀਆਂ, ਜਾਲੀਆਂ, ਝਰਨੇ, ਖਰਲ, ਚੱਕੀ ਦੇ ਪੁੜ ਅਤੇ ਚੀਨੀ ਦੇ ਬਰਤਨ ਆਦਿ ਬਣਾਉਣ ਦਾ ਕੰਮ ਆਉਂਦਾ ਹੈ।

    ਇੰਞ ਪੰਜਾਬ ਵਿੱਚ ਕਿਰਸਾਣੀ ਦੇ ਮੁੱਖ ਕਿੱਤੇ ਦੇ ਨਾਲ ਨਾਲ ਬਹੁ-ਭਾਂਤੀ ਲੋਕ-ਕਿੱਤੇ ਪ੍ਰਚਲਿਤ ਰਹੇ ਹਨ ਜੋ ਆਪਣੇ ਸਮੇਂ ਦੇ ਪੰਜਾਬ ਦੀ ਆਰਥਿਕ-ਵਿਵਸਥਾ ਦਾ ਮਹੱਤਵਪੂਰਨ ਅੰਗ ਰਹੇ ਹਨ। ਮੋਟੇ ਤੌਰ ਤੇ ਪਿਛਲੇ ਕੁਝ ਸਮੇਂ ਤੱਕ ਪੰਜਾਬ ਦੇ ਪਿੰਡ ਅਤੇ ਕਸਬੇ ਆਪਣੀਆਂ ਲਗ-ਪਗ ਸਾਰੀਆਂ ਲੋੜਾਂ ਸਥਾਨਿਕ ਪੱਧਰ ਉੱਤੇ ਪੂਰੀਆਂ ਕਰਨ ਦੇ ਪੱਖੋਂ ਸਵੈ-ਨਿਰਭਰ ਇਕਾਈਆਂ ਸਨ। ਪੰਜਾਬ ਦੀ ਸਭਿਆਚਾਰਿਕ ਸਾਂਝ ਦਾ ਮੁੱਖ ਆਧਾਰ ਇਸ ਦੀ ਇਹ ਕਿੱਤਾ-ਮੁੱਖੀ ਵਿਵਸਥਾ ਰਹੀ ਹੈ। ਇੱਥੇ ਸਰਬ ਸਾਂਝਾ ਭਾਈਚਾਰਾ ਹੈ। ਹਰ ਇੱਕ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਕਿੱਤੇ ਭਾਵੇਂ ਪਦਾਰਥਿਕ ਲੋੜਾਂ ਦੀ ਉਪਜ ਹੀ ਹਨ ਤਾਂ ਵੀ ਇਹ ਮਾਨਵੀ ਮੇਲ ਜੋਲ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਕਿੱਤਾਕਾ੍ਰਾਂ ਦਾ ਆਪਣੇ ਆਪਣੇ ਗਾਹਕਾਂ, ਜਜਮਾਨਾਂ ਦੇ ਘਰ ਜਾਣਾ ਜਾਂ ਕਿਰਸਾਣਾਂ ਆਦਿ ਦਾ ਆਪਣੇ ਕਾਰੀਗਰਾਂ ਦੇ ਘਰ ਜਾਣਾ, ਕਿਸੇ ਮੰਡੀ ਦੇ ਵਿਉਪਾਰ ਨਾਲੋਂ ਇੱਕ ਸਭਿਆਚਾਰਿਕ ਜਾਂ ਸਮਾਜਿਕ ਸਾਂਝ ਦਾ ਵਧੇਰੇ ਸੂਚਕ ਹੈ। ਉਹਨਾਂ ਦੀ ਇਹ ਦੁਪਾਸੀ ਸਾਂਝ ਅਤੇ ਪਿਆਰ ਪੁਸ਼ਤ-ਦਰ-ਪੁਸ਼ਤ ਚਲਦੇ ਆਏ ਹਨ।

    ਪਿਛਲੇ ਕੁਝ ਸਮੇਂ ਤੋਂ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਕਈ ਕਿੱਤੇ ਲੋਕ ਹੋ ਰਹੇ ਹਨ ਅਤੇ ਇਹਨਾਂ ਕਿੱਤਿਆਂ ਨਾਲ ਸੰਬੰਧਿਤ ਕਾਰੀਗਰ ਹੋਰ ਧੰਦਿਆਂ ਨੂੰ ਅਪਣਾ ਰਹੇ ਹਨ ਜਾਂ ਇਹਨਾਂ ਦੇ ਰੂਪ ਬਦਲ ਰਹੇ ਹਨ। ਹੁਣ ਤਾਂ ਜੇ ਚੁਫੇਰੇ ਨਜ਼ਰ ਮਾਰੀਏ ਪੰਜਾਬ ਦੇ ਅਨੇਕਾਂ ਲੋਕ ਨਵੀਂ ਭਾਂਤ ਦੇ ਹੋਰ ਨਿੱਕੇ-ਮੋਟੇ ਕੰਮਾਂ-ਕਿੱਤਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਰਹੇ ਹਨ।

(ਅ) ਧਾਤਾਂ

ਪੰਜਾਬ ਦੀ ਸੋਨੇ ਦੇ ਗਹਿਣੇ ਧਰਤੀ ਵਿੱਚੋਂ ਭਾਵੇਂ ਧਾਤਾਂ ਨਹੀਂ ਨਿਕਲੀਆਂ ਫਿਰ ਵੀ ਇੱਥੇ ਬਹੁਤ ਸਾਰੇ ਲੋਕਾਂ ਨੇ ਧਾਤਾਂ ਨਾਲ ਸੰਬੰਧਿਤ ਕਿੱਤਿਆਂ ਨੂੰ ਅਪਣਾਇਆ ਹੋਇਆ ਹੈ। ਇਸ ਵਿੱਚ ਸੋਨੇ-ਚਾਂਦੀ ਦੇ ਗਹਿਣੇ; ਸੋਨੇ-ਚਾਂਦੀ ਦੇ ਵਰਕ; ਲੋਹਾ, ਤਾਂਬਾ, ਕੈਂਹ ਅਤੇ ਪਿੱਤਲ ਦੇ ਸੰਦ; ਸਜਾਵਟੀ ਵਸਤੂਆਂ, ਬਰਤਨ, ਸ਼ਸਤਰ ਆਦਿ ਬਣਾਏ ਜਾਂਦੇ ਹਨ।

    ਇੰਞ ਪੰਜਾਬ ਵਿੱਚ ਕਿਰਸਾਣੀ ਦੇ ਮੁੱਖ ਕਿੱਤੇ ਦੇ ਨਾਲ ਨਾਲ ਬਹੁ-ਭਾਂਤੀ ਲੋਕ-ਕਿੱਤੇ ਪ੍ਰਚਲਿਤ ਰਹੇ ਹਨ ਜੋ ਆਪਣੇ ਸਮੇਂ ਦੇ ਪੰਜਾਬ ਦੀ ਆਰਥਿਕ-ਵਿਵਸਥਾ ਦਾ ਮਹੱਤਵਪੂਰਨ ਅੰਗ ਰਹੇ ਹਨ। ਮੋਟੇ ਤੌਰ ਤੇ ਪਿਛਲੇ ਕੁਝ ਸਮੇਂ ਤੱਕ ਪੰਜਾਬ ਦੇ ਪਿੰਡ ਅਤੇ ਕਸਬੇ ਆਪਣੀਆਂ ਲਗ-ਪਗ ਸਾਰੀਆਂ ਲੋੜਾਂ ਸਥਾਨਿਕ ਪੱਧਰ ਉੱਤੇ ਪੂਰੀਆਂ ਕਰਨ ਦੇ ਪੱਖੋਂ ਸਵੈ-ਨਿਰਭਰ ਇਕਾਈਆਂ ਸਨ। ਪੰਜਾਬ ਦੀ ਸਭਿਆਚਾਰਿਕ ਸਾਂਝ ਦਾ ਮੁੱਖ ਆਧਾਰ ਇਸ ਦੀ ਇਹ ਕਿੱਤਾ-ਮੁੱਖੀ ਵਿਵਸਥਾ ਰਹੀ ਹੈ। ਇੱਥੇ ਸਰਬ ਸਾਂਝਾ ਭਾਈਚਾਰਾ ਹੈ। ਹਰ ਇੱਕ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਕਿੱਤੇ ਭਾਵੇਂ ਪਦਾਰਥਿਕ ਲੋੜਾਂ ਦੀ ਉਪਜ ਹੀ ਹਨ ਤਾਂ ਵੀ ਇਹ ਮਾਨਵੀ ਮੇਲ ਜੋਲ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਕਿੱਤਾਕਾ੍ਰਾਂ ਦਾ ਆਪਣੇ ਆਪਣੇ ਗਾਹਕਾਂ, ਜਜਮਾਨਾਂ ਦੇ ਘਰ ਜਾਣਾ ਜਾਂ ਕਿਰਸਾਣਾਂ ਆਦਿ ਦਾ ਆਪਣੇ ਕਾਰੀਗਰਾਂ ਦੇ ਘਰ ਜਾਣਾ, ਕਿਸੇ ਮੰਡੀ ਦੇ ਵਿਉਪਾਰ ਨਾਲੋਂ ਇੱਕ ਸਭਿਆਚਾਰਿਕ ਜਾਂ ਸਮਾਜਿਕ ਸਾਂਝ ਦਾ ਵਧੇਰੇ ਸੂਚਕ ਹੈ। ਉਹਨਾਂ ਦੀ ਇਹ ਦੁਪਾਸੀ ਸਾਂਝ ਅਤੇ ਪਿਆਰ ਪੁਸ਼ਤ-ਦਰ-ਪੁਸ਼ਤ ਚਲਦੇ ਆਏ ਹਨ।

    ਪਿਛਲੇ ਕੁਝ ਸਮੇਂ ਤੋਂ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਕਈ ਕਿੱਤੇ ਲੋਕ ਹੋ ਰਹੇ ਹਨ ਅਤੇ ਇਹਨਾਂ ਕਿੱਤਿਆਂ ਨਾਲ ਸੰਬੰਧਿਤ ਕਾਰੀਗਰ ਹੋਰ ਧੰਦਿਆਂ ਨੂੰ ਅਪਣਾ ਰਹੇ ਹਨ ਜਾਂ ਇਹਨਾਂ ਦੇ ਰੂਪ ਬਦਲ ਰਹੇ ਹਨ। ਹੁਣ ਤਾਂ ਜੇ ਚੁਫੇਰੇ ਨਜ਼ਰ ਮਾਰੀਏ ਪੰਜਾਬ ਦੇ ਅਨੇਕਾਂ ਲੋਕ ਨਵੀਂ ਭਾਂਤ ਦੇ ਹੋਰ ਨਿੱਕੇ-ਮੋਟੇ ਕੰਮਾਂ-ਕਿੱਤਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਰਹੇ ਹਨ।

(ੲ) ਰੂੰ

ਦਰੀ ਬੁਣਦੀਆਂ ਹੋਇਆਂ ਪੰਜਾਬੀ ਪੇਂਡੂ ਔਰਤਾਂ ਰੂੰ ਨਾਲ ਸੰਬੰਧਿਤ ਕਿੱਤਿਆਂ ਨੂੰ ਕਰਨ ਵਾਲੇ ਕਿੱਤਾਕਾਰ ਕੱਪੜੇ ਅਤੇ ਧਾਗੇ ਤੋਂ ਬੜੀਆਂ ਸੁੰਦਰ ਅਤੇ ਮੁੱਲਵਾਨ ਵਸਤੂਆਂ ਬਣਾਉਂਦੇ ਹਨ। ਇਹਦੇ ਵਿੱਚ ਬੁਣਾਈ, ਕਢਾਈ ਅਤੇ ਸਿਲਾਈ ਦੇ ਖੇਤਰਾਂ ਨਾਲ ਸੰਬੰਧ ਰੱਖਣ ਵਾਲੇ ਕਿੱਤਾਕਾਰ ਆਉਂਦੇ ਹਨ ਜਿਹੜੇ ਨਿੱਤ ਵਰਤੋਂ ਦੀ ਲੋੜ ਦੀਆਂ ਵਸਤੂਆਂ ਦਾ ਨਿਰਮਾਣ ਵੀ ਕਰਦੇ ਹਨ। ਇਸ ਵਿੱਚ ਖੇਸ, ਖੇਸੀਆ, ਦਰੀਆਂ, ਨਾਲੇ, ਨਵਾਰ, ਆਮ ਵਰਤੋਂ ਲਈ ਖੱਦਰ, ਕੱਪੜੇ ਦੇ ਗੁੱਡੇ-ਗੁੱਡੀਆਂ, ਖਿੱਦੋ, ਖੇਹਨੂੰ ਅਤੇ ਹੋਰ ਬਹੁਤ ਸਾਰੇ ਖਿਡਾਉਣੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਇਹਨਾਂ ਨੂੰ ਬਣਾ ਕੇ ਬਹੁਤ ਸਾਰੇ ਕਿੱਤਾਕਾਰ ਆਪਣੀ ਉਪਜੀਵਕਾ ਕਮਾਉਂਦੇ ਹਨ।

    ਇੰਞ ਪੰਜਾਬ ਵਿੱਚ ਕਿਰਸਾਣੀ ਦੇ ਮੁੱਖ ਕਿੱਤੇ ਦੇ ਨਾਲ ਨਾਲ ਬਹੁ-ਭਾਂਤੀ ਲੋਕ-ਕਿੱਤੇ ਪ੍ਰਚਲਿਤ ਰਹੇ ਹਨ ਜੋ ਆਪਣੇ ਸਮੇਂ ਦੇ ਪੰਜਾਬ ਦੀ ਆਰਥਿਕ-ਵਿਵਸਥਾ ਦਾ ਮਹੱਤਵਪੂਰਨ ਅੰਗ ਰਹੇ ਹਨ। ਮੋਟੇ ਤੌਰ ਤੇ ਪਿਛਲੇ ਕੁਝ ਸਮੇਂ ਤੱਕ ਪੰਜਾਬ ਦੇ ਪਿੰਡ ਅਤੇ ਕਸਬੇ ਆਪਣੀਆਂ ਲਗ-ਪਗ ਸਾਰੀਆਂ ਲੋੜਾਂ ਸਥਾਨਿਕ ਪੱਧਰ ਉੱਤੇ ਪੂਰੀਆਂ ਕਰਨ ਦੇ ਪੱਖੋਂ ਸਵੈ-ਨਿਰਭਰ ਇਕਾਈਆਂ ਸਨ। ਪੰਜਾਬ ਦੀ ਸਭਿਆਚਾਰਿਕ ਸਾਂਝ ਦਾ ਮੁੱਖ ਆਧਾਰ ਇਸ ਦੀ ਇਹ ਕਿੱਤਾ-ਮੁੱਖੀ ਵਿਵਸਥਾ ਰਹੀ ਹੈ। ਇੱਥੇ ਸਰਬ ਸਾਂਝਾ ਭਾਈਚਾਰਾ ਹੈ। ਹਰ ਇੱਕ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਕਿੱਤੇ ਭਾਵੇਂ ਪਦਾਰਥਿਕ ਲੋੜਾਂ ਦੀ ਉਪਜ ਹੀ ਹਨ ਤਾਂ ਵੀ ਇਹ ਮਾਨਵੀ ਮੇਲ ਜੋਲ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਕਿੱਤਾਕਾ੍ਰਾਂ ਦਾ ਆਪਣੇ ਆਪਣੇ ਗਾਹਕਾਂ, ਜਜਮਾਨਾਂ ਦੇ ਘਰ ਜਾਣਾ ਜਾਂ ਕਿਰਸਾਣਾਂ ਆਦਿ ਦਾ ਆਪਣੇ ਕਾਰੀਗਰਾਂ ਦੇ ਘਰ ਜਾਣਾ, ਕਿਸੇ ਮੰਡੀ ਦੇ ਵਿਉਪਾਰ ਨਾਲੋਂ ਇੱਕ ਸਭਿਆਚਾਰਿਕ ਜਾਂ ਸਮਾਜਿਕ ਸਾਂਝ ਦਾ ਵਧੇਰੇ ਸੂਚਕ ਹੈ। ਉਹਨਾਂ ਦੀ ਇਹ ਦੁਪਾਸੀ ਸਾਂਝ ਅਤੇ ਪਿਆਰ ਪੁਸ਼ਤ-ਦਰ-ਪੁਸ਼ਤ ਚਲਦੇ ਆਏ ਹਨ।

    ਪਿਛਲੇ ਕੁਝ ਸਮੇਂ ਤੋਂ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਕਈ ਕਿੱਤੇ ਲੋਕ ਹੋ ਰਹੇ ਹਨ ਅਤੇ ਇਹਨਾਂ ਕਿੱਤਿਆਂ ਨਾਲ ਸੰਬੰਧਿਤ ਕਾਰੀਗਰ ਹੋਰ ਧੰਦਿਆਂ ਨੂੰ ਅਪਣਾ ਰਹੇ ਹਨ ਜਾਂ ਇਹਨਾਂ ਦੇ ਰੂਪ ਬਦਲ ਰਹੇ ਹਨ। ਹੁਣ ਤਾਂ ਜੇ ਚੁਫੇਰੇ ਨਜ਼ਰ ਮਾਰੀਏ ਪੰਜਾਬ ਦੇ ਅਨੇਕਾਂ ਲੋਕ ਨਵੀਂ ਭਾਂਤ ਦੇ ਹੋਰ ਨਿੱਕੇ-ਮੋਟੇ ਕੰਮਾਂ-ਕਿੱਤਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਰਹੇ ਹਨ।

(ਸ) ਲੱਕੜ

ਲੱਕੜੀ ਦੇ ਕੰਮ ਨਾਲ ਬਹੁਤ ਇਕ ਤਰਖਾਣ ਲੱਕੜ ਦਾ ਕੰਮ ਕਰਦਾ ਹੋਇਆਸਾਰੇ ਕਿੱਤੇ ਜੁੜੇ ਹੋਏ ਹਨ। ਲੱਕੜੀ ਦੀ ਵਰਤੋਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੁੰਦੀ ਹੈ, ਜਿਵੇਂ ਇਮਾਰਤਸਾਜ਼ੀ, ਫ਼ਰਨੀਚਰ, ਬਰਤਨ, ਸਾਜ਼ ਅਤੇ ਹੋਰ ਘਰੋਗੀ ਵਰਤੋਂ ਦੀਆਂ ਚੀਜ਼ਾਂ ਬਣਾਉਣ ਵਿੱਚ। ਕਿਰਸਾਣੀ ਦੇ ਬਹੁਤੇ ਪੁਰਾਣੇ ਸੰਦ ਲੱਕੜੀ ਦੇ ਹੀ ਬਣਾਏ ਜਾਂਦੇ ਸਨ। ਲੱਕੜੀ ਦੇ ਕਿੱਤੇ ਨੂੰ ਕਰਨ ਵਾਲੇ ਨੂੰ ਤਰਖਾਣ ਕਹਿੰਦੇ ਹਨ। ਤਰਖਾਣ ਸ਼ਬਦ ਲੱਕੜੀ ਨੂੰ ਤਰਾਸ਼ਣ ਤੋਂ ਬਣਿਆ ਹੈ। ਪੰਜਾਬ ਵਿੱਚ ਲੱਕੜੀ ਨਾਲ ਸੰਬੰਧਿਤ ਧੰਦਾ ਪ੍ਰਮੁੱਖ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਲੱਕੜੀ ਦੀ ਬਹੁਤਾਤ ਹੈ ਅਤੇ ਇਹ ਮਿਲ ਵੀ ਸੌਖਿਆਂ ਹੀ ਜਾਂਦੀ ਹੈ। ਹਰ ਕਿਰਸਾਣ ਦੇ ਖੇਤਾਂ ਵਿੱਚ ਆਪਣੀ ਵਰਤੋਂ ਲਈ ਸੰਦ ਬਣਾਉਣ ਜੋਗੀ ਲੱਕੜੀ ਆਸਾਨੀ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ। ਲੱਕੜੀ ਦੇ ਸੰਦ ਜਾਂ ਖੇਡ ਸਮੱਗਰੀ ਪੰਜਾਬੀ ਜੀਵਨ ਵਿੱਚ ਬੜੇ ਪ੍ਰਚਲਿਤ ਹਨ। ਘਰ ਵਿੱਚ ਮੁੰਡੇ ਦੇ ਜਨਮ ਵੇਲੇ ਤਰਖਾਣ ਸਭ ਤੋਂ ਪਹਿਲੀ ਰਸਮ ਵਜੋਂ ਮੁੰਡੇ ਲਈ ਖੇਡ ਦੇ ਸਮਾਨ ਦੇ ਰੂਪ ਵਿੱਚ ਗੁੱਲੀ-ਡੰਡੇ ਦਾ ਤੋਹਫ਼ਾ ਜਾਂ ਢੋਹਾ ਲੈ ਕੇ ਆਉਂਦਾ ਹੈ। ਮਨੁੱਖੀ ਜੀਵਨ ਦੀ ਸਾਰੀ ਖੇਡ ਵਿੱਚ ਲੱਕੜੀ ਦੀ ਵਿਸ਼ੇਸ਼ ਭੂਮਿਕਾ ਹੈ। ਜਦੋਂ ਬੱਚਾ ਕੁਝ ਵੱਡਾ ਹੁੰਦਾ ਹੈ ਤਾਂ ਉਸ ਲਈ ਪੰਘੂੜੇ, ਗਡੀਰੇ, ਖੁਡੀਆਂ, ਉਸ ਦੇ ਪਾਲਣ-ਪੋਸਣ ਲਈ ਅਤੇ ਕੁੜੀਆਂ ਦੇ ਦਾਜ ਲਈ ਕੰਘੀਆਂ, ਕੰਘੇ, ਨਿੰਮ ਦੇ ਘੋਟਣੇ, ਪਲੰਘ, ਪੀੜ੍ਹੇ, ਸੰਦੂਕ, ਸ਼ਿੰਗਾਰ ਪਟਾਰੀਆਂ, ਰੰਗਲੇ ਚਰਖੇ, ਮਧਾਣੀਆਂ ਆਦਿ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਕਿੱਤਾਕਾਰਾਂ ਦੀ ਪੂਰੀ ਮਿਹਨਤ ਅਤੇ ਕਲਾ ਦਾ ਝਲਕਾਰਾ ਪੈਂਦਾ ਹੈ। ਇੱਥੋਂ ਤੱਕ ਕਿ ਮਨੁੱਖ ਦੇ ਮਰਨ ਵੇਲੇ ਵੀ ਨੜੋਆ ਲੱਕੜੀ ਦਾ ਹੀ ਹੁੰਦਾ ਹੈ।

    ਇੰਞ ਪੰਜਾਬ ਵਿੱਚ ਕਿਰਸਾਣੀ ਦੇ ਮੁੱਖ ਕਿੱਤੇ ਦੇ ਨਾਲ ਨਾਲ ਬਹੁ-ਭਾਂਤੀ ਲੋਕ-ਕਿੱਤੇ ਪ੍ਰਚਲਿਤ ਰਹੇ ਹਨ ਜੋ ਆਪਣੇ ਸਮੇਂ ਦੇ ਪੰਜਾਬ ਦੀ ਆਰਥਿਕ-ਵਿਵਸਥਾ ਦਾ ਮਹੱਤਵਪੂਰਨ ਅੰਗ ਰਹੇ ਹਨ। ਮੋਟੇ ਤੌਰ ਤੇ ਪਿਛਲੇ ਕੁਝ ਸਮੇਂ ਤੱਕ ਪੰਜਾਬ ਦੇ ਪਿੰਡ ਅਤੇ ਕਸਬੇ ਆਪਣੀਆਂ ਲਗ-ਪਗ ਸਾਰੀਆਂ ਲੋੜਾਂ ਸਥਾਨਿਕ ਪੱਧਰ ਉੱਤੇ ਪੂਰੀਆਂ ਕਰਨ ਦੇ ਪੱਖੋਂ ਸਵੈ-ਨਿਰਭਰ ਇਕਾਈਆਂ ਸਨ। ਪੰਜਾਬ ਦੀ ਸਭਿਆਚਾਰਿਕ ਸਾਂਝ ਦਾ ਮੁੱਖ ਆਧਾਰ ਇਸ ਦੀ ਇਹ ਕਿੱਤਾ-ਮੁੱਖੀ ਵਿਵਸਥਾ ਰਹੀ ਹੈ। ਇੱਥੇ ਸਰਬ ਸਾਂਝਾ ਭਾਈਚਾਰਾ ਹੈ। ਹਰ ਇੱਕ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਕਿੱਤੇ ਭਾਵੇਂ ਪਦਾਰਥਿਕ ਲੋੜਾਂ ਦੀ ਉਪਜ ਹੀ ਹਨ ਤਾਂ ਵੀ ਇਹ ਮਾਨਵੀ ਮੇਲ ਜੋਲ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਕਿੱਤਾਕਾ੍ਰਾਂ ਦਾ ਆਪਣੇ ਆਪਣੇ ਗਾਹਕਾਂ, ਜਜਮਾਨਾਂ ਦੇ ਘਰ ਜਾਣਾ ਜਾਂ ਕਿਰਸਾਣਾਂ ਆਦਿ ਦਾ ਆਪਣੇ ਕਾਰੀਗਰਾਂ ਦੇ ਘਰ ਜਾਣਾ, ਕਿਸੇ ਮੰਡੀ ਦੇ ਵਿਉਪਾਰ ਨਾਲੋਂ ਇੱਕ ਸਭਿਆਚਾਰਿਕ ਜਾਂ ਸਮਾਜਿਕ ਸਾਂਝ ਦਾ ਵਧੇਰੇ ਸੂਚਕ ਹੈ। ਉਹਨਾਂ ਦੀ ਇਹ ਦੁਪਾਸੀ ਸਾਂਝ ਅਤੇ ਪਿਆਰ ਪੁਸ਼ਤ-ਦਰ-ਪੁਸ਼ਤ ਚਲਦੇ ਆਏ ਹਨ।

    ਪਿਛਲੇ ਕੁਝ ਸਮੇਂ ਤੋਂ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਕਈ ਕਿੱਤੇ ਲੋਕ ਹੋ ਰਹੇ ਹਨ ਅਤੇ ਇਹਨਾਂ ਕਿੱਤਿਆਂ ਨਾਲ ਸੰਬੰਧਿਤ ਕਾਰੀਗਰ ਹੋਰ ਧੰਦਿਆਂ ਨੂੰ ਅਪਣਾ ਰਹੇ ਹਨ ਜਾਂ ਇਹਨਾਂ ਦੇ ਰੂਪ ਬਦਲ ਰਹੇ ਹਨ। ਹੁਣ ਤਾਂ ਜੇ ਚੁਫੇਰੇ ਨਜ਼ਰ ਮਾਰੀਏ ਪੰਜਾਬ ਦੇ ਅਨੇਕਾਂ ਲੋਕ ਨਵੀਂ ਭਾਂਤ ਦੇ ਹੋਰ ਨਿੱਕੇ-ਮੋਟੇ ਕੰਮਾਂ-ਕਿੱਤਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਰਹੇ ਹਨ।

(ਹ) ਚਮੜਾ

ਮਨੁੱਖੀ ਪੰਜਾਬੀ ਜੁੱਤੀਵਿਕਾਸ ਦੇ ਇਤਿਹਾਸ ਪੜਾਅ ਦੇ ਮੁੱਢਲੇ ਸਮਿਆਂ ਵਿੱਚ ਵੀ ਮਨੁੱਖ ਦਾ ਸੰਬੰਧ ਜਾਨਵਰਾਂ ਦੇ ਚਮੜਿਆਂ ਨਾਲ ਰਿਹਾ ਹੈ। ਇਹਨਾਂ ਤੋਂ ਉਹ ਵੱਖ-ਵੱਖ ਕਿਸਮ ਦੇ ਲਿਬਾਸ, ਢਾਲਾਂ ਅਤੇ ਵਰਤੋਂ ਦੀਆਂ ਹੋਰ ਅਨੇਕਾਂ ਚੀਜ਼ਾਂ ਬਣਾਉਂਦਾ ਸੀ। ਅਗਲੇ ਪੜਾਵਾਂ ਵਿੱਚ ਉਸ ਨੇ ਚਮੜੇ ਨੂੰ ਜਿੱਥੇ ਸਜਾਵਟੀ ਵਸਤਾਂ ਅਤੇ ਹਾਰ-ਸ਼ਿੰਗਾਰ ਦੇ ਰੂਪ ਵਿੱਚ ਵਰਤਣਾ ਸ਼ੁਰੂ ਕੀਤਾ ਉੱਥੇ ਉਸ ਨੇ ਚਮੜੇ ਉੱਪਰ ਲਿਖਾਈ ਕਰਕੇ ਕਈ ਇਤਿਹਾਸਿਕ ਦਸਤਾਵੇਜ਼ਾਂ ਨੂੰ ਸਾਂਭਣ ਦਾ ਯਤਨ ਵੀ ਕੀਤਾ। ਅਜੋਕੇ ਯੁੱਗ ਵਿੱਚ ਚਮੜੇ ਤੋਂ ਜੁੱਤੀਆਂ, ਬੈਗ, ਬਟੂਏ, ਸੂਟਕੇਸ, ਖੇਡਾਂ ਦਾ ਸਮਾਨ ਅਤੇ ਹੋਰ ਅਜਿਹੀਆਂ ਅਨੇਕ ਵਸਤੂਆਂ ਦਾ ਨਿਰਮਾਣ ਹੁੰਦਾ ਹੈ। ਇਹਨਾਂ ਵਸਤੂਆਂ ਦਾ ਨਿਰਮਾਣ ਕਰਦਿਆਂ ਇਹਨਾਂ ਦੀ ਜੀਵਨ ਵਿੱਚ ਉਪਯੋਗਤਾ ਦੇ ਮਹੱਤਵਪੂਰਨ ਪਹਿਲੂ ਦੇ ਨਾਲ ਨਾਲ ਕਿੱਤਾਕਾਰ ਆਪਣੀ ਕਲਾ ਦੇ ਵੱਖ-ਵੱਖ ਨਮੂਨੇ ਪਾ ਕੇ ਆਪਣੀ ਸੁਹਜ ਬਿਰਤੀ ਅਤੇ ਕਲਾਕਾਰੀ ਦੇ ਗੁਣ ਨੂੰ ਵੀ ਦਰਸਾਉਂਦੇ ਹਨ।

    ਇੰਞ ਪੰਜਾਬ ਵਿੱਚ ਕਿਰਸਾਣੀ ਦੇ ਮੁੱਖ ਕਿੱਤੇ ਦੇ ਨਾਲ ਨਾਲ ਬਹੁ-ਭਾਂਤੀ ਲੋਕ-ਕਿੱਤੇ ਪ੍ਰਚਲਿਤ ਰਹੇ ਹਨ ਜੋ ਆਪਣੇ ਸਮੇਂ ਦੇ ਪੰਜਾਬ ਦੀ ਆਰਥਿਕ-ਵਿਵਸਥਾ ਦਾ ਮਹੱਤਵਪੂਰਨ ਅੰਗ ਰਹੇ ਹਨ। ਮੋਟੇ ਤੌਰ ਤੇ ਪਿਛਲੇ ਕੁਝ ਸਮੇਂ ਤੱਕ ਪੰਜਾਬ ਦੇ ਪਿੰਡ ਅਤੇ ਕਸਬੇ ਆਪਣੀਆਂ ਲਗ-ਪਗ ਸਾਰੀਆਂ ਲੋੜਾਂ ਸਥਾਨਿਕ ਪੱਧਰ ਉੱਤੇ ਪੂਰੀਆਂ ਕਰਨ ਦੇ ਪੱਖੋਂ ਸਵੈ-ਨਿਰਭਰ ਇਕਾਈਆਂ ਸਨ। ਪੰਜਾਬ ਦੀ ਸਭਿਆਚਾਰਿਕ ਸਾਂਝ ਦਾ ਮੁੱਖ ਆਧਾਰ ਇਸ ਦੀ ਇਹ ਕਿੱਤਾ-ਮੁੱਖੀ ਵਿਵਸਥਾ ਰਹੀ ਹੈ। ਇੱਥੇ ਸਰਬ ਸਾਂਝਾ ਭਾਈਚਾਰਾ ਹੈ। ਹਰ ਇੱਕ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਕਿੱਤੇ ਭਾਵੇਂ ਪਦਾਰਥਿਕ ਲੋੜਾਂ ਦੀ ਉਪਜ ਹੀ ਹਨ ਤਾਂ ਵੀ ਇਹ ਮਾਨਵੀ ਮੇਲ ਜੋਲ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਕਿੱਤਾਕਾ੍ਰਾਂ ਦਾ ਆਪਣੇ ਆਪਣੇ ਗਾਹਕਾਂ, ਜਜਮਾਨਾਂ ਦੇ ਘਰ ਜਾਣਾ ਜਾਂ ਕਿਰਸਾਣਾਂ ਆਦਿ ਦਾ ਆਪਣੇ ਕਾਰੀਗਰਾਂ ਦੇ ਘਰ ਜਾਣਾ, ਕਿਸੇ ਮੰਡੀ ਦੇ ਵਿਉਪਾਰ ਨਾਲੋਂ ਇੱਕ ਸਭਿਆਚਾਰਿਕ ਜਾਂ ਸਮਾਜਿਕ ਸਾਂਝ ਦਾ ਵਧੇਰੇ ਸੂਚਕ ਹੈ। ਉਹਨਾਂ ਦੀ ਇਹ ਦੁਪਾਸੀ ਸਾਂਝ ਅਤੇ ਪਿਆਰ ਪੁਸ਼ਤ-ਦਰ-ਪੁਸ਼ਤ ਚਲਦੇ ਆਏ ਹਨ।

    ਪਿਛਲੇ ਕੁਝ ਸਮੇਂ ਤੋਂ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਕਈ ਕਿੱਤੇ ਲੋਕ ਹੋ ਰਹੇ ਹਨ ਅਤੇ ਇਹਨਾਂ ਕਿੱਤਿਆਂ ਨਾਲ ਸੰਬੰਧਿਤ ਕਾਰੀਗਰ ਹੋਰ ਧੰਦਿਆਂ ਨੂੰ ਅਪਣਾ ਰਹੇ ਹਨ ਜਾਂ ਇਹਨਾਂ ਦੇ ਰੂਪ ਬਦਲ ਰਹੇ ਹਨ। ਹੁਣ ਤਾਂ ਜੇ ਚੁਫੇਰੇ ਨਜ਼ਰ ਮਾਰੀਏ ਪੰਜਾਬ ਦੇ ਅਨੇਕਾਂ ਲੋਕ ਨਵੀਂ ਭਾਂਤ ਦੇ ਹੋਰ ਨਿੱਕੇ-ਮੋਟੇ ਕੰਮਾਂ-ਕਿੱਤਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਰਹੇ ਹਨ।

(ਕ) ਕਾਗਜ਼

ਪੰਜਾਬੀ ਲੋਕ-ਕਿੱਤਿਆਂ ਵਿੱਚ ਬਹੁਤ ਸਾਰੇ ਕਿੱਤੇ ਅਜਿਹੇ ਹਨ ਜਿਨ੍ਹਾਂ ਦਾ ਸੰਬੰਧ ਕਾਗਜ਼ ਜਾਂ ਗੱਤੇ ਨਾਲ ਹੈ। ਔਰਤਾਂ ਘਰਾਂ ਵਿੱਚ ਰੱਦੀ ਕਾਗਜ਼ਾਂ ਨੂੰ ਗਾਲ ਕੇ ਗੋਹਲੇ ਆਦਿ ਬਣਾਉਂਦੀਆਂ ਹਨ। ਅਨੇਕਾਂ ਕਿੱਤਾਕਾਰ ਇਸੇ ਵਿਧੀ ਨਾਲ ਮੂਰਤੀਆਂ, ਖਿਡੌਣੇ ਅਤੇ ਸਜਾਵਟੀ ਵਸਤੂਆਂ ਬਣਾ ਕੇ ਉਪਜੀਵਕਾ ਕਮਾਉਂਦੇ ਹਨ। ਕਈ ਕਿੱਤਾਕਾਰਾਂ ਨੇ ਕਾਗਜ਼ ਦੇ ਫੁੱਲ ਜਾਂ ਗੁੱਡੀਆਂ ਬਣਾਉਂਣ ਦਾ ਕਿੱਤਾ ਵੀ ਅਪਣਾਇਆਂ ਹੋਇਆ ਹੈ।

    ਇੰਞ ਪੰਜਾਬ ਵਿੱਚ ਕਿਰਸਾਣੀ ਦੇ ਮੁੱਖ ਕਿੱਤੇ ਦੇ ਨਾਲ ਨਾਲ ਬਹੁ-ਭਾਂਤੀ ਲੋਕ-ਕਿੱਤੇ ਪ੍ਰਚਲਿਤ ਰਹੇ ਹਨ ਜੋ ਆਪਣੇ ਸਮੇਂ ਦੇ ਪੰਜਾਬ ਦੀ ਆਰਥਿਕ-ਵਿਵਸਥਾ ਦਾ ਮਹੱਤਵਪੂਰਨ ਅੰਗ ਰਹੇ ਹਨ। ਮੋਟੇ ਤੌਰ ਤੇ ਪਿਛਲੇ ਕੁਝ ਸਮੇਂ ਤੱਕ ਪੰਜਾਬ ਦੇ ਪਿੰਡ ਅਤੇ ਕਸਬੇ ਆਪਣੀਆਂ ਲਗ-ਪਗ ਸਾਰੀਆਂ ਲੋੜਾਂ ਸਥਾਨਿਕ ਪੱਧਰ ਉੱਤੇ ਪੂਰੀਆਂ ਕਰਨ ਦੇ ਪੱਖੋਂ ਸਵੈ-ਨਿਰਭਰ ਇਕਾਈਆਂ ਸਨ। ਪੰਜਾਬ ਦੀ ਸਭਿਆਚਾਰਿਕ ਸਾਂਝ ਦਾ ਮੁੱਖ ਆਧਾਰ ਇਸ ਦੀ ਇਹ ਕਿੱਤਾ-ਮੁੱਖੀ ਵਿਵਸਥਾ ਰਹੀ ਹੈ। ਇੱਥੇ ਸਰਬ ਸਾਂਝਾ ਭਾਈਚਾਰਾ ਹੈ। ਹਰ ਇੱਕ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਕਿੱਤੇ ਭਾਵੇਂ ਪਦਾਰਥਿਕ ਲੋੜਾਂ ਦੀ ਉਪਜ ਹੀ ਹਨ ਤਾਂ ਵੀ ਇਹ ਮਾਨਵੀ ਮੇਲ ਜੋਲ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਕਿੱਤਾਕਾ੍ਰਾਂ ਦਾ ਆਪਣੇ ਆਪਣੇ ਗਾਹਕਾਂ, ਜਜਮਾਨਾਂ ਦੇ ਘਰ ਜਾਣਾ ਜਾਂ ਕਿਰਸਾਣਾਂ ਆਦਿ ਦਾ ਆਪਣੇ ਕਾਰੀਗਰਾਂ ਦੇ ਘਰ ਜਾਣਾ, ਕਿਸੇ ਮੰਡੀ ਦੇ ਵਿਉਪਾਰ ਨਾਲੋਂ ਇੱਕ ਸਭਿਆਚਾਰਿਕ ਜਾਂ ਸਮਾਜਿਕ ਸਾਂਝ ਦਾ ਵਧੇਰੇ ਸੂਚਕ ਹੈ। ਉਹਨਾਂ ਦੀ ਇਹ ਦੁਪਾਸੀ ਸਾਂਝ ਅਤੇ ਪਿਆਰ ਪੁਸ਼ਤ-ਦਰ-ਪੁਸ਼ਤ ਚਲਦੇ ਆਏ ਹਨ।

    ਪਿਛਲੇ ਕੁਝ ਸਮੇਂ ਤੋਂ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਕਈ ਕਿੱਤੇ ਲੋਕ ਹੋ ਰਹੇ ਹਨ ਅਤੇ ਇਹਨਾਂ ਕਿੱਤਿਆਂ ਨਾਲ ਸੰਬੰਧਿਤ ਕਾਰੀਗਰ ਹੋਰ ਧੰਦਿਆਂ ਨੂੰ ਅਪਣਾ ਰਹੇ ਹਨ ਜਾਂ ਇਹਨਾਂ ਦੇ ਰੂਪ ਬਦਲ ਰਹੇ ਹਨ। ਹੁਣ ਤਾਂ ਜੇ ਚੁਫੇਰੇ ਨਜ਼ਰ ਮਾਰੀਏ ਪੰਜਾਬ ਦੇ ਅਨੇਕਾਂ ਲੋਕ ਨਵੀਂ ਭਾਂਤ ਦੇ ਹੋਰ ਨਿੱਕੇ-ਮੋਟੇ ਕੰਮਾਂ-ਕਿੱਤਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਰਹੇ ਹਨ।

ਹਵਾਲੇ

Tags:

ਲੋਕ ਕਿੱਤਿਆਂ ਦੀ ਕੱਚੀ ਸਮੱਗਰੀ (ੳ)ਧਰਤੀਲੋਕ ਕਿੱਤਿਆਂ ਦੀ ਕੱਚੀ ਸਮੱਗਰੀ (ਅ) ਧਾਤਾਂਲੋਕ ਕਿੱਤਿਆਂ ਦੀ ਕੱਚੀ ਸਮੱਗਰੀ (ੲ) ਰੂੰਲੋਕ ਕਿੱਤਿਆਂ ਦੀ ਕੱਚੀ ਸਮੱਗਰੀ (ਸ) ਲੱਕੜਲੋਕ ਕਿੱਤਿਆਂ ਦੀ ਕੱਚੀ ਸਮੱਗਰੀ (ਹ) ਚਮੜਾਲੋਕ ਕਿੱਤਿਆਂ ਦੀ ਕੱਚੀ ਸਮੱਗਰੀ (ਕ) ਕਾਗਜ਼ਲੋਕ ਕਿੱਤਿਆਂ ਦੀ ਕੱਚੀ ਸਮੱਗਰੀ ਹਵਾਲੇਲੋਕ ਕਿੱਤਿਆਂ ਦੀ ਕੱਚੀ ਸਮੱਗਰੀਧਰਤੀ

🔥 Trending searches on Wiki ਪੰਜਾਬੀ:

ਗੋਇੰਦਵਾਲ ਸਾਹਿਬਔਰਤਆਵਾਜਾਈਗੁਰਦੁਆਰਾ ਕੂਹਣੀ ਸਾਹਿਬਪੰਜਾਬੀ ਕੈਲੰਡਰਹਿੰਦਸਾਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਵਿਕੀਪੀਡੀਆਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲਟੀਬੀਖਾਦਅੰਤਰਰਾਸ਼ਟਰੀ ਮਹਿਲਾ ਦਿਵਸਕਾਲ਼ੀ ਮਾਤਾਗੁਰਮੁਖੀ ਲਿਪੀਅੰਤਰਰਾਸ਼ਟਰੀਸਾਰਾਗੜ੍ਹੀ ਦੀ ਲੜਾਈਪੈਂਗੋਲਿਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਿਬੰਧ ਦੇ ਤੱਤਪੁਰਖਵਾਚਕ ਪੜਨਾਂਵਕਰਤਾਰ ਸਿੰਘ ਸਰਾਭਾਸ਼ਰੀਂਹਭਗਤ ਧੰਨਾਪੰਜਾਬ ਦੀਆਂ ਵਿਰਾਸਤੀ ਖੇਡਾਂਤਰਨ ਤਾਰਨ ਸਾਹਿਬਪੇਰੀਆਰ ਈ ਵੀ ਰਾਮਾਸਾਮੀਪਾਣੀ ਦੀ ਸੰਭਾਲਦਲੀਪ ਕੌਰ ਟਿਵਾਣਾਸਰਦੂਲਗੜ੍ਹ ਵਿਧਾਨ ਸਭਾ ਹਲਕਾਚਿਸ਼ਤੀ ਸੰਪਰਦਾਪੈਨਸਿਲਵਿਕੀਮੀਡੀਆ ਤਹਿਰੀਕਕੁਪੋਸ਼ਣਗੁਰੂ ਅਰਜਨਛਪਾਰ ਦਾ ਮੇਲਾਤੂੰ ਮੱਘਦਾ ਰਹੀਂ ਵੇ ਸੂਰਜਾਵਿਕੀਮੀਡੀਆ ਕਾਮਨਜ਼ਗੁਆਲਾਟੀਰੀਸਫ਼ਰਨਾਮਾਪੰਜਾਬੀ ਲੋਕ ਗੀਤਜਰਮਨੀਅਮਰੀਕ ਸਿੰਘਗੁਰੂ ਹਰਿਗੋਬਿੰਦਬੀਬੀ ਭਾਨੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਇੰਡੋਨੇਸ਼ੀਆਮੱਧਕਾਲੀਨ ਪੰਜਾਬੀ ਸਾਹਿਤਮੋਹਣਜੀਤਭੰਗੜਾ (ਨਾਚ)ਮਤਰੇਈ ਮਾਂਸੱਪਸੋਹਣ ਸਿੰਘ ਸੀਤਲਪੰਛੀਤਜੱਮੁਲ ਕਲੀਮਨਿਤਨੇਮਕਰਨੈਲ ਸਿੰਘ ਪਾਰਸਪੰਜਾਬ, ਭਾਰਤ ਦੇ ਜ਼ਿਲ੍ਹੇਧਾਲੀਵਾਲਜਿਗਰ ਦਾ ਕੈਂਸਰਬਠਿੰਡਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਰਸਾਏ ਦੀ ਸੰਧੀਭਾਈ ਮਰਦਾਨਾਜੱਟਕ੍ਰਿਕਟਮਾਂ ਦਾ ਦੁੱਧਮਨੁੱਖੀ ਅੱਖਸਿੱਖਿਆਸੋਹਿੰਦਰ ਸਿੰਘ ਵਣਜਾਰਾ ਬੇਦੀਕੇਂਦਰ ਸ਼ਾਸਿਤ ਪ੍ਰਦੇਸ਼ਨਾਗਾਲੈਂਡਮੀਡੀਆਵਿਕੀ🡆 More