ਲੇਡੀ ਗਾਗਾ

ਸਟੇਫ਼ਨੀ ਜੋਐਨ ਏਂਜੇਲੀਨਾ ਜਰਮਨੋਟਾ (Stefani Joanne Angelina Germanotta ਜਨਮ: ਮਾਰਚ 28, 1986) ਜਿਆਦਾਤਰ ਲੇਡੀ ਗਾਗਾ ਦੇ ਨਾਮ ਤੋਂ ਪ੍ਰਸਿੱਧ ਇੱਕ ਅਮਰੀਕੀ ਗਾਇਕਾ ਅਤੇ ਸੰਗੀਤਕਾਰ ਹੈ। ਗਾਗਾ ਨੇ ਆਪਣਾ ਰਾਕ ਸੰਗੀਤ ਗਾਇਕਾ ਦਾ ਸਫ਼ਰ ਨਿਊਯਾਰਕ ਸ਼ਹਿਰ ਤੋਂ ਸੰਨ 2003 ਵਿੱਚ ਕੀਤਾ ਸੀ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਗਾਗਾ ਸੰਗੀਤ ਜਗਤ ਦੇ ਕਈ ਪ੍ਰਸਿੱਧ ਇਨਾਮ ਜਿੱਤ ਚੁੱਕੀ ਹੈ। ਗਾਗਾ ਗਰੈਮੀ ਇਨਾਮ ਲਈ 12 ਵਾਰ ਨਾਮੰਕਿਤ ਹੋਈ ਹੈ ਜਿਸ ਵਿੱਚ ਤੋਂ 5 ਵਾਰ ਇਨਾਮ ਉਸਨੂੰ ਮਿਲ ਚੁੱਕਿਆ ਹੈ, ਇਨ੍ਹਾਂ ਦੇ ਨਾਮ 2 ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵੀ ਹਨ। 2008 ਵਿੱਚ ਇਹ ਆਪਣੀ ਐਲਬਮ ਦ ਫ਼ੇਮ ਨਾਲ ਮਸ਼ਹੂਰ ਹੋਈ ਅਤੇ 2011 ਵਿੱਚ ਇਸ ਦੀ ਦੂਜੀ ਐਲਬਮ ਬੌਰਨ ਦਿਸ ਵੇ ਵੀ ਬਹੁਤ ਹਿੱਟ ਹੋਈ। 11 ਨਵੰਬਰ 2013 ਨੂੰ ਇਸ ਦੀ ਇੱਕ ਹੋਰ ਐਲਬਮ ਆਰਟਟੌਪ ਜਾਰੀ ਹੋਵੇਗੀ।

ਲੇਡੀ ਗਾਗਾ
ਜਨਮ ਦਾ ਨਾਮਸਟੇਫ਼ਨੀ ਜੋਐਨ ਏਂਜੇਲੀਨਾ ਜਰਮਨੋਟਾ
ਜਨਮ(1986-03-28)28 ਮਾਰਚ 1986
ਨਿਊਯਾਰਕ ਸ਼ਹਿਰ, ਅਮਰੀਕਾ
ਵੰਨਗੀ(ਆਂ)ਪੌਪ, ਨਾਚ, ਇਲੈਕਟਰਾਨਿਕ, ਰੌਕ
ਕਿੱਤਾਗਾਇਕਾ-ਗੀਤਕਾਰ, ਪੇਸ਼ਕਾਰ ਕਲਾਕਾਰ, ਫੈਸ਼ਨ ਡਿਜ਼ਾਈਨਰ, ਰਿਕਾਰਡ ਪ੍ਰੋਡਿਊਸਰ, ਉਦਮੀ, ਅਦਾਕਾਰਾ, ਨਾਚੀ, ਐਕਟਿਵਿਸਟ
ਸਾਜ਼ਵੋਕਲ, ਪਿਆਨੋ, ਕੀਬੋਰਡ
ਸਾਲ ਸਰਗਰਮ2005–ਵਰਤਮਾਨ
ਲੇਬਲਡੈਫ ਜੈਮ, ਚੈਰੀਟ੍ਰੀ, ਸਟ੍ਰੀਮਲਾਈਨ, ਕੌਨ ਲਾਈਵ, ਇੰਟਰਸਕੋਪ
ਵੈਂਬਸਾਈਟLadyGaga.com
ਲੇਡੀ ਗਾਗਾ
ਦਸਤਖਤ

ਮੁੱਢਲਾ ਜੀਵਨ

ਲੇਡੀ ਗਾਗਾ ਦਾ ਜਨਮ 28 ਮਾਰਚ 1986 ਨੂੰ ਨਿਊ ਯਾਰਕ ਸ਼ਹਿਰ ਵਿੱਚ ਮਾਂ ਸਿੰਥੀਆ ਅਤੇ ਪਿਤਾ ਜੋਜ਼ਫ਼ ਜਰਮਾਨੋਟਾ ਦੇ ਘਰ ਹੋਇਆ। ਇਹਨਾਂ ਨੇ ਆਪਣੀ ਸਿੱਖਿਆ ਕੌਨਵੈਂਟ ਆਫ਼ ਦ ਸੇਕਰਡ ਹਾਰਟ ਤੋਂ ਲਈ।

ਹਵਾਲੇ

Tags:

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਨਿਊਯਾਰਕ ਸ਼ਹਿਰ

🔥 Trending searches on Wiki ਪੰਜਾਬੀ:

ਪੰਜਾਬੀ ਰੀਤੀ ਰਿਵਾਜਮਹਾਤਮਾ ਗਾਂਧੀਵਿਕੀਸਾਮਾਜਕ ਮੀਡੀਆਧਰਤੀਸਿੱਖ ਸਾਮਰਾਜਇਸਤਾਨਬੁਲ11 ਜਨਵਰੀਸਰਵਣ ਸਿੰਘਅੰਤਰਰਾਸ਼ਟਰੀਸੰਦੀਪ ਸ਼ਰਮਾ(ਕ੍ਰਿਕਟਰ)1977ਲਾਤੀਨੀ ਭਾਸ਼ਾਪੰਜਾਬ ਦੀ ਰਾਜਨੀਤੀਸ਼ਰੀਂਹਸੰਤ ਅਤਰ ਸਿੰਘਜਨੇਊ ਰੋਗਕਾਂਗਰਸ ਦੀ ਲਾਇਬ੍ਰੇਰੀਬੂਟਾ ਸਿੰਘਛਪਾਰ ਦਾ ਮੇਲਾਗੰਨਾਪ੍ਰਿੰਸੀਪਲ ਤੇਜਾ ਸਿੰਘਬ੍ਰਹਿਮੰਡ ਵਿਗਿਆਨਕਿਲ੍ਹਾ ਮੁਬਾਰਕਪ੍ਰੋਫ਼ੈਸਰ ਮੋਹਨ ਸਿੰਘਬਿਮਲ ਕੌਰ ਖਾਲਸਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਕੇਂਦਰ ਸ਼ਾਸਿਤ ਪ੍ਰਦੇਸ਼ਵੇਅਬੈਕ ਮਸ਼ੀਨਪੰਜਾਬੀ ਵਿਕੀਪੀਡੀਆਇੰਸਟਾਗਰਾਮਕਾਕਾਭਾਰਤ ਦਾ ਰਾਸ਼ਟਰਪਤੀਸੂਫ਼ੀ ਕਾਵਿ ਦਾ ਇਤਿਹਾਸਪਾਣੀਪਤ ਦੀ ਪਹਿਲੀ ਲੜਾਈਵੋਟ ਦਾ ਹੱਕਪੰਜਾਬੀ ਕੱਪੜੇਮੀਡੀਆਵਿਕੀਦਿਲਸ਼ਾਦ ਅਖ਼ਤਰਰਾਮਨੌਮੀਪੋਸਤਆਨੰਦਪੁਰ ਸਾਹਿਬਰੇਖਾ ਚਿੱਤਰਸੰਤ ਰਾਮ ਉਦਾਸੀਬੰਦਾ ਸਿੰਘ ਬਹਾਦਰਲੱਖਾ ਸਿਧਾਣਾਸੱਚ ਨੂੰ ਫਾਂਸੀ2024 ਫ਼ਾਰਸ ਦੀ ਖਾੜੀ ਦੇ ਹੜ੍ਹਹੁਸੀਨ ਚਿਹਰੇਗੱਤਕਾਸਿਮਰਨਜੀਤ ਸਿੰਘ ਮਾਨਸਵਿੰਦਰ ਸਿੰਘ ਉੱਪਲਖਿਦਰਾਣੇ ਦੀ ਢਾਬਉਪਭਾਸ਼ਾਮਿਸਲਪੰਜਾਬਖਾਦਤਰਲਜਾਪੁ ਸਾਹਿਬਸੀ.ਐਸ.ਐਸਪੰਜਾਬੀ ਕੈਲੰਡਰਸੁਰਿੰਦਰ ਕੌਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਭਾਰਤ ਰਾਸ਼ਟਰੀ ਕ੍ਰਿਕਟ ਟੀਮਨਾਮਭਾਰਤੀ ਰੁਪਈਆਬਾਬਾ ਦੀਪ ਸਿੰਘਕੋਟਲਾ ਛਪਾਕੀਤੂੰ ਮੱਘਦਾ ਰਹੀਂ ਵੇ ਸੂਰਜਾਆਂਧਰਾ ਪ੍ਰਦੇਸ਼ਸ਼ਹਾਦਾਜਪੁਜੀ ਸਾਹਿਬਲੋਕਰਾਜਦ ਵਾਰੀਅਰ ਕੁਈਨ ਆਫ਼ ਝਾਂਸੀ🡆 More