ਵਿਆਕਰਨ ਲਿੰਗ

ਭਾਸ਼ਾ ਵਿਗਿਆਨ ਵਿੱਚ, ਲਿੰਗ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਨਾਂਵ ਸ਼੍ਰੇਣੀ ਦੇ ਸ਼ਬਦਾਂ ਨਾਲ ਸੰਬੰਧ ਰੱਖਦੀ ਹੈ। ਇਸਦਾ ਅਸਰ ਵਿਸ਼ੇਸ਼ਣ, ਪੜਨਾਂਵ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਉੱਤੇ ਵੀ ਪੈਂਦਾ ਹੈ। ਜ਼ਿਆਦਾਤਰ ਭਾਸ਼ਾਵਾਂ ਵਿੱਚ ਲਿੰਗ ਦੀਆਂ ਦੋ ਕਿਸਮਾਂ ਹੁੰਦੀਆਂ ਹਨ; ਇਲਿੰਗ ਅਤੇ ਪੁਲਿੰਗ। ਕੁਝ ਭਾਸ਼ਾਵਾਂ ਵਿੱਚ ਲਿੰਗ ਦੀਆਂ ਤਿੰਨ ਜਾਂ ਵੱਧ ਕਿਸਮਾਂ ਵਿੱਚ ਹੁੰਦੀਆਂ ਹਨ। ਮਿਸਾਲ ਵਜੋਂ ਸੰਸਕ੍ਰਿਤ ਵਿੱਚ ਇਲਿੰਗ, ਪੁਲਿੰਗ ਅਤੇ ਅਲਿੰਗ ਤਿੰਨ ਨਾਂਵ ਹਨ। ਜਰਮਨ ਭਾਸ਼ਾ ਵਿੱਚ ਵੀ ਪੁਲਿੰਗ ਅਤੇ ਇਲਿੰਗ ਤੋਂ ਬਿਨਾਂ ਨਿਪੁੰਸਿਕ ਲਿੰਗ ਵੀ ਮੌਜੂਦ ਹੈ।

ਵਿਆਕਰਨਿਕ ਲਿੰਗ ਉਸਨੂੰ ਕਿਹਾ ਜਾਂਦਾ ਹੈ ਜਦੋਂ ਨਾਂਵ ਦੇ ਲਿੰਗ ਦਾ ਅਸਰ ਉਸ ਨਾਲ ਸੰਬੰਧਿਤ ਬਾਕੀ ਵਿਆਕਰਨਿਕ ਸ਼੍ਰੇਣੀ ਪੈਂਦਾ ਹੈ (ਮੇਲ)।

ਵਿਆਕਰਨਿਕ ਲਿੰਗ ਭਾਰੋਪੀ ਭਾਸ਼ਾ ਪਰਿਵਾਰ, ਐਫ਼ਰੋ-ਏਸ਼ੀਆਈ ਭਾਸ਼ਾ ਪਰਿਵਾਰ, ਦਰਾਵੜੀ ਭਾਸ਼ਾ ਪਰਿਵਾਰ ਅਤੇ ਕੁਝ ਹੋਰ ਭਾਸ਼ਾ ਪਰਿਵਾਰਾਂ ਦੀਆਂ ਬੋਲੀਆਂ ਵਿੱਚ ਮੌਜੂਦ ਹੈ। ਦੂਜੇ ਪਾਸੇ ਵਿਆਕਰਨਿਕ ਲਿੰਗ ਅਲਤਾਈ, ਆਸਟਰੋ-ਨੇਸ਼ੀਆਈ, ਸੀਨੋ-ਤਿੱਬਤੀ, ਯੂਰਾਲੀ ਅਤੇ ਬਹੁਤੀਆਂ ਮੂਲ ਅਮਰੀਕੀ ਭਾਸ਼ਾਵਾਂ ਵਿੱਚ ਮੌਜੂਦ ਨਹੀਂ ਹੈ।

ਹਵਾਲੇ

ਪੁਸਤਕ ਸੂਚੀ

  • Corbett, Greville G. (1991). Gender. Cambridge University Press.

Tags:

ਕਿਰਿਆਜਰਮਨ ਭਾਸ਼ਾਨਾਂਵਪੜਨਾਂਵਭਾਸ਼ਾ ਵਿਗਿਆਨਵਿਆਕਰਨਿਕ ਸ਼੍ਰੇਣੀਵਿਸ਼ੇਸ਼ਣਸੰਸਕ੍ਰਿਤ

🔥 Trending searches on Wiki ਪੰਜਾਬੀ:

ਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਕਿੱਸੇਰਾਧਾ ਸੁਆਮੀਸੂਰਜ ਮੰਡਲਗੁਰੂ ਨਾਨਕ ਜੀ ਗੁਰਪੁਰਬਪੰਜਾਬੀ ਸਾਹਿਤਆਈਪੈਡਗੁਰਬਖ਼ਸ਼ ਸਿੰਘ ਫ਼ਰੈਂਕਇੰਟਰਨੈੱਟਅੰਨ੍ਹੇ ਘੋੜੇ ਦਾ ਦਾਨਗੁਰਚੇਤ ਚਿੱਤਰਕਾਰਕੀਰਤਪੁਰ ਸਾਹਿਬਕੁਦਰਤਤਖ਼ਤ ਸ੍ਰੀ ਕੇਸਗੜ੍ਹ ਸਾਹਿਬਮਾਰਟਿਨ ਲੂਥਰ ਕਿੰਗ ਜੂਨੀਅਰਲੋਕ ਸਾਹਿਤਜੱਟਸਰਹਿੰਦ-ਫ਼ਤਹਿਗੜ੍ਹਸਿਮਰਨਜੀਤ ਸਿੰਘ ਮਾਨਅਡੋਲਫ ਹਿਟਲਰਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਰਾਣਾ ਸਾਂਗਾਪ੍ਰੀਨਿਤੀ ਚੋਪੜਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਜਨਮਸਾਖੀ ਅਤੇ ਸਾਖੀ ਪ੍ਰੰਪਰਾਭਾਰਤ ਦਾ ਇਤਿਹਾਸਯੂਨਾਨਖ਼ਾਲਿਸਤਾਨ ਲਹਿਰ1 (ਸੰਖਿਆ)ਯੂਬਲੌਕ ਓਰਿਜਿਨਸੁਖਪਾਲ ਸਿੰਘ ਖਹਿਰਾਜੰਡਧਾਲੀਵਾਲਗੁਰਬਚਨ ਸਿੰਘ ਭੁੱਲਰਸਮਾਜਿਕ ਸਥਿਤੀਪੰਜਾਬ ਦਾ ਇਤਿਹਾਸਖੰਨਾਪੰਜਾਬੀ ਸੂਫ਼ੀ ਕਵੀਕੋਸ਼ਕਾਰੀਬਕਸਰ ਦੀ ਲੜਾਈਯਾਹੂ! ਮੇਲਸਰਹਿੰਦ ਦੀ ਲੜਾਈਸ੍ਰੀਲੰਕਾਸਰਕਾਰਜਾਪੁ ਸਾਹਿਬਇਟਲੀਖੇਡਸੁਰਿੰਦਰ ਕੌਰਬੁਝਾਰਤਾਂਹਰਿਆਣਾਜਜ਼ੀਆਪੰਜਾਬਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗੁਰਦਾਸ ਮਾਨਜਿਗਰ ਦਾ ਕੈਂਸਰਪੰਛੀਕਰਤਾਰ ਸਿੰਘ ਦੁੱਗਲਗੁਰੂ ਰਾਮਦਾਸਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦੀ ਰਾਜਨੀਤੀਸਫ਼ਰਨਾਮਾਮੱਕੀਇਸ਼ਤਿਹਾਰਬਾਜ਼ੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬ, ਭਾਰਤਭਾਰਤੀ ਪੰਜਾਬੀ ਨਾਟਕਮਿੱਟੀ ਦੀ ਉਪਜਾਊ ਸ਼ਕਤੀਈਡੀਪਸਸੱਭਿਆਚਾਰ ਅਤੇ ਸਾਹਿਤਪੰਜ ਪਿਆਰੇਇੰਟਰਨੈੱਟ ਕੈਫੇਸੰਤ ਰਾਮ ਉਦਾਸੀ1999ਅਕਾਲ ਉਸਤਤਿਹਰਾ ਇਨਕਲਾਬ🡆 More