ਲਿੰਗ

ਲਿੰਗ ਜੀਵ ਵਿਗਿਆਨ ਵਿੱਚ ਜੱਦੀ ਲੱਛਣਾਂ ਦੇ ਸੰਯੋਜਨ ਅਤੇ ਮਿਸ਼ਰਣ ਦਾ ਇੱਕ ਅਮਲ ਹੈ ਜੋ ਕਿਸੇ ਜੀਵ ਦੇ ਨਰ ਜਾਂ ਮਾਦਾ (ਜੀਵ ਦਾ ਲਿੰਗ) ਹੋਣਾ ਨਿਰਧਾਰਤ ਕਰਦਾ ਹੈ। ਇਹ ਸਜੀਵਾਂ ਵਿਚਕਾਰ ਆਮ ਪ੍ਰਜਣਨ ਦੀ ਇੱਕ ਕਿਸਮ ਹੈ। ਸੰਭੋਗ ਦੌਰਾਨ ਵਿਸ਼ੇਸ਼ ਕੋਸ਼ਿਕਾਵਾਂ (ਗੈਮੀਟ) ਦੇ ਮਿਲਣ ਨਾਲ ਜਿਸ ਨਵੇਂ ਜੀਵ ਦਾ ਜਨਮ ਹੁੰਦਾ ਹੈ, ਉਸ ਵਿੱਚ ਮਾਤਾ ਪਿਤਾ ਦੋਨਾਂ ਦੇ ਲੱਛਣ ਹੁੰਦੇ ਹਨ। ਗੈਮੀਟ ਰੂਪ ਅਤੇ ਸਰੂਪ ਵਿੱਚ ਬਰਾਬਰ ਹੋ ਸਕਦੇ ਹਨ ਪਰ ਮਨੁੱਖਾਂ ਵਿੱਚ ਨਰ ਗੈਮੀਟ (ਸ਼ੁਕਰਾਣੂ) ਛੋਟਾ ਹੁੰਦਾ ਹੈ ਜਦੋਂ ਕਿ ਮਾਦਾ ਗੈਮੀਟ (ਅੰਡਾਣੁ) ਵੱਡਾ ਹੁੰਦਾ ਹੈ।

ਲਿੰਗ
ਤਿਤਲੀਆਂ ਉਨ੍ਹਾਂ ਪ੍ਰਾਣੀਆਂ ਵਿੱਚੋਂ ਹਨ ਜਿਹੜੇ ਜਾਨਵਰ ਆਪਸ ਵਿੱਚ ਸੰਭੋਗ ਨਾਲ ਪ੍ਰਜਣਨ ਕਰਦੇ ਹਨ।
ਲਿੰਗ
ਨਰ ਗੈਮੀਟ (ਸ਼ੁਕਰਾਣੂ) ਮਾਦਾ ਗੈਮੀਟ (ਅੰਡਾਣੂ) ਨੂੰ ਗ੍ਰ੍ਭਿਤ ਕਰ ਰਿਹਾ ਹੈ

ਜੀਵ ਦਾ ਲਿੰਗ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਗੈਮੀਟ ਪੈਦਾ ਕਰਦਾ ਹੈ। ਨਰ ਗੈਮੀਟ ਪੈਦਾ ਕਰਨ ਵਾਲਾ ਨਰ ਅਤੇ ਮਾਦਾ ਗੈਮੀਟ ਪੈਦਾ ਕਰਨ ਵਾਲਾ ਮਾਦਾ ਕਹਾਂਦਾ ਹੈ। ਕਈ ਜੀਵ ਇਕੱਠੇ ਦੋਨੋਂ ਪੈਦਾ ਕਰਦੇ ਹੈ ਜਿਵੇਂ ਕੁੱਝ ਮਛਲੀਆਂ।

ਹਵਾਲੇ

Tags:

🔥 Trending searches on Wiki ਪੰਜਾਬੀ:

ਐਮਨੈਸਟੀ ਇੰਟਰਨੈਸ਼ਨਲਮਲਕਾਣਾਸਿੰਧੂ ਘਾਟੀ ਸੱਭਿਅਤਾਨਮਰਤਾ ਦਾਸ2000ਭੰਗਾਣੀ ਦੀ ਜੰਗਦੇਸ਼ਲੋਕ-ਕਹਾਣੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸਵੈ-ਜੀਵਨੀਵਿੱਕੀਮੈਨੀਆਵਿਚੋਲਗੀਹਾਸ਼ਮ ਸ਼ਾਹਗੁਰੂ ਹਰਿਗੋਬਿੰਦਪਾਲੀ ਭੁਪਿੰਦਰ ਸਿੰਘਪੰਜਾਬੀ ਅਖਾਣਮਹਿਲੋਗ ਰਿਆਸਤਬਾਸਕਟਬਾਲਕਸਤੂਰੀਲੋਕ ਸਭਾਸਾਹਿਬਜ਼ਾਦਾ ਅਜੀਤ ਸਿੰਘਪੱਤਰਕਾਰੀ੧੯੨੦ਸੋਨਮ ਵਾਂਗਚੁਕ (ਇੰਜੀਨੀਅਰ)ਸਾਕਾ ਗੁਰਦੁਆਰਾ ਪਾਉਂਟਾ ਸਾਹਿਬਇਕਾਂਗੀਪਿਆਰਆਰੀਆ ਸਮਾਜਸਵਰਾਜਬੀਰਜਪੁਜੀ ਸਾਹਿਬਅਲਾਉੱਦੀਨ ਖ਼ਿਲਜੀਲੋਕਧਾਰਾ ਅਤੇ ਪੰਜਾਬੀ ਲੋਕਧਾਰਾਦਹੀਂਫ਼ਾਇਰਫ਼ੌਕਸਸਾਹਿਤ ਅਤੇ ਇਤਿਹਾਸ2015ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਨਾਮਸੋਵੀਅਤ ਯੂਨੀਅਨਯੂਟਿਊਬਪਿੰਡਐੱਸ. ਜਾਨਕੀਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਵਿਆਹ ਦੀਆਂ ਰਸਮਾਂਪੰਜਾਬੀ ਬੁਝਾਰਤਾਂਅਮਜਦ ਪਰਵੇਜ਼ਵਾਹਿਗੁਰੂ13 ਫ਼ਰਵਰੀਵਿਕੀਵਿਕੀਮੀਡੀਆ ਕਾਮਨਜ਼ਵਾਰਿਸ ਸ਼ਾਹਸਵਰ ਅਤੇ ਲਗਾਂ ਮਾਤਰਾਵਾਂਗ਼ਦਰ ਲਹਿਰ1917ਗੁਰੂ ਕੇ ਬਾਗ਼ ਦਾ ਮੋਰਚਾਪ੍ਰਿੰਸੀਪਲ ਤੇਜਾ ਸਿੰਘਭਾਈ ਮਰਦਾਨਾ੧੯੨੫ਸਚਿਨ ਤੇਂਦੁਲਕਰਅੱਜ ਆਖਾਂ ਵਾਰਿਸ ਸ਼ਾਹ ਨੂੰਪਰੌਂਠਾਪ੍ਰਤੱਖ ਲੋਕਰਾਜਪੰਜਾਬੀ ਨਾਟਕਗੁਰੂ ਅੰਗਦਨਕਸ਼ਬੰਦੀ ਸਿਲਸਿਲਾਸ੍ਰੀ ਮੁਕਤਸਰ ਸਾਹਿਬਮੋਬਾਈਲ ਫ਼ੋਨਪ੍ਰਸਿੱਧ ਵੈਬਸਾਈਟਾਂ ਦੀ ਸੂਚੀਪੰਜਾਬ ਦੇ ਲੋਕ-ਨਾਚਸਿਕੰਦਰ ਇਬਰਾਹੀਮ ਦੀ ਵਾਰ🡆 More