ਲਿਸੋਥੋ

ਲਿਸੋਥੋ, ਅਧਿਕਾਰਕ ਤੌਰ ਉੱਤੇ ਲਿਸੋਥੋ ਦੀ ਰਾਜਸ਼ਾਹੀ, ਦੱਖਣੀ ਅਫ਼ਰੀਕਾ, ਜੋ ਇਸ ਦਾ ਇੱਕੋ-ਇੱਕ ਗੁਆਂਢੀ ਦੇਸ਼ ਹੈ, ਦੁਆਰਾ ਪੂਰੀ ਤਰ੍ਹਾਂ ਘਿਰਿਆ ਹੋਇਆ ਦੇਸ਼ ਹੈ। ਇਸ ਦਾ ਖੇਤਰਫਲ 30,000 ਵਰਗ ਕਿ.ਮੀ.

ਤੋਂ ਥੋੜ੍ਹਾ ਜ਼ਿਆਦਾ ਅਤੇ ਅਬਾਦੀ 2,067,000 ਦੇ ਲਗਭਗ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮਸੇਰੂ ਹੈ। ਇਹ ਦੇਸ਼ਾਂ ਦੇ ਰਾਸ਼ਟਰ-ਮੰਡਲ ਦਾ ਮੈਂਬਰ ਹੈ। ਲਿਸੋਥੋ ਸ਼ਬਦ ਦਾ ਮੋਟੇ ਰੂਪ ਵਿੱਚ ਅਨੁਵਾਦ ਉਹ ਧਰਤੀ ਜਿੱਥੇ ਲੋਕ ਸਿਸੋਥੋ ਬੋਲਦੇ ਹਨ ਹੈ। ਇਸ ਦੀ ਲਗਭਗ 40% ਅਬਾਦੀ ਅਮਰੀਕੀ $1.25 ਦੀ ਅੰਤਰਰਾਸ਼ਟਰੀ ਗਰੀਬੀ-ਰੇਖਾ ਹੇਠ ਰਹਿੰਦੀ ਹੈ।

ਲਿਸੋਥੋ ਦੀ ਰਾਜਸ਼ਾਹੀ
Muso oa Lesotho
Flag of ਲਿਸੋਥੋ
Coat of arms of ਲਿਸੋਥੋ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Khotso, Pula, Nala" (ਸਿਸੋਥੋ)
"ਅਮਨ, ਵਰਖਾ, ਪ੍ਰਫੁੱਲਤਾ"
ਐਨਥਮ: Lesotho Fatse La Bontata Rona
ਲਿਸੋਥੋ, ਸਾਡੇ ਪੁਰਖਿਆਂ ਦੀ ਧਰਤੀ
Location of ਲਿਸੋਥੋ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)
Location of ਲਿਸੋਥੋ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਸੇਰੂ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਸਿਸੋਥੋ
ਨਸਲੀ ਸਮੂਹ
99.7% ਸੋਥੋ
0.3% ਹੋਰ ਅਫ਼ਰੀਕੀ
ਵਸਨੀਕੀ ਨਾਮਮੋਸੋਥੋ (ਇੱਕ-ਵਚਨ)
ਬਸੋਥੋ (ਬਹੁ-ਵਚਨ)
ਸਰਕਾਰਇਕਾਤਮਕ ਸੰਸਦੀ ਸੰਵਿਧਾਨਕ ਰਾਜਸ਼ਾਹੀ
• ਮਹਾਰਾਜਾ
ਲੇਤਸੀ ਤੀਜਾ
• ਪ੍ਰਧਾਨ ਮੰਤਰੀ
ਟਾਮ ਥਾਬਾਨੇ
ਵਿਧਾਨਪਾਲਿਕਾਸੰਸਦ
ਸੈਨੇਟ
ਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
4 ਅਕਤੂਬਰ 1966
ਖੇਤਰ
• ਕੁੱਲ
30,355 km2 (11,720 sq mi) (140ਵਾਂ)
• ਜਲ (%)
ਨਾਮਾਤਰ
ਆਬਾਦੀ
• 2009 ਅਨੁਮਾਨ
2,067,000 (144ਵਾਂ)
• 2004 ਜਨਗਣਨਾ
2,031,348
• ਘਣਤਾ
68.1/km2 (176.4/sq mi) (138ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$3.804 ਬਿਲੀਅਨ
• ਪ੍ਰਤੀ ਵਿਅਕਤੀ
$1,959
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2.453 ਬਿਲੀਅਨ
• ਪ੍ਰਤੀ ਵਿਅਕਤੀ
$1,264
ਗਿਨੀ (1995)63.2
very high
ਐੱਚਡੀਆਈ (2010)Increase 0.427
Error: Invalid HDI value · 141ਵਾਂ
ਮੁਦਰਾਲਿਸੋਥੋ ਲੋਤੀ (LSL)
ਸਮਾਂ ਖੇਤਰUTC+2 (ਦੱਖਣੀ ਅਫ਼ਰੀਕੀ ਮਿਆਰੀ ਸਮਾਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+266
ਇੰਟਰਨੈੱਟ ਟੀਐਲਡੀ.ls
Estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਹਵਾਲੇ

Tags:

🔥 Trending searches on Wiki ਪੰਜਾਬੀ:

ਧਰਮਸਵਿਤਰੀਬਾਈ ਫੂਲੇਪੰਜਾਬੀ ਰੀਤੀ ਰਿਵਾਜਜਨਤਕ ਛੁੱਟੀਦਿਲਜੀਤ ਦੋਸਾਂਝਲਹੂਐਚ.ਟੀ.ਐਮ.ਐਲਪੁਜਾਰੀ (ਨਾਵਲ)ਕੁੱਤਾਕਬੀਰਵੇਅਬੈਕ ਮਸ਼ੀਨਨਿਮਰਤ ਖਹਿਰਾਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਾਈ ਮਰਦਾਨਾਪਾਕਿਸਤਾਨਮਨੁੱਖਮਾਰਟਿਨ ਲੂਥਰ ਕਿੰਗ ਜੂਨੀਅਰਹਿਮਾਲਿਆਪਿੰਡਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬ, ਭਾਰਤ ਦੇ ਜ਼ਿਲ੍ਹੇਵਿਕੀਮੀਡੀਆ ਕਾਮਨਜ਼ਸੁਹਜਵਾਦੀ ਕਾਵਿ ਪ੍ਰਵਿਰਤੀਸੁਖਪਾਲ ਸਿੰਘ ਖਹਿਰਾਕੋਠੇ ਖੜਕ ਸਿੰਘਸੁਰਿੰਦਰ ਕੌਰਡਰੱਗਗੰਗਾ ਦੇਵੀ (ਚਿੱਤਰਕਾਰ)ਨਦੀਨ ਨਿਯੰਤਰਣਅਕਾਲ ਤਖ਼ਤਗੁਰਦੁਆਰਾ ਕੂਹਣੀ ਸਾਹਿਬਯੂਨਾਨਮਹਿੰਦਰ ਸਿੰਘ ਧੋਨੀਦੋਆਬਾਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਪੰਜਾਬੀ ਨਾਵਲ ਦਾ ਇਤਿਹਾਸਰਬਾਬਰੋਹਿਤ ਸ਼ਰਮਾਸ਼ਗਨ-ਅਪਸ਼ਗਨਲੋਕਾਟ(ਫਲ)ਮੁਹਾਰਨੀਲਿੰਗ (ਵਿਆਕਰਨ)ਰਾਜਾ ਈਡੀਪਸਭਾਰਤ ਦਾ ਰਾਸ਼ਟਰਪਤੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਖੇਡਖ਼ਲੀਲ ਜਿਬਰਾਨਗਲੇਸ਼ੀਅਰ ਨੇਸ਼ਨਲ ਪਾਰਕ (ਅਮਰੀਕਾ)ਪੰਜਾਬੀ ਨਾਵਲਾਂ ਦੀ ਸੂਚੀਕਾਪੀਰਾਈਟਸਾਹਿਤਛੰਦਬਲਬੀਰ ਸਿੰਘ ਸੀਚੇਵਾਲਸੰਚਾਰਮੱਧਕਾਲੀਨ ਪੰਜਾਬੀ ਸਾਹਿਤਭਗਤ ਰਵਿਦਾਸਭਗਤ ਸਿੰਘਹਰਭਜਨ ਹਲਵਾਰਵੀਸ਼੍ਰੋਮਣੀ ਅਕਾਲੀ ਦਲਆਵਾਜਾਈਖ਼ਾਲਸਾਸ਼ਬਦ2024 ਭਾਰਤ ਦੀਆਂ ਆਮ ਚੋਣਾਂਸਿੰਧੂ ਘਾਟੀ ਸੱਭਿਅਤਾ2023 ਕ੍ਰਿਕਟ ਵਿਸ਼ਵ ਕੱਪਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੂਰਨ ਸਿੰਘਜਨਮ ਸੰਬੰਧੀ ਰੀਤੀ ਰਿਵਾਜਇੰਟਰਨੈੱਟਅਥਲੈਟਿਕਸ (ਖੇਡਾਂ)ਯੂਨੀਕੋਡਭੂੰਡ20 ਅਪ੍ਰੈਲਗੁਰੂ ਗੋਬਿੰਦ ਸਿੰਘ ਮਾਰਗਵਾਹਿਗੁਰੂਅਲੰਕਾਰ (ਸਾਹਿਤ)🡆 More