ਲਿਥੁਆਨੀਆਈ ਭਾਸ਼ਾ
ਲਿਥੁਆਨੀਆਈ ਭਾਸ਼ਾ ਲਿਥੁਆਨੀਆ ਦੀ ਸਰਕਾਰੀ ਭਾਸ਼ਾ ਹੈ ਅਤੇ ਯੂਰਪੀ ਸੰਘ ਦੀ ਇੱਕ ਮਾਨਤਾ ਪ੍ਰਾਪਤ ਭਾਸ਼ਾ ਹੈ। ਇਸਨੂੰ ਲਿਥੁਆਨੀਆ ਵਿੱਚ ਤਕਰੀਬਨ 29 ਲੱਖ ਲੋਕ ਅਤੇ ਹੋਰਨਾਂ ਦੇਸ਼ਾਂ ਵਿੱਚ ਤਕਰੀਬਨ 200,000 ਲੋਕ ਬੋਲਦੇ ਹਨ। ਇਸਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਂਦਾ ਹੈ। .
ਲਿਥੁਆਨੀਆਈ ਭਾਸ਼ਾ (lietuvių kalba) ਲਿਥੁਆਨੀਆ ਦੀ ਸਰਕਾਰੀ ਭਾਸ਼ਾ ਹੈ ਅਤੇ ਯੂਰਪੀ ਸੰਘ ਦੀ ਇੱਕ ਮਾਨਤਾ ਪ੍ਰਾਪਤ ਭਾਸ਼ਾ ਹੈ। ਇਸਨੂੰ ਲਿਥੁਆਨੀਆ ਵਿੱਚ ਤਕਰੀਬਨ 29 ਲੱਖ ਲੋਕ[2] ਅਤੇ ਹੋਰਨਾਂ ਦੇਸ਼ਾਂ ਵਿੱਚ ਤਕਰੀਬਨ 200,000 ਲੋਕ ਬੋਲਦੇ ਹਨ। ਇਸਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਂਦਾ ਹੈ। .[3]
ਲਿਥੁਆਨੀਆਈ | |
---|---|
lietuvių kalba | |
ਜੱਦੀ ਬੁਲਾਰੇ | ਲਿਥੁਆਨੀਆ |
Native speakers | 30 ਲੱਖ (2012)[1] |
Default
| |
ਲਿਖਤੀ ਪ੍ਰਬੰਧ | ਲਾਤੀਨੀ ਲਿਪੀ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਲਿਥੁਆਨੀਆ ਯੂਰਪੀ ਸੰਘ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | lt |
ਆਈ.ਐਸ.ਓ 639-2 | lit |
ਆਈ.ਐਸ.ਓ 639-3 | Either:lit – ਆਧੁਨਿਕ ਲਿਥੁਆਨੀਆਈolt – ਪੁਰਾਣੀ ਲਿਥੁਆਨੀਆਈ |
Glottolog | lith1251 |
ਭਾਸ਼ਾਈਗੋਲਾ | 54-AAA-a |
ਹਵਾਲੇ
- ↑ ਫਰਮਾ:Ethnologue18
ਫਰਮਾ:Ethnologue18 - ↑ http://osp.stat.gov.lt/statistiniu-rodikliu-analize/?hash=ea516958-db7e-431f-931e-0f42e7f9e6bc&portletFormName=visualization
- ↑ Zinkevičius, Z. (1993). Rytų Lietuva praeityje ir dabar. Vilnius: Mokslo ir enciklopedijų leidykla. p. 9. ISBN 5-420-01085-2.
...linguist generally accepted that Lithuanian language is the most archaic among live Indo-European languages...
This article uses material from the Wikipedia ਪੰਜਾਬੀ article ਲਿਥੁਆਨੀਆਈ ਭਾਸ਼ਾ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wiki Foundation, Inc. Wiki (DUHOCTRUNGQUOC.VN) is an independent company and has no affiliation with Wiki Foundation.