ਲਾਲ ਸਮੁੰਦਰ: ਸਮੁੰਦਰ

ਲਾਲ ਸਮੁੰਦਰ ਅਫ਼ਰੀਕਾ ਅਤੇ ਏਸ਼ੀਆ ਵਿਚਕਾਰ ਪੈਂਦਾ ਹਿੰਦ ਮਹਾਂਸਾਗਰ ਦੀ ਇੱਕ ਖ਼ਾਰੀ ਖਾੜੀ ਹੈ। ਮਹਾਂਸਾਗਰ ਨਾਲ਼ ਜੋੜ ਦੱਖਣ ਵੱਲ ਬਬ ਅਲ ਮੰਦੇਬ ਪਣਜੋੜ ਅਤੇ ਅਦਨ ਖਾੜੀ ਰਾਹੀਂ ਹੈ। ਉੱਤਰ ਵੱਲ ਸਿਨਾਈ ਪਰਾਇਦੀਪ, ਅਕਬ ਖਾੜੀ ਅਤੇ ਸਵੇਜ਼ ਖਾੜੀ (ਜੋ ਸਵੇਜ਼ ਨਹਿਰ ਵੱਲ ਜਾਂਦੀ ਹੈ) ਹਨ। ਇਸ ਸਮੁੰਦਰ ਹੇਠ ਲਾਲ ਸਮੁੰਦਰ ਤੇੜ ਹੈ ਜੋ ਮਹਾਨ ਤੇੜ ਘਾਟੀ ਦਾ ਹਿੱਸਾ ਹੈ।

ਲਾਲ ਸਮੁੰਦਰ
ਲਾਲ ਸਮੁੰਦਰ: ਭੂ-ਵਿਗਿਆਨ, ਨਗਰ ਅਤੇ ਸ਼ਹਿਰ, ਹਵਾਲੇ
ਗੁਣਕ22°N 38°E / 22°N 38°E / 22; 38
ਵੱਧ ਤੋਂ ਵੱਧ ਲੰਬਾਈ2,250 km (1,400 mi)
ਵੱਧ ਤੋਂ ਵੱਧ ਚੌੜਾਈ355 km (221 mi)
Surface area438,000 km2 (169,000 sq mi)
ਔਸਤ ਡੂੰਘਾਈ490 m (1,610 ft)
ਵੱਧ ਤੋਂ ਵੱਧ ਡੂੰਘਾਈ2,211 m (7,254 ft)
Water volume233,000 km3 (56,000 cu mi)
ਦੱਖਣ-ਪੂਰਬੀ ਭੂ-ਮੱਧ ਸਮੁੰਦਰ ਅਤੇ ਲਾਲ ਸਮੁੰਦਰ ਦੀ ਤੱਟਰੇਖਾ ਦੀ ਇਹ ਵੀਡੀਓ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ ਮੁਹਿੰਮ 29 ਦੇ ਅਮਲੇ ਵੱਲੋਂ ਬਣਾਈ ਗਈ ਸੀ।

ਭੂ-ਵਿਗਿਆਨ

ਖਣਿਜ ਪਦਾਰਥ

ਲਾਲ ਸਮੁੰਦਰ: ਭੂ-ਵਿਗਿਆਨ, ਨਗਰ ਅਤੇ ਸ਼ਹਿਰ, ਹਵਾਲੇ 
ਤਾਬਾ, ਮਿਸਰ ਵਿੱਚ ਲਾਲ ਸਮੁੰਦਰ ਦਾ ਤੱਟ

ਖਣਿਜ ਪਦਾਰਥਾਂ ਦੇ ਅਧਾਰ ਉੱਤੇ ਲਾਲ ਸਮੁੰਦਰ ਦੀ ਗਾਦ ਦੇ ਪ੍ਰਮੁੱਖ ਸੰਘਟਕ ਹੇਠ ਲਿਖੇ ਹਨ:

  • ਜੀਵ-ਜਣਨ ਸੰਘਟਕ:
    ਅਰਬਵੇਂ-ਪਥਰਾਟ, foraminifera, pteropods, ਸਿਲੀਕਾਨ-ਪਥਰਾਟ
  • ਜਵਾਲਾਮੁਖੀ-ਜਣਨ ਸੰਘਟਕ:
    Tuffites, ਜਵਾਲਾਮੁਖੀ ਸੁਆਹ, montmorillonite, cristobalite, zeolites
  • ਭੋਂ-ਜਣਨ ਸੰਘਟਕ:
    ਬਿਲੌਰ, ਸਫਟਿਕ ਖਣਿਜ, ਪੱਥਰ ਟੋਟੇ, ਅਬਰਕ, ਭਾਰੀ ਧਾਤਾਂ, ਪਾਂਡੂ ਧਾਤਾਂ
  • Authigenic ਖਣਿਜ:
    Sulfide minerals, aragonite, Mg-calcite, protodolomite, dolomite, quartz, chalcedony.
  • ਭਾਫ਼-ਜਣਨ ਖਣਿਜ:
  • ਖ਼ਾਰਾ-ਪਾਣੀ ਵਾਸ਼ਪ-ਕਣ:
    Fe-montmorillonite, goethite, hematite, siderite, rhodochrosite, pyrite, sphalerite, anhydrite.

ਨਗਰ ਅਤੇ ਸ਼ਹਿਰ

ਲਾਲ ਸਮੁੰਦਰ ਦੀ ਤਟਰੇਖਾ (ਅਕਬ ਅਤੇ ਸਵੇਜ਼ ਖਾੜੀਆਂ ਦੇ ਤਟ ਸਮੇਤ) ਉੱਤੇ ਸਥਿੱਤ ਨਗਰ ਅਤੇ ਸ਼ਹਿਰ ਹਨ:

ਹਵਾਲੇ

Tags:

ਲਾਲ ਸਮੁੰਦਰ ਭੂ-ਵਿਗਿਆਨਲਾਲ ਸਮੁੰਦਰ ਨਗਰ ਅਤੇ ਸ਼ਹਿਰਲਾਲ ਸਮੁੰਦਰ ਹਵਾਲੇਲਾਲ ਸਮੁੰਦਰਅਫ਼ਰੀਕਾਏਸ਼ੀਆਹਿੰਦ ਮਹਾਂਸਾਗਰ

🔥 Trending searches on Wiki ਪੰਜਾਬੀ:

ਨਾਟਕ (ਥੀਏਟਰ)ਜਰਮਨੀਅਮਰ ਸਿੰਘ ਚਮਕੀਲਾਤੇਜਾ ਸਿੰਘ ਸੁਤੰਤਰਅਕੇਂਦਰੀ ਪ੍ਰਾਣੀਬਠਿੰਡਾਸੋਹਣੀ ਮਹੀਂਵਾਲਭਾਰਤ ਦੀ ਸੰਸਦਹਰਭਜਨ ਮਾਨਫ਼ਾਰਸੀ ਭਾਸ਼ਾਅੰਤਰਰਾਸ਼ਟਰੀ ਮਜ਼ਦੂਰ ਦਿਵਸਦਿਲਜੀਤ ਦੋਸਾਂਝਪੰਜਾਬੀ ਜੀਵਨੀ ਦਾ ਇਤਿਹਾਸਵੋਟ ਦਾ ਹੱਕਊਠਤਖ਼ਤ ਸ੍ਰੀ ਦਮਦਮਾ ਸਾਹਿਬਸਰਵਣ ਸਿੰਘ1990ਟਕਸਾਲੀ ਭਾਸ਼ਾ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਪੰਜਾਬੀ ਵਾਰ ਕਾਵਿ ਦਾ ਇਤਿਹਾਸਸੰਤ ਸਿੰਘ ਸੇਖੋਂਲਾਇਬ੍ਰੇਰੀਆਨੰਦਪੁਰ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ ਲੋਕ ਖੇਡਾਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪ੍ਰਦੂਸ਼ਣਭਾਰਤ ਦਾ ਆਜ਼ਾਦੀ ਸੰਗਰਾਮਭਾਰਤ ਦਾ ਇਤਿਹਾਸਨਿੱਕੀ ਕਹਾਣੀਸਾਰਾਗੜ੍ਹੀ ਦੀ ਲੜਾਈਸਾਉਣੀ ਦੀ ਫ਼ਸਲਅਲਬਰਟ ਆਈਨਸਟਾਈਨਸੁਖਮਨੀ ਸਾਹਿਬਔਰੰਗਜ਼ੇਬਮਾਡਲ (ਵਿਅਕਤੀ)ਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੋਨਾ2003ਡਰੱਗਭਾਈ ਮਰਦਾਨਾਉੱਤਰਆਧੁਨਿਕਤਾਵਾਦਸੀ.ਐਸ.ਐਸਹਿਮਾਲਿਆਬਿਧੀ ਚੰਦਹੋਲਾ ਮਹੱਲਾਮਨੁੱਖੀ ਦਿਮਾਗਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਗੁਰਮੁਖੀ ਲਿਪੀਭਗਤ ਰਵਿਦਾਸਪੰਛੀਛਪਾਰ ਦਾ ਮੇਲਾਹਾਸ਼ਮ ਸ਼ਾਹਸਿਹਤਇੰਟਰਨੈੱਟਚੌਪਈ ਸਾਹਿਬਕੈਲੰਡਰ ਸਾਲਵਾਲਪੰਜਾਬ ਵਿੱਚ ਕਬੱਡੀਅਭਾਜ ਸੰਖਿਆਸ਼ੇਰ ਸਿੰਘਇਕਾਂਗੀਗੁਰੂ ਅਮਰਦਾਸਯੂਰਪੀ ਸੰਘਸ੍ਰੀ ਚੰਦਗੁਰਦੁਆਰਾ ਬਾਓਲੀ ਸਾਹਿਬਮੁਹਾਰਤਬਸੰਤਗੁਰੂ ਅੰਗਦਭੀਮਰਾਓ ਅੰਬੇਡਕਰਸੂਬਾ ਸਿੰਘਸੰਰਚਨਾਵਾਦਮੇਰਾ ਦਾਗ਼ਿਸਤਾਨਵਾਕ🡆 More