ਰੰਗ-ਮੰਚ

ਥੀਏਟਰ (ਅੰਗਰੇਜ਼ੀ:Theatre, ਕਈ ਵਾਰ ਅਮਰੀਕੀ ਅੰਗਰੇਜ਼ੀ ਵਿੱਚ theater) ਉਹ ਸਥਾਨ ਹੁੰਦਾ ਹੈ ਜਿੱਥੇ ਨਾਚ, ਡਰਾਮਾ, ਖੇਲ ਆਦਿ ਵਿਖਾਏ ਜਾਂਦੇ ਹੋਣ। ਥੀਏਟਰ ਲਈ ਰੰਗਮੰਚ ਸ਼ਬਦ ਵੀ ਪ੍ਰਚਲਿਤ ਹੈ ਜੋ ਰੰਗ ਅਤੇ ਮੰਚ ਦੋ ਸ਼ਬਦਾਂ ਦੇ ਮਿਲਣ ਨਾਲ ਬਣਿਆ ਹੈ। ਰੰਗ ਇਸ ਲਈ ਕਿ ਦ੍ਰਿਸ਼ ਨੂੰ ਆਕਰਸ਼ਕ ਬਣਾਉਣ ਲਈ ਦੀਵਾਰਾਂ, ਛੱਤਾਂ ਅਤੇ ਪਰਦਿਆਂ ਉੱਤੇ ਵਿਵਿਧ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਜਾਂਦੀ ਹੈ ਅਤੇ ਅਦਾਕਾਰਾਂ ਦੀ ਵੇਸ਼ਭੂਸ਼ਾ ਅਤੇ ਮੇਕਅਪ ਵਿੱਚ ਵੀ ਵਿਵਿਧ ਰੰਗਾਂ ਦਾ ਪ੍ਰਯੋਗ ਹੁੰਦਾ ਹੈ, ਅਤੇ ਮੰਚ ਇਸ ਲਈ ਕਿ ਦਰਸ਼ਕਾਂ ਦੀ ਸਹੂਲਤ ਲਈ ਰੰਗ ਮੰਚ ਦਾ ਪਧਰ ਫਰਸ਼ ਤੋਂ ਕੁੱਝ ਉੱਚਾ ਹੁੰਦਾ ਹੈ। ਦਰਸ਼ਕਾਂ ਦੇ ਬੈਠਣ ਦੇ ਸਥਾਨ ਨੂੰ ਹਾਲ ਜਾਂ ਔਡੀਟੋਰੀਅਮ ਅਤੇ ਰੰਗ ਮੰਚ ਸਹਿਤ ਸਮੁੱਚੇ ਭਵਨ ਨੂੰ ਰੰਗਸ਼ਾਲਾ, ਜਾਂ ਨਾਟਸ਼ਾਲਾ ਕਹਿੰਦੇ ਹਨ। ਪੱਛਮੀ ਪ੍ਰਭਾਵ ਹੇਠ ਇਸਨੂੰ ਥਿਏਟਰ ਕਿਹਾ ਜਾਣ ਲੱਗਿਆ ਹੈ।

ਰੰਗ-ਮੰਚ
ਰੰਗ-ਮੰਚ
ਰੰਗ-ਮੰਚ
ਪੈਰਿਸ ਵਿੱਚ ਇੱਕ ਥੀਏਟਰ

ਇਹ ਵੀ ਵੇਖੋ

ਹਵਾਲੇ

Tags:

ਅਦਾਕਾਰ

🔥 Trending searches on Wiki ਪੰਜਾਬੀ:

ਭਰਤਨਾਟਿਅਮਆਲੋਚਨਾ ਤੇ ਡਾ. ਹਰਿਭਜਨ ਸਿੰਘਆਂਧਰਾ ਪ੍ਰਦੇਸ਼ਬਲਾਗਸਿੱਖਪੰਜਾਬੀ ਰੀਤੀ ਰਿਵਾਜਸੱਭਿਆਚਾਰਆਈ.ਐਸ.ਓ 4217ਨਿਬੰਧਭਾਰਤ ਦੀ ਵੰਡਜਨਮਸਾਖੀ ਅਤੇ ਸਾਖੀ ਪ੍ਰੰਪਰਾਨਾਰੀਵਾਦੀ ਆਲੋਚਨਾਫ਼ਿਲਮਮਲਵਈਔਰੰਗਜ਼ੇਬਖੋਜਸਿੱਖ ਧਰਮ ਦਾ ਇਤਿਹਾਸਬੈਂਕਪੰਜਾਬੀ ਲੋਰੀਆਂਗੌਤਮ ਬੁੱਧਘੜਾਕੰਜਕਾਂ15 ਅਗਸਤਪਰਨੀਤ ਕੌਰਵਿਸ਼ਵਕੋਸ਼ਬਸੰਤ ਪੰਚਮੀਲਿਵਰ ਸਿਰੋਸਿਸਵੇਦਪਾਇਲ ਕਪਾਡੀਆਯਾਹੂ! ਮੇਲਦੱਖਣੀ ਕੋਰੀਆਰਸ ਸੰਪਰਦਾਇਜੱਸਾ ਸਿੰਘ ਆਹਲੂਵਾਲੀਆਹੈਂਡਬਾਲਅਨੰਦ ਕਾਰਜਜ਼ਫ਼ਰਨਾਮਾ (ਪੱਤਰ)ਅਲੰਕਾਰ (ਸਾਹਿਤ)ਰੱਬਤੀਆਂਕੰਪਿਊਟਰਭੰਗੜਾ (ਨਾਚ)ਨਾਵਲਬਾਲ ਮਜ਼ਦੂਰੀਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਸਮਾਰਟਫ਼ੋਨਅਲੋਚਕ ਰਵਿੰਦਰ ਰਵੀਮਾਨਸਿਕ ਵਿਕਾਰਭਾਈ ਮੋਹਕਮ ਸਿੰਘ ਜੀਸੂਬਾ ਸਿੰਘਸਿੱਖ ਗੁਰੂਪ੍ਰਯੋਗਵਾਦੀ ਪ੍ਰਵਿਰਤੀਅਰਸਤੂਦਿਲਜ਼ੈਲਦਾਰਕ੍ਰੈਡਿਟ ਕਾਰਡਡੇਂਗੂ ਬੁਖਾਰਈਸਾ ਮਸੀਹਤਾਰਾਕੋਟਲਾ ਛਪਾਕੀਸੁਜਾਨ ਸਿੰਘਪੰਜਾਬੀ ਜੀਵਨੀ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੰਜਾਬ, ਪਾਕਿਸਤਾਨਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਨਰਿੰਦਰ ਸਿੰਘ ਕਪੂਰਯੋਨੀਇਸਲਾਮਇਟਲੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਮੀਂਹਗੁਰੂ ਗੋਬਿੰਦ ਸਿੰਘਪੰਜਾਬੀ ਕੱਪੜੇਛੋਟਾ ਘੱਲੂਘਾਰਾਰਣਧੀਰ ਸਿੰਘ ਨਾਰੰਗਵਾਲਨਿਵੇਸ਼ਯਥਾਰਥਵਾਦ (ਸਾਹਿਤ)🡆 More