ਰੋਡ ਟਾਪੂ

ਰੋਡਾ ਟਾਪੂ (/ˌroʊd ˈaɪlnd/ ( ਸੁਣੋ) ਜਾਂ /rˈdaɪlnd/), ਅਧਿਕਾਰਕ ਤੌਰ ਉੱਤੇ ਰੋਡ ਟਾਪੂ ਰਾਜ, ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਦਾ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਮੈਸਾਚੂਸਟਸ ਅਤੇ ਦੱਖਣ-ਪੱਛਮ ਵੱਲ ਨਿਊ ਯਾਰਕ ਦੇ ਲਾਂਗ ਟਾਪੂ ਨਾਲ਼ (ਸਮੁੰਦਰੀ ਹੱਦ) ਲੱਗਦੀਆਂ ਹਨ। ਇਹ ਕੁੱਲ ਦੇਸ਼ ਦਾ ਸਭ ਤੋਂ ਛੋਟਾ ਰਾਜ ਹੈ।

ਰੋਡ ਟਾਪੂ ਰਾਜ
Flag of ਰੋਡ ਟਾਪੂ Rhode Island State seal of ਰੋਡ ਟਾਪੂ Rhode Island
ਝੰਡਾ [[Seal of ਰੋਡ ਟਾਪੂ
Rhode Island|Seal]]
ਉੱਪ-ਨਾਂ: ਸਮੁੰਦਰੀ ਰਾਜ
ਛੋਟਾ ਰੋਡੀ
ਮਾਟੋ: Hope
"ਉਮੀਦ"
Map of the United States with ਰੋਡ ਟਾਪੂ Rhode Island highlighted
Map of the United States with ਰੋਡ ਟਾਪੂ
Rhode Island highlighted
ਦਫ਼ਤਰੀ ਭਾਸ਼ਾਵਾਂ ਕਨੂੰਨੀ: ਕੋਈ ਨਹੀਂ
ਯਥਾਰਥ: ਅੰਗਰੇਜ਼ੀ
ਵਸਨੀਕੀ ਨਾਂ ਰੋਡ ਟਾਪੂਵਾਸੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪ੍ਰੌਵੀਡੈਂਸ
ਰਕਬਾ  ਸੰਯੁਕਤ ਰਾਜ ਵਿੱਚ 50ਵਾਂ ਦਰਜਾ
 - ਕੁੱਲ 1,214 sq mi
(3,140 ਕਿ.ਮੀ.)
 - ਚੁੜਾਈ 37 ਮੀਲ (60 ਕਿ.ਮੀ.)
 - ਲੰਬਾਈ 48 ਮੀਲ (77 ਕਿ.ਮੀ.)
 - % ਪਾਣੀ 13.9%
 - ਵਿਥਕਾਰ 41° 09' N to 42° 01' N
 - ਲੰਬਕਾਰ 71° 07' W to 71° 53' W
ਅਬਾਦੀ  ਸੰਯੁਕਤ ਰਾਜ ਵਿੱਚ 43ਵਾਂ ਦਰਜਾ
 - ਕੁੱਲ 1,050,292 (2012 ਦਾ ਅੰਦਾਜ਼ਾ)
 - ਘਣਤਾ 1006/sq mi  (388/km2)
ਸੰਯੁਕਤ ਰਾਜ ਵਿੱਚ ਦੂਜਾ ਦਰਜਾ
 - ਮੱਧਵਰਤੀ ਘਰੇਲੂ ਆਮਦਨ  $54,619 (16ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਜੈਰੀਮਥ ਪਹਾੜੀ
812 ft (247 m)
 - ਔਸਤ 200 ft  (60 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ
sea level
ਰਾਜਕਰਨ ਤੋਂ ਪਹਿਲਾਂ ਰੋਡ ਟਾਪੂ
ਸੰਘ ਵਿੱਚ ਪ੍ਰਵੇਸ਼  29 ਮਈ 1790 (13ਵਾਂ)
[[ਰੋਡ ਟਾਪੂ
Rhode Island ਦਾ ਰਾਜਪਾਲ|ਰਾਜਪਾਲ]]
ਲਿੰਕਨ ਸ਼ਾਫ਼ੀ (I)
[[Lieutenant Governor of ਰੋਡ ਟਾਪੂ
Rhode Island|ਲੈਫਟੀਨੈਂਟ ਰਾਜਪਾਲ]]
ਐਲਿਜ਼ਾਬੈਥ ਹ. ਰਾਬਰਟਸ (D)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
[[List of United States Senators from ਰੋਡ ਟਾਪੂ
Rhode Island|ਸੰਯੁਕਤ ਰਾਜ ਸੈਨੇਟਰ]]
ਜੈਕ ਰੀਡ (D)
ਸ਼ੈਲਡਨ ਵਾਈਟਹਾਊਸ (D)
ਸੰਯੁਕਤ ਰਾਜ ਸਦਨ ਵਫ਼ਦ 1: ਡੇਵਿਡ ਸਿਸੀਲੀਨ (D)
2: ਜੇਮਜ਼ ਲੈਂਜਵਿਨ (D) ([[United States congressional delegations from ਰੋਡ ਟਾਪੂ
Rhode Island|list]])
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ R US-RI
ਵੈੱਬਸਾਈਟ www.ri.gov
ਪਗਨੋਟ: * ਕੁੱਲ ਖੇਤਰਫਲ approximately 776,957 acres (3,144 km2) ਹੈ

ਹਵਾਲੇ

Tags:

En-us-Rhode Island.oggਤਸਵੀਰ:En-us-Rhode Island.oggਨਿਊ ਇੰਗਲੈਂਡਮੈਸਾਚੂਸਟਸਸੰਯੁਕਤ ਰਾਜ

🔥 Trending searches on Wiki ਪੰਜਾਬੀ:

ਇਕਾਂਗੀਵਿਕੀਪੀਡੀਆਸੁਖ਼ਨਾ ਝੀਲਸਿੰਘ ਸਭਾ ਲਹਿਰਸਾਹ ਪ੍ਰਣਾਲੀਧਰਤੀਜ਼ਮੀਰਮਾਤਾ ਖੀਵੀਅਸਤਿਤ੍ਵਵਾਦਐਰੀਜ਼ੋਨਾਸਵੀਡਿਸ਼ ਭਾਸ਼ਾਦੇਹਰਾਬੱਕਰੀਲਾਲਾ ਲਾਜਪਤ ਰਾਏਰਿਚ ਡੈਡ ਪੂਅਰ ਡੈਡਫ਼ਿਰੋਜ਼ਦੀਨ ਸ਼ਰਫਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਨਰਿੰਦਰ ਮੋਦੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਹੇਮਕੁੰਟ ਸਾਹਿਬਮਰਾਠੀ ਭਾਸ਼ਾਤਾਸ ਦੀ ਆਦਤਚਿੰਤਕਕੰਨਿਆਪਿਆਰਸ਼ਬਦ-ਜੋੜਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨਾਵਲਮੂਲ ਮੰਤਰਲੋਕ ਕਾਵਿਡਾ. ਹਰਿਭਜਨ ਸਿੰਘਡੀ.ਐੱਨ.ਏ.ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮਿਸਲਪੋਠੋਹਾਰੀਮਕਸੂਦੜਾਸਿੰਚਾਈਪਿੱਪਲਗੱਚਕਕੀਰਤਪੁਰ ਸਾਹਿਬਨਾਥ ਜੋਗੀਆਂ ਦਾ ਸਾਹਿਤਮਹਿਦੇਆਣਾ ਸਾਹਿਬਗੂਗਲਪਰਿਭਾਸ਼ਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਾਦੀਆ ਗਰਦੇਜ਼ੀਯਹੂਦੀਮਜ਼੍ਹਬੀ ਸਿੱਖਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਈਸਟ ਇੰਡੀਆ ਕੰਪਨੀਸਾਮਾਜਕ ਮੀਡੀਆਮੁੱਖ ਮੰਤਰੀ (ਭਾਰਤ)ਪ੍ਰਦੂਸ਼ਣਗੁਰੂ ਨਾਨਕ ਜੀ ਗੁਰਪੁਰਬਵੁਲਰ​ ਝੀਲਨਿਰਵੈਰ ਪੰਨੂਮਨੀਕਰਣ ਸਾਹਿਬਕੋਸ਼ਕਾਰੀਜਨਮ ਸੰਬੰਧੀ ਰੀਤੀ ਰਿਵਾਜਨੰਦ ਲਾਲ ਨੂਰਪੁਰੀਧਾਰਾ 370ਭਾਈ ਘਨੱਈਆਵਾਰਮਹਾਤਮਾ ਗਾਂਧੀਆਸਟਰੇਲੀਆਛੋਟਾ ਘੱਲੂਘਾਰਾਬਾਬਾ ਬੁੱਢਾ ਜੀਬਾਬਾਸਾਹਿਬ ਭੀਮਰਾਓ ਅੰਬੇਦਕਰ ਯੂਨੀਵਰਸਿਟੀਲੋਹੜੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਟਿਕਾਊ ਵਿਕਾਸ ਟੀਚੇਪੂਰਨ ਭਗਤ2024 ਭਾਰਤ ਦੀਆਂ ਆਮ ਚੋਣਾਂਮਨੁੱਖੀ ਹੱਕਪੰਜਾਬ, ਪਾਕਿਸਤਾਨ🡆 More