ਰੇਨੇ ਮੈਗਰਿਟ
ਰੇਨੇ ਫ੍ਰਾਂਸੋਆ ਗਿਸਲੇਂ ਮੈਗਰਿਟ ਇੱਕ ਬੈਲਜੀਅਨ ਪੜਯਥਾਰਥਵਾਦੀ ਕਲਾਕਾਰ ਸੀ ਜੋ ਜਾਣੀਆਂ-ਪਛਾਣੀਆਂ ਵਸਤੂਆਂ ਦੇ ਅਣਜਾਣ ਤੇ ਅਣਕਿਆਸੇ ਸੰਦਰਭਾਂ ਵਿੱਚ ਚਿੱਤਰਣ ਲਈ ਜਾਣਿਆ ਜਾਂਦਾ ਸੀ, ਜਿਸ ਨਾਲ ਅਕਸਰ ਅਸਲੀਅਤ ਅਤੇ ਪ੍ਰਤੀਨਿਧਤਾ ਦੀ ਪ੍ਰਕਿਰਤੀ ਅਤੇ ਸੀਮਾਵਾਂ ਬਾਰੇ ਸਵਾਲਾਂ ਖੜ੍ਹੇ ਹੁੰਦੇ। ਉਸਦੀ ਕਲਪਨਾ ਨੇ ਪੌਪ ਆਰਟ, ਨਿਊਨਤਮ ਕਲਾ ਅਤੇ ਸੰਕਲਪ ਕਲਾ ਨੂੰ ਪ੍ਰਭਾਵਿਤ ਕੀਤਾ ਹੈ। .
ਰੇਨੇ ਫ੍ਰਾਂਸੋਆ ਗਿਸਲੇਂ ਮੈਗਰਿਟ ( ਫ਼ਰਾਂਸੀਸੀ: [ʁəne fʁɑ̃swa ɡilɛ̃ maɡʁit] ; 21 ਨਵੰਬਰ 1898 – 15 ਅਗਸਤ 1967) ਇੱਕ ਬੈਲਜੀਅਨ ਪੜਯਥਾਰਥਵਾਦੀ ਕਲਾਕਾਰ ਸੀ ਜੋ ਜਾਣੀਆਂ-ਪਛਾਣੀਆਂ ਵਸਤੂਆਂ ਦੇ ਅਣਜਾਣ ਤੇ ਅਣਕਿਆਸੇ ਸੰਦਰਭਾਂ ਵਿੱਚ ਚਿੱਤਰਣ ਲਈ ਜਾਣਿਆ ਜਾਂਦਾ ਸੀ, ਜਿਸ ਨਾਲ ਅਕਸਰ ਅਸਲੀਅਤ ਅਤੇ ਪ੍ਰਤੀਨਿਧਤਾ ਦੀ ਪ੍ਰਕਿਰਤੀ ਅਤੇ ਸੀਮਾਵਾਂ ਬਾਰੇ ਸਵਾਲਾਂ ਖੜ੍ਹੇ ਹੁੰਦੇ। [1] ਉਸਦੀ ਕਲਪਨਾ ਨੇ ਪੌਪ ਆਰਟ, ਨਿਊਨਤਮ ਕਲਾ ਅਤੇ ਸੰਕਲਪ ਕਲਾ ਨੂੰ ਪ੍ਰਭਾਵਿਤ ਕੀਤਾ ਹੈ। [2]
- ↑ "René Magritte | MoMA". The Museum of Modern Art (in ਅੰਗਰੇਜ਼ੀ). Retrieved 2022-12-12.
- ↑ Calvocoressi 1990, p. 26.
This article uses material from the Wikipedia ਪੰਜਾਬੀ article ਰੇਨੇ ਮੈਗਰਿਟ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wiki Foundation, Inc. Wiki (DUHOCTRUNGQUOC.VN) is an independent company and has no affiliation with Wiki Foundation.