ਰੂਸ-ਜਪਾਨ ਯੁੱਧ

ਰੂਸ- ਜਪਾਨ ਯੁੱਧ (ਅੰਗ੍ਰੇਜੀ : Russo-Japanese War ) (8 ਫ਼ਰਵਰੀ 1904 – 5 ਸਤੰਬਰ 1905) ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿਆ ਗਿਆ ਸੀ । ਇਸ ਵਿੱਚ ਜਪਾਨ ਦੀ ਜਿੱਤ ਹੋਈ ਸੀ ਜਿਸਦੇ ਫਲਸਰੂਪ ਜਪਾਨ ਨੂੰ ਮੰਚੂਰਿਆ ਅਤੇ ਕੋਰੀਆ ਦਾ ਅਧਿਕਾਰ ਮਿਲਿਆ ਸੀ। ਇਸ ਜਿੱਤ ਨੇ ਸੰਸਾਰ ਦੇ ਸਾਰੇ ਰਾਜਸੀ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਅਤੇ ਜਪਾਨ ਸੰਸਾਰ ਰੰਗਮੰਚ ਨਵੀਂ ਤਾਕਤ ਦੇ ਤੋਰ ਤੇ ਉਭਰਿਆ। ਇਸ ਸ਼ਰਮਨਾਕ ਹਾਰ ਦੇ ਪਰਿਣਾਮ-ਸਵਰੂਪ ਰੂਸ ਦੀ ਭ੍ਰਿਸ਼ਟ ਜਾਰ ਸਰਕਾਰ ਦੇ ਵਿਰੁੱਧ ਅਸੰਤੋਸ਼ ਵਿੱਚ ਭਾਰੀ ਵਾਧਾ ਹੋਇਆ। 1905 ਦੀ ਰੂਸੀ ਕ੍ਰਾਂਤੀ ਦਾ ਇਹ ਇੱਕ ਪ੍ਰਮੁੱਖ ਕਾਰਨ ਸੀ।

ਹਵਾਲੇ

Tags:

ਜਪਾਨਰੂਸ

🔥 Trending searches on Wiki ਪੰਜਾਬੀ:

ਧੁਨੀ ਸੰਪਰਦਾਇ ( ਸੋਧ)ਆਨ-ਲਾਈਨ ਖ਼ਰੀਦਦਾਰੀ11 ਜਨਵਰੀਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਕੈਲੰਡਰਮਹਾਂਭਾਰਤਸੰਸਦੀ ਪ੍ਰਣਾਲੀਸੁਖਮਨੀ ਸਾਹਿਬਮੰਗੂ ਰਾਮ ਮੁਗੋਵਾਲੀਆਈਸਟ ਇੰਡੀਆ ਕੰਪਨੀਸਦਾਮ ਹੁਸੈਨਪੂਛਲ ਤਾਰਾਬ੍ਰਹਿਮੰਡ ਵਿਗਿਆਨਵੇਦਉਪਵਾਕਕੁੱਤਾਮਨੁੱਖੀ ਸਰੀਰਪੰਜਾਬੀ ਰੀਤੀ ਰਿਵਾਜਮੁਗ਼ਲ ਸਲਤਨਤਖ਼ਬਰਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਵਰਨਜੀਤ ਸਵੀਪੰਜਾਬੀ ਭਾਸ਼ਾਮੌਲਿਕ ਅਧਿਕਾਰਪੰਜਾਬੀ ਅਖ਼ਬਾਰਅਜ਼ਰਬਾਈਜਾਨਸੱਜਣ ਅਦੀਬਨਾਟੋਰਾਜ (ਰਾਜ ਪ੍ਰਬੰਧ)ਵਲਾਦੀਮੀਰ ਲੈਨਿਨਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੋਸਤਵਿੰਸੈਂਟ ਵੈਨ ਗੋਚਰਨ ਦਾਸ ਸਿੱਧੂਮਨੋਵਿਗਿਆਨਦਿਨੇਸ਼ ਸ਼ਰਮਾਰਾਮ ਸਰੂਪ ਅਣਖੀਪਾਣੀਪਤ ਦੀ ਪਹਿਲੀ ਲੜਾਈਭੰਗੜਾ (ਨਾਚ)ਪਾਣੀਪਤ ਦੀ ਤੀਜੀ ਲੜਾਈਪੱਤਰਕਾਰੀਸੀ.ਐਸ.ਐਸਬੁੱਧ ਧਰਮਸ਼ਿਵਾ ਜੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਹਾਵਤਾਂਸਿੰਘ ਸਭਾ ਲਹਿਰਜ਼ਫ਼ਰਨਾਮਾ (ਪੱਤਰ)ਕਾਂਸੀ ਯੁੱਗਸ਼ਬਦਬਲਵੰਤ ਗਾਰਗੀਵਚਨ (ਵਿਆਕਰਨ)ਸੁਰਿੰਦਰ ਛਿੰਦਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਜਮੇਰ ਸਿੰਘ ਔਲਖਭਾਰਤ ਦੀ ਵੰਡਪੂਰਨਮਾਸ਼ੀਕਬੀਰਸੂਫ਼ੀ ਕਾਵਿ ਦਾ ਇਤਿਹਾਸਬਲਾਗਪੰਜ ਪਿਆਰੇਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਤਵਾਰੀਖ਼ ਗੁਰੂ ਖ਼ਾਲਸਾਹੁਸੈਨੀਵਾਲਾਊਧਮ ਸਿੰਘਸੋਹਣ ਸਿੰਘ ਥੰਡਲਹੋਲਾ ਮਹੱਲਾਵਿਕੀਮੀਡੀਆ ਸੰਸਥਾਤਾਜ ਮਹਿਲਸੱਸੀ ਪੁੰਨੂੰਅਲੋਪ ਹੋ ਰਿਹਾ ਪੰਜਾਬੀ ਵਿਰਸਾਯੂਨੀਕੋਡਸਭਿਆਚਾਰਕ ਆਰਥਿਕਤਾਸੱਚ ਨੂੰ ਫਾਂਸੀ🡆 More