ਰਿਸਰਚ ਐਂਡ ਐਨਾਲੀਸਿਸ ਵਿੰਗ

ਰਿਸਰਚ ਐਂਡ ਐਨਾਲੀਸਿਸ ਵਿੰਗ (ਸੰਖੇਪ ਰਾਅ) ਭਾਰਤ ਦੀ ਅੰਤਰਰਾਸ਼ਟਰੀ ਗੁਪਤਚਰ ਸੰਸਥਾ ਹੈ। ਇਸਦਾ ਗਠਨ ਸਤੰਬਰ ੧੯੬੮ ਵਿੱਚ ਕੀਤਾ ਗਿਆ ਸੀ ਜਦੋਂ ਇੰਟੈਲੀਜੈਂਸ ਬਿਊਰੋ (ਜੋ ਪਹਿਲਾਂ ਘਰੇਲੂ ਅਤੇ ਅੰਤਰਰਾਸ਼ਟਰੀ ਮਾਮਲੇ ਸਾਂਭਦੀ ਸੀ) ੧੯੬੨ ਦੀ ਭਾਰਤ-ਚੀਨ ਜੰਗ ਅਤੇ ੧੯੬੫ ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਚੰਗੀ ਤਰ੍ਹਾਂ ਕਾਰਜ ਨਹੀਂ ਕਰ ਪਾਈ ਸੀ ਜਿਸਦੇ ਚਲਦੇ ਭਾਰਤ ਸਰਕਾਰ ਨੂੰ ਇੱਕ ਅਜਿਹੀ ਸੰਸਥਾ ਦੀ ਲੋੜ ਮਹਿਸੂਸ ਹੋਈ ਜੋ ਸੁਤੰਤਰ ਅਤੇ ਸਮਰੱਥਾਵਾਨ ਤਰੀਕੇ ਨਾਲ ਬਾਹਰੀ ਜਾਣਕਾਰੀਆਂ ਜਮਾਂ ਕਰ ਸਕੇ।

ਰਿਸਰਚ ਐਂਡ ਐਨਾਲੀਸਿਸ ਵਿੰਗ
ਰਿਸਰਚ ਐਂਡ ਐਨਾਲੀਸਿਸ ਵਿੰਗ
ਏਜੰਸੀ ਜਾਣਕਾਰੀ
ਸਥਾਪਨਾ21 ਸਤੰਬਰ 1968 (1968-09-21)
ਮੁੱਖ ਦਫ਼ਤਰਨਵੀਂ ਦਿੱਲੀ
ਮਾਟੋਧਰਮੋ ਰਕਸ਼ਤੀ ਰਕਸ਼ਤਾ (ਤਰਜਮਾਃ ਕਾਨੂੰਨ ਓਦੋਂ ਬਚਾਉਂਦਾ ਹੈ ਜਦ ਤੱਕ ਉਹ ਖ਼ੁਦ ਬਚਿਆ ਰਹੇ)
ਸਾਲਾਨਾ ਬਜਟਗੁਪਤ
ਏਜੰਸੀ ਕਾਰਜਕਾਰੀ
  • ਰਜਿੰਦਰ ਖੰਨਾ, ਸਕੱਤਰ (ਰਿਸਰਚ)
ਉੱਪਰਲੀ ਏਜੰਸੀਪ੍ਰਧਾਨ ਮੰਤਰੀ ਦਫ਼ਤਰ
ਹੇਠਲੀਆਂ ਏਜੰਸੀਆਂ





ਉਦੇਸ਼

ਵਰਤਮਾਨ ਵਿੱਚ ਰਾਅ ਦਾ ਉਦੇਸ਼ ਹੇਠਾਂ ਦਿੱਤਾ ਗਿਆ ਹੈ ਪਰ ਇਸ ਤੱਕ ਸਿਮਿਤ ਨਹੀਂ ਹੈ:

  • ਵਿਦੇਸ਼ੀ ਸਰਕਾਰਾਂ ਅਤੇ ਫੌਜ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣਾ ਜਿਨ੍ਹਾਂ ਤੋਂ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
  • ਅੰਤਰਰਾਸ਼ਟਰੀ ਜਨਤਾ ਦੇ ਮਨ ਵਿੱਚ ਭਾਰਤ ਪ੍ਰਤੀ ਜਾਗਰੂਕਤਾ ਉਸਾਰੀ ਕਰਨਾ।
  • ਸੋਵੀਅਤ ਸੰਘ ਅਤੇ ਚੀਨ ਵਿਚਾਲੇ ਘਟ ਰਹੀਆਂ ਘਟਨਾਵਾਂ ਉੱਤੇ ਧਿਆਨ ਰੱਖਣਾ ਕਿਉਂਕਿ ਦੋਵੇਂ ਹੀ ਭਾਰਤ ਦੀ ਕਮਿਊਨਿਸਟ ਪਾਰਟੀਆਂ ਨੂੰ ਪ੍ਰਭਾਵਿਤ ਕਰਨ ਵਿੱਚ ਸਮਰੱਥਾਵਾਨ ਹਨ।
  • ਪਾਕਿਸਤਾਨ ਨੂੰ ਜ਼ਿਆਦਾਤਰ ਯੂਰਪੀ ਦੇਸ਼ਾਂ, ਅਮਰੀਕਾ ਅਤੇ ਚੀਨ ਵਲੋਂ ਮਿਲ ਰਹੀ ਫੌਜੀ ਮਦਦ ਨੂੰ ਕਾਬੂ ਕਰਨਾ।

ਹਵਾਲੇ

Tags:

ਇੰਟੈਲੀਜੈਂਸ ਬਿਊਰੋਭਾਰਤ ਸਰਕਾਰਭਾਰਤ-ਚੀਨ ਜੰਗ

🔥 Trending searches on Wiki ਪੰਜਾਬੀ:

ਸਿੰਧੂ ਘਾਟੀ ਸੱਭਿਅਤਾਨਪੋਲੀਅਨਜਸਵੰਤ ਸਿੰਘ ਖਾਲੜਾਭਾਈ ਮਨੀ ਸਿੰਘਅਜ਼ਾਦੀ ਦਿਵਸ (ਬੰਗਲਾਦੇਸ਼)ਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਦਯਾਪੁਰਚੂਹਾਅੱਖਪੰਛੀਮਹਾਨ ਕੋਸ਼ਹੁਸਤਿੰਦਰਖੋ-ਖੋਸ਼ੁਭਮਨ ਗਿੱਲਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਉਸਮਾਨੀ ਸਾਮਰਾਜਦੱਖਣੀ ਕੋਰੀਆਸੰਸਾਰ ਇਨਕਲਾਬਖੋਰੇਜਮ ਖੇਤਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨਾਨਕ ਸਿੰਘਸਿੱਖਲੋਕਧਾਰਾਪਾਲੀ ਭੁਪਿੰਦਰ ਸਿੰਘਨੀਲ ਨਦੀਪੰਜਾਬੀ ਵਾਰ ਕਾਵਿ ਦਾ ਇਤਿਹਾਸਬਾਬਾ ਫ਼ਰੀਦਹਿਰਣਯਾਕਸ਼ਪਸੰਯੋਜਤ ਵਿਆਪਕ ਸਮਾਂਜੈਵਿਕ ਖੇਤੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਸਤਿ ਸ੍ਰੀ ਅਕਾਲਦਹੀਂਮਨੁੱਖੀ ਦਿਮਾਗਆਨੰਦਪੁਰ ਸਾਹਿਬ383ਫ਼ਰੀਦਕੋਟ ਸ਼ਹਿਰ4 ਅਕਤੂਬਰਬਾਸਕਟਬਾਲਡਿਸਕਸਜਲੰਧਰਹਰਿੰਦਰ ਸਿੰਘ ਮਹਿਬੂਬਸ਼ਹਿਦਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਪਿਆਰਓਪਨ ਸੋਰਸ ਇੰਟੈਲੀਜੈਂਸਪੀਲੂਮੀਡੀਆਵਿਕੀਮਨੋਵਿਸ਼ਲੇਸ਼ਣਵਾਦਪ੍ਰੋਟੀਨਵਿਰਾਸਤ-ਏ-ਖ਼ਾਲਸਾਕੇਸਗੜ੍ਹ ਕਿਲ੍ਹਾਤਖ਼ਤ ਸ੍ਰੀ ਦਮਦਮਾ ਸਾਹਿਬ੨੭ ਸਤੰਬਰਕੋਟੜਾ (ਤਹਿਸੀਲ ਸਰਦੂਲਗੜ੍ਹ)ਭਾਈ ਗੁਰਦਾਸ ਦੀਆਂ ਵਾਰਾਂਨੈਪੋਲੀਅਨਸਾਈ ਸੁਧਰਸਨਹਾਂਸੀ੧੯੧੮ਬਾਬਾ ਦੀਪ ਸਿੰਘਨਾਵਲਨਾਰੀਵਾਦਵਿਸਾਖੀਬਵਾਸੀਰਸਨਅਤੀ ਇਨਕਲਾਬਸਤੋ ਗੁਣਅਕਾਲ ਤਖ਼ਤਨਿਬੰਧ ਦੇ ਤੱਤ🡆 More