ਰਾਸ਼ਟਰਮੰਡਲ ਖੇਡਾਂ ਹਰ ਚਾਰ ਸਾਲ ਦੇ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਹਿਲਾਂ ਇਹ ਖੇਡਾਂ 'ਬ੍ਰਿਟਿਸ਼ ਇਮਪਾਇਰ ਗੇਮਸ' ਦੇ ਨਾਂਮ ਨਾਲ ਜਾਣੀਆਂ ਜਾਂਦੀਆਂ ਸਨ। ਖੇਡਾਂ ਦੇ ਪ੍ਰਤੀਕ (ਲੋਗੋ) ਦਾ ਆਰੰਭ 1966ਈ: ਵਿੱਚ ਪਹਿਲੀ ਵਾਰ ਹੋਇਆ। 1942 ਅਤੇ 1946 ਈ: ਵਿੱਚ ਵਿਸ਼ਵ ਯੁੱਧ ਕਾਰਨ ਇਹ ਖੇਡਾਂ ਨਹੀਂ ਹੋ ਸਕੀਆਂ।
ਰਾਸ਼ਟਰੀਮੰਡਲ ਖੇਡਾਂ
ਕਿਸਮ | ਖੇਡ ਸੰਸਥਾ |
---|---|
ਆਰੰਭ | 1930 |
ਸਥਾਨ | ਲੰਡਨ |
ਲੀਡਰ | ਪ੍ਰਧਾਨ |
ਖੇਤਰ | ਖੇਡਾਂ |
ਉਦੇਸ਼ | ਖੇਡਾਂ ਅਤੇ ਮਨੋਰੰਜਨ |
ਬਜ਼ਟ | |
ਵੈੱਵਸਾਈਟ | [1] |
ਭਾਰਤ ਨੇ 2010 ਵਿੱਚ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ 38 ਸੋਨ, 27 ਚਾਂਦੀ ਤੇ 36 ਕਾਂਸੀ ਦੇ ਤਗਮੇ ਜਿੱਤੇ ਸਨ। ਕੁੱਲ 101 ਤਗਮੇ ਜਿੱਤ ਕੇ ਇਹ ਇਤਿਹਾਸਕ ਪ੍ਰਦਰਸ਼ਨ ਸੀ। ਤਗਮਿਆਂ ਦੀ ਕਤਾਰ ਵਿੱਚ ਉਹ ਆਸਟਰੇਲੀਆ ਮਗਰੋਂ ਦੂਜੇ ਸਥਾਨ ’ਤੇ ਸੀ।
ਨੰ | ਸਾਲ | ਮਹਿਮਾਨ ਸ਼ਹਿਰ | ਮਹਿਮਾਨ ਦੇਸ਼ | ਸ਼ੁਰੂ ਹੋਣ ਦੀ ਮਿਤੀ | ਖੇਡਾਂ ਸਮਾਪਤੀ ਦੀ ਮਿਤੀ | ਖੇਡਾਂ | ਈਵੈਂਟ | ਦੇਸ਼ | ਮੁਕਾਬਲਾ | ਜੇਤੂ ਟੀਮ | |
---|---|---|---|---|---|---|---|---|---|---|---|
ਬਰਤਾਨੀਆ ਰਾਜ ਖੇਡਾਂ | |||||||||||
ਰਾਸ਼ਟਰੀਮੰਡਲ ਖੇਡਾਂ | 1911 | ਫਰਮਾ:Country data ਬਰਤਾਨੀਆ ਲੰਡਨ | ਬਰਤਾਨੀਆ | 12 ਮਈ | ਜੂਨ ? | 4 | 9 | 4 | ? | ਕਨੇਡਾ | |
I | 1930 | ਕੈਨੇਡਾ ਹਮਿਲਟਨ | ਕਨੇਡਾ | 16 ਅਗਸਤ | 23 ਅਗਸਤ | 6 | 59 | 11 | 400 | ਇੰਗਲੈਂਡ | |
II | 1934 | ਫਰਮਾ:Country data ਬਰਤਾਨੀਆ ਲੰਡਨ | ਬਰਤਾਨੀਆ | 4 ਅਗਸਤ | 11 ਅਗਸਤ | 6 | 68 | 16 | 500 | ਇਗਲੈਂਡ | |
III | 1938 | ਫਰਮਾ:Country data ਆਸਟ੍ਰੇਲੀਆ ਸਿਡਨੀ | ਆਸਟ੍ਰੇਲੀਆ | 5 ਫਰਵਰੀ | 12 ਫਰਵਰੀ | 7 | 71 | 15 | 464 | ਅਸਟ੍ਰੇਲੀਆ | |
IV | 1950 | ਨਿਊਜ਼ੀਲੈਂਡ ਔਕਲੈਂਡ | ਨਿਊਜ਼ੀਲੈਂਡ | 4 ਫਰਵਰੀ | 11 ਫਰਵਰੀ | 9 | 88 | 12 | 590 | ਆਸਟ੍ਰੇਲੀਆ | |
ਬਰਤਾਨੀਆ ਰਾਜ ਰਾਸ਼ਟਰੀਮੰਡਲ ਖੇਡਾਂ | |||||||||||
V | 1954 | ਕੈਨੇਡਾ ਵੈਨਕੂਵਰ | ਕਨੇਡਾ | 30 ਜੁਲਾਈ | 7 ਅਗਸਤ | 9 | 91 | 24 | 662 | ਇਗਲੈਂਡ | |
VI | 1958 | ਵੇਲਜ਼ ਕਾਰਡਿਫ਼ | ਵੇਲਜ਼ | 18 ਜੁਲਾਈ | 26 ਜੁਲਾਈ | 9 | 94 | 36 | 1122 | ਇੰਗਲੈਂਡ | |
VII | 1962 | ਫਰਮਾ:Country data ਆਸਟ੍ਰੇਲੀਆ ਪਰਥ | ਆਸਟ੍ਰੇਲੀਆ | 22 ਨਵੰਬਰ | 1 ਦਸੰਬਰ | 9 | 104 | 35 | 863 | ਆਸਟ੍ਰੇਲੀਆ | |
VIII | 1966 | ਫਰਮਾ:Country data ਜਮੈਕਾ ਕਿੰਗਸਟਨ | ਜਮਾਇਕਾ | 4 ਅਗਸਤ | 13 ਅਗਸਤ | 9 | 110 | 34 | 1050 | ਇੰਗਲੈਂਡ | |
ਰਾਸ਼ਟਰਮੰਡਲ ਖੇਡਾਂ | |||||||||||
IX | 1970 | ਫਰਮਾ:Country data ਸਕਾਟਲੈਂਡ ਐਡਿਨਬਰਾ | ਸਕਾਟਲ | 16 ਜੁਲਾਈ | 25 ਜੁਲਾਈ | 9 | 121 | 42 | 1383 | ਆਸਟ੍ਰੇਲੀਆ | |
X | 1974 | ਨਿਊਜ਼ੀਲੈਂਡ ਕ੍ਰਿਸਟਚਰਚ | ਨਿਊਜ਼ੀਲੈਂਡ | 24 ਜਨਵਰੀ | 2 ਫਰਵਰੀ | 9 | 121 | 38 | 1276 | ਆਸਟ੍ਰੇਲੀਆ | |
ਰਾਸ਼ਟਰਮੰਡਲ ਖੇਡਾਂ | |||||||||||
XI | 1978 | ਕੈਨੇਡਾ ਐਡਮੰਟਨ | ਕੈਨੇਡਾ | 3 ਅਗਸਤ | 12 ਅਗਸਤ | 10 | 128 | 46 | 1474 | ਕਨੇਡਾ | |
XII | 1982 | ਫਰਮਾ:Country data ਆਸਟ੍ਰੇਲੀਆ ਬ੍ਰਿਜ਼ਬਨ | ਆਸਟ੍ਰੇਲੀਆ | 30 ਸਤੰਬਰ | 9 ਅਕਤੂਬਰ | 10 | 142 | 46 | 1583 | ਆਸਟ੍ਰੇਲੀਆ | |
XIII | 1986 | ਫਰਮਾ:Country data ਸਕਾਟਲੈਂਡ ਐਡਿਨਬਰਾ | ਸਕਾਟਲੈਂਡ | 24 ਜੁਲਾਈ | 2 ਅਗਸਤ | 10 | 163 | 26 | 1662 | ਇੰਗਲੈਂਡ | |
XIV | 1990 | ਨਿਊਜ਼ੀਲੈਂਡ ਔਕਲੈਂਡ | ਨਿਉਜ਼ੀਲੈਂਡ | 24 ਜਨਵਰੀ | 3 ਫਰਵਰੀ | 10 | 204 | 55 | 2073 | ਆਸਟ੍ਰੇਲੀਆ | |
XV | 1994 | ਕੈਨੇਡਾ ਵਿਕਟੋਰੀਆ | ਕਨੇਡਾ | 18 ਅਗਸਤ | 28 ਅਗਸਤ | 10 | 217 | 63 | 2557 | ਆਸਟ੍ਰੇਲੀਆ | |
XVI | 1998 | ਮਲੇਸ਼ੀਆ ਕੁਆਲਾ ਲੰਪੁਰ | ਮਲੇਸ਼ੀਆ | 11 ਸਤੰਬਰ | 21 ਸਤੰਬਰ | 15 | 213 | 70 | 3633 | ਆਸਟ੍ਰੇਲੀਆ | |
XVII | 2002 | ਫਰਮਾ:Country data ਬਰਤਾਨੀਆ ਮਾਨਚੈਸਟਰ | ਇੰਗਲੈਂਡ | 25 ਜੁਲਾਈ | 4 ਅਗਸਤ | 171 | 281 | 72 | 3679 | ਆਸਟ੍ਰੇਲੀਆ | |
XVIII | 2006 | ਫਰਮਾ:Country data ਆਸਟ੍ਰੇਲੀਆ ਮੈਲਬੋਰਨ | ਆਸਟ੍ਰੇਲੀਆ | 15 ਮਾਰਚ | 26 ਮਾਰਚ | 162 | 245 | 71 | 4049 | ਆਸਟ੍ਰੇਲੀਆ | |
XIX | 2010 | ਭਾਰਤ ਦਿੱਲੀ | ਭਾਰਤ | 3 ਅਕਤੂਬਰ | 14 ਅਕਤੂਬਰ | 173 | 272 | 71 | 6700 | ਆਸਟ੍ਰਲੀਆ | |
XX | 2014 | ਫਰਮਾ:Country data ਸਕਾਟਲੈਂਡ ਗਲਾਸਗੋ | ਸਕਾਟਲੈਂਡ | 23 ਜੁਲਾਈ | 3 ਅਗਸਤ | 174 | 261 | 70 | |||
XXI | 2018 | ਫਰਮਾ:Country data ਆਸਟ੍ਰੇਲੀਆ ਗੋਲਡ ਕੋਸਟ | ਆਸਟ੍ਰੇਲੀਆ | 4 ਅਪ੍ਰੈਲ | 15 ਅਪ੍ਰੈਲ |
13 ਟੀਮ ਵਾਲੀਆ ਖੇਡਾਂ 2 4 ਟੀਮ ਵਾਲੀਆ ਖੇਡਾਂ 3 3 ਟੀਮ ਵਾਲੀਆ ਖੇਡਾਂ 43 ਟੀਮ ਵਾਲੀਆ ਖੇਡਾਂ
This article uses material from the Wikipedia ਪੰਜਾਬੀ article ਰਾਸ਼ਟਰਮੰਡਲ ਖੇਡਾਂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.