ਰਾਣਾ ਸੁਰਤ ਸਿੰਘ

ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਭਾਈ ਵੀਰ ਸਿੰਘ ਸਾਹਿਬ ਅਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸਟ ਕੀਤਾ ਗਿਆ ਹੈ। ਉਹਨਾਂ ਦਾ ਅਧਾਰ ਗੁਰਮਤਿ ਸਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਇਹ ਸਾਂਤੀ ਤੇ ਗਿਆਨ ਦਾ ਵਹਿੰਦਾ ਦਰਿਆ ਹੈ। ਬੱਦਲ ਰਹੇ ਬਿਰਾਜ ਪਰਬਤ ਉੱਪਰੇ ਕਾਲੇ ਰੂਪ ਵਿਸ਼ਾਲ ਬੈਠੇ ਐਕੁਰਾਂ ਜ਼ਿਕਰ ਹਾਥੀ ਹੋਣ ਬੈਠੇ ਥਾਂਉ ਥਾਂ ਇਨ੍ਹਾਂ ਬੱਦਲਾਂ ਕੇਰੇ ਕਿੰਗਰੇ ਉਗੜੇ ਨਾਲ ਸੁਨਹਿਰੀ ਝਾਲ ਚਮਕੇ ਲਾਲ ਹੋ…… ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।

Tags:

ਭਾਈ ਵੀਰ ਸਿੰਘ

🔥 Trending searches on Wiki ਪੰਜਾਬੀ:

ਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਲਿੰਗ (ਵਿਆਕਰਨ)ਡਰੱਗਤੇਜਵੰਤ ਸਿੰਘ ਗਿੱਲਭੰਗੜਾ (ਨਾਚ)ਭਾਸ਼ਾਖਾਦਰਣਜੀਤ ਸਿੰਘ ਕੁੱਕੀ ਗਿੱਲਸਾਹਿਬਜ਼ਾਦਾ ਜੁਝਾਰ ਸਿੰਘਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਪੰਜਾਬੀ ਸਿਹਤ ਸਭਿਆਚਾਰਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾ20 ਅਪ੍ਰੈਲਪੇਰੀਆਰ ਈ ਵੀ ਰਾਮਾਸਾਮੀਪੰਜਾਬੀ ਲੋਕ ਖੇਡਾਂਤਖ਼ਤ ਸ੍ਰੀ ਹਜ਼ੂਰ ਸਾਹਿਬਆਈਪੈਡਮੋਹਨਜੀਤਅਥਲੈਟਿਕਸ (ਖੇਡਾਂ)ਨਿਤਨੇਮਕਾਲ਼ੀ ਮਾਤਾਬੋਹੜਵਿਕਸ਼ਨਰੀਜੈਰਮੀ ਬੈਂਥਮਗ਼ੁਲਾਮ ਮੁਹੰਮਦ ਸ਼ੇਖ਼ਸਾਈਮਨ ਕਮਿਸ਼ਨਮਾਤਾ ਖੀਵੀਗੰਗਾ ਦੇਵੀ (ਚਿੱਤਰਕਾਰ)ਬਠਿੰਡਾਹਾਸ਼ਮ ਸ਼ਾਹਨਿਰਵੈਰ ਪੰਨੂਹਿੰਦਸਾਸੁਖਮਨੀ ਸਾਹਿਬਸ਼ਬਦ ਸ਼ਕਤੀਆਂਸ਼ਰਾਬ ਦੇ ਦੁਰਉਪਯੋਗਅਕਬਰਕੋਠੇ ਖੜਕ ਸਿੰਘਡਾ. ਮੋਹਨਜੀਤਅੰਮ੍ਰਿਤਸਰਸਵਰ ਅਤੇ ਲਗਾਂ ਮਾਤਰਾਵਾਂਪ੍ਰਿੰਸੀਪਲ ਤੇਜਾ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬਿਧੀ ਚੰਦਆਧੁਨਿਕ ਪੰਜਾਬੀ ਕਵਿਤਾਸਰਸੀਣੀਅਮਰ ਸਿੰਘ ਚਮਕੀਲਾ (ਫ਼ਿਲਮ)ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲਵੈਸਾਖਆਮਦਨ ਕਰਜਵਾਰਸੁਭਾਸ਼ ਚੰਦਰ ਬੋਸਬਕਸਰ ਦੀ ਲੜਾਈਗੈਰ-ਲਾਭਕਾਰੀ ਸੰਸਥਾਅਰਦਾਸਹੁਮਾਯੂੰਮਾਂ ਬੋਲੀਮੋਰਪਉੜੀਨਵੀਨ ਪਟਨਾਇਕਪਾਣੀਬੋਲੇ ਸੋ ਨਿਹਾਲਮਿੱਟੀਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਜਪਾਨਆਈ ਐੱਸ ਓ 3166-1ਸ਼ਾਹ ਹੁਸੈਨਸਟੀਫਨ ਹਾਕਿੰਗਸ੍ਰੀ ਚੰਦਸ਼ਨਿੱਚਰਵਾਰਭਾਰਤ ਦਾ ਚੋਣ ਕਮਿਸ਼ਨਮਾਰੀ ਐਂਤੂਆਨੈਤਧੁਨੀ ਸੰਪਰਦਾਇ ( ਸੋਧ)ਪੌਣ ਊਰਜਾਜੱਸਾ ਸਿੰਘ ਰਾਮਗੜ੍ਹੀਆਪੰਜਾਬੀ ਭੋਜਨ ਸੱਭਿਆਚਾਰ🡆 More