ਰਾਜ ਪ੍ਰਬੰਧ ਰਾਜ: ਸਿਆਸੀ ਸੰਗਠਨ ਦੀ ਇੱਕ ਕਿਸਮ

ਰਾਜ ਇੱਕ ਸੰਗਠਿਤ ਸਿਆਸੀ ਭਾਈਚਾਰਾ ਹੁੰਦਾ ਹੈ ਜਿਹੜਾ ਕਿ ਇੱਕ ਸਰਕਾਰ ਅਧੀਨ ਹੁੰਦਾ ਹੈ। ਰਾਜ ਮੁੱਖ ਰੂਪ ਵਿੱਚ ਸਰਬ ਸੱਤਾਧਾਰੀ ਹੁੰਦੇ ਹਨ। ਰਾਜ ਸ਼ਬਦ ਕਈ ਪ੍ਰਸੰਗਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਕਿਸੇ ਦੇਸ਼ ਦੇ ਵੱਖ ਵੱਖ ਸੂਬਿਆਂ ਨੂੰ ਵੀ ਰਾਜ ਕਿਹਾ ਜਾਂਦਾ ਹੈ, ਪਰ ਅੰਤਰਰਾਸ਼ਟਰੀ ਕਾਨੂੰਨ ਵਿੱਚ ਰਾਜ ਤੋਂ ਭਾਵ ਕਿਸੇ ਦੇਸ਼ ਤੋਂ ਹੁੰਦਾ ਹੈ।

ਰਾਜ ਪ੍ਰਬੰਧ ਰਾਜ: ਸਿਆਸੀ ਸੰਗਠਨ ਦੀ ਇੱਕ ਕਿਸਮ
ਵਿਸ਼ਵ ਦੇ ਵਰਤਮਾਨ ਰਾਜ

ਪਰਿਭਾਸ਼ਾ

ਰਾਜ ਦੀ ਕਿਸੇ ਇੱਕ ਪਰਿਭਾਸ਼ਾ ਨੂੰ ਲੈ ਕੇ ਅਕਾਦਮਿਕ ਸਹਿਮਤੀ ਬਹੁਤ ਘੱਟ ਹੈ। ਰਾਜ ਸ਼ਬਦ ਵੱਖ ਵੱਖ ਪਰ ਇੱਕ ਦੂਜੇ ਨਾਲ ਸਬੰਧਿਤ ਸਿਧਾਂਤਾਂ ਲਈ ਵਰਤਿਆ ਜਾਂਦਾ ਹੈ। ਰਾਜ ਸ਼ਬਦ ਨੂੰ ਪਰਿਭਾਸ਼ਿਤ ਕਰਨਾ ਇੱਕ ਸਿਧਾਂਤਕ ਝਗੜਾ ਹੈ ਕਿਉਂਕਿ ਅਲੱਗ-ਅਲੱਗ ਪਰਿਭਾਸ਼ਾਵਾਂ ਅਲੱਗ-ਅਲੱਗ ਸਿਧਾਂਤਾਂ ਵੱਲ ਲੈ ਕੇ ਜਾਂਦੀਆਂ ਹਨ। ਜੈਫਰੀ ਅਤੇ ਪੇਂਟਰ ਦੇ ਅਨੁਸਾਰ "ਜੇ ਅਸੀਂ ਰਾਜ ਨੂੰ ਇੱਕ ਯੁੱਗ ਜਾਂ ਸਮੇਂ ਤੇ ਪਰਿਭਾਸ਼ਤ ਕਰ ਦਿੰਦੇ ਹਨ ਤਾਂ ਕਿਸੇ ਹੋਰ ਸਮੇਂ ਜਾਂ ਸਥਾਨ ਤੇ ਜਿਸ ਨੂੰ ਅਸੀਂ ਰਾਜ ਹੀ ਸਮਝਾਂਗੇ ਉਸ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ ਕੁਝ ਹੋਰ ਹੀ ਹੋ ਸਕਦੀਆਂ ਹਨ।"

ਆਮ ਤੌਰ ਤੇ ਵਰਤੀ ਜਾਣ ਵਾਲੀ ਪਰਿਭਾਸ਼ਾ ਮੈਕਸ ਵੈਬਰ ਦੀ ਹੈ ਜਿਸ ਅਨੁਸਾਰ, ਰਾਜ ਇੱਕ ਜਰੂਰੀ ਰਾਜਨੀਤਿਕ ਸੰਗਠਨ ਹੈ ਜਿਸਦੀ ਇੱਕ ਕੇਂਦਰ ਸਰਕਾਰ ਹੁੰਦੀ ਹੈ ਅਤੇ ਜਿਸਦਾ ਕਿ ਰਾਜ ਵਿੱਚ ਅਨੁਸ਼ਾਸ਼ਨ ਲਈ ਵਰਤੀ ਜਾਣ ਵਾਲੀ ਸ਼ਕਤੀ ਤੇ ਪੂਰਾ ਏਕਾਧਿਕਾਰ ਹੁੰਦਾ ਹੈ। ਰਾਜ ਦੀਆਂ ਆਮ ਸੰਸਥਾਵਾਂ ਦੀ ਸ਼੍ਰੇਣੀ ਵਿੱਚ ਪ੍ਰਸ਼ਾਸ਼ਨਿਕ ਨੌਕਰਸ਼ਾਹੀ, ਕਾਨੂੰਨੀ ਸਿਸਟਮ, ਮਿਲਟਰੀ ਅਤੇ ਧਰਮ ਵਰਗੀਆਂ ਸੰਸਥਾਵਾਂ ਆਉਂਦੀਆਂ ਹਨ।

ਰਾਜ ਪ੍ਰਬੰਧ ਰਾਜ: ਸਿਆਸੀ ਸੰਗਠਨ ਦੀ ਇੱਕ ਕਿਸਮ 
ਪੂੰਜੀਵਾਦੀ ਰਾਜ-ਵਿਵਸਥਾ ਦਾ ਪਿਰਾਮਿਡ

ਹਵਾਲੇ

Tags:

ਕੌਮਾਂਤਰੀ ਕਨੂੰਨ

🔥 Trending searches on Wiki ਪੰਜਾਬੀ:

ਪਟਿਆਲਾਮਾਰਕਸਵਾਦਗੁਰਦੁਆਰਾ ਕਰਮਸਰ ਰਾੜਾ ਸਾਹਿਬਬਾਬਾ ਫ਼ਰੀਦਭਾਈ ਘਨੱਈਆਕਲਪਨਾ ਚਾਵਲਾਚਰਨ ਦਾਸ ਸਿੱਧੂਵਾਰਿਸ ਸ਼ਾਹਊਧਮ ਸਿੰਘਨਵਜੋਤ ਸਿੰਘ ਸਿੱਧੂਬਾਲਣਪੁਰਾਤਨ ਜਨਮ ਸਾਖੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਵਿਰਾਟ ਕੋਹਲੀਗੂਗਲਬਿਧੀ ਚੰਦਦੋਆਬਾਦੰਤ ਕਥਾਤਰਨ ਤਾਰਨ ਸਾਹਿਬਪਾਉਂਟਾ ਸਾਹਿਬਮੁੱਖ ਸਫ਼ਾਅਪੋਲੋ 15 ਡਾਕਘਰ ਘਟਨਾ ਨੂੰ ਸ਼ਾਮਲ ਕਰਦਾ ਹੈ।ਰਣਜੀਤ ਸਿੰਘਪਰੰਪਰਾਨਿਕੋਲਸ ਕੋਪਰਨਿਕਸਮੱਧਕਾਲੀਨ ਪੰਜਾਬੀ ਸਾਹਿਤਦੇਸ਼ਸਾਹਿਰ ਲੁਧਿਆਣਵੀਭਾਰਤ ਦਾ ਚੋਣ ਕਮਿਸ਼ਨਤਖ਼ਤ ਸ੍ਰੀ ਦਮਦਮਾ ਸਾਹਿਬਮੜ੍ਹੀ ਦਾ ਦੀਵਾਸਿੱਖਚਰਨਜੀਤ ਸਿੰਘ ਚੰਨੀਵਰਿਆਮ ਸਿੰਘ ਸੰਧੂਨਨਕਾਣਾ ਸਾਹਿਬਰੂਪਵਾਦ (ਸਾਹਿਤ)ਸ਼ਿਵਾ ਜੀਭਾਰਤ ਦੀਆਂ ਭਾਸ਼ਾਵਾਂਗੜ੍ਹਸ਼ੰਕਰਜ਼ਾਕਿਰ ਹੁਸੈਨ ਰੋਜ਼ ਗਾਰਡਨਲਾਲ ਕਿਲ੍ਹਾਸੀਰੀਆਮੋਰਅਲੰਕਾਰ (ਸਾਹਿਤ)ਭਾਰਤ ਦੇ ਸੰਵਿਧਾਨ ਦੀ ਸੋਧਮਨੁੱਖੀ ਹੱਕਅਨੀਮੀਆਫੁੱਟਬਾਲਭਗਤ ਪੂਰਨ ਸਿੰਘਸਿੰਧੂ ਘਾਟੀ ਸੱਭਿਅਤਾਜਨਮ ਸੰਬੰਧੀ ਰੀਤੀ ਰਿਵਾਜਭਾਰਤ ਵਿੱਚ ਬੁਨਿਆਦੀ ਅਧਿਕਾਰਇੰਸਟਾਗਰਾਮਰੇਖਾ ਚਿੱਤਰਕਿੱਸਾ ਕਾਵਿਪੰਜਾਬੀ ਇਕਾਂਗੀ ਦਾ ਇਤਿਹਾਸਕ੍ਰਿਕਟਜਹਾਂਗੀਰਪੰਜਾਬੀਆਂ ਦੀ ਸੂਚੀਮਲੇਰੀਆਆਸਾ ਦੀ ਵਾਰਦੂਜੀ ਸੰਸਾਰ ਜੰਗਤਜੱਮੁਲ ਕਲੀਮਰੂਸੀ ਰੂਪਵਾਦਗੁਰਦੁਆਰਾ1939ਜਲੰਧਰ (ਲੋਕ ਸਭਾ ਚੋਣ-ਹਲਕਾ)ਵਿਆਕਰਨਿਕ ਸ਼੍ਰੇਣੀਹੀਰਾ ਸਿੰਘ ਦਰਦਪੰਜਾਬੀ ਬੁਝਾਰਤਾਂਮੱਧਕਾਲ ਦੇ ਅਣਗੌਲੇ ਕਿੱਸਾਕਾਰਗੁਰ ਅਰਜਨਕੁਆਰ ਗੰਦਲਸਿੱਠਣੀਆਂਫ਼ਰੀਦਕੋਟ ਸ਼ਹਿਰਲੋਕ ਸਭਾ🡆 More