ਰਾਗ ਸਾਰੰਗ

ਰਾਗ ਸਾਰੰਗ ਦਾ ਨਾਮ ਚੌਧਵੀਂ ਸਦੀ ਦੇ ਮਹਾਨ ਸੰਗੀਤਕਾਰ ਸਾਰੰਗਦੇਵ ਤੋਂ ਪਿਆ। ਰਾਗ ਦਾ ਨਾਮ ਬਸੰਤੁ ਰੁੱਤ ਤੋਂ ਪਿਆ। ਇਸ ਰਾਗ ਨੂੰ ਰਾਗਮਾਲ ਵਿੱਚ ਰਾਗ ਸਿਰੀ ਦਾ ਪੁੱਤਰ ਕਿਹਾ ਜਾਂਦਾ ਹੈ ਇਸ ਰਾਗ ਸਵੇਰੇ 9 ਤੋਂ ਦਪਿਹਰ 12 ਤੱਕ ਜੁਲਾਈ ਅਤੇ ਅਗਸਤ ਵਿੱਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 26ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ 146 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1197 ਤੋਂ 1253 ਤੱਕ ਦਰਜ ਹੈ।

ਰਾਗ ਸਾਰੰਗ
ਸਕੇਲ ਨੋਟਸ
ਅਰੋਹੀ ਸਾ ਰੇ ਮਾ ਪਾ ਨੀ ਸਾ
ਅਵਰੋਹ ਸਾ ਨੀ ਪਾ ਮਾ ਰੇ ਸਾ
ਪਕੜ ਨੀ ਸਾ ਰੇ ਨਾ ਰੇ ਪਾ ਨਾ ਰੇ ਨੀ ਸਾ
ਵਾਦੀ ਰੇ
ਸਮਵਾਦੀ ਪਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 5
ਗੁਰੂ ਅਮਰਦਾਸ ਜੀ 3
ਗੁਰੂ ਰਾਮਦਾਸ ਜੀ 14
ਗੁਰੂ ਅਰਜਨ ਦੇਵ ਜੀ 142
ਗੁਰੂ ਤੇਗ ਬਹਾਦਰ ਜੀ 4
ਭਗਤ ਕਬੀਰ ਜੀ 3
ਭਗਤ ਸੂਰਦਾਸ ਜੀ 1
ਭਗਤ ਨਾਮਦੇਵ ਜੀ 3
ਭਗਤ ਪਰਮਾਨੰਦ ਜੀ 1

ਹਵਾਲੇ

Tags:

ਗੁਰੂ ਗ੍ਰੰਥ ਸਾਹਿਬਰਾਗ ਸਿਰੀਸਾਰੰਗਦੇਵ

🔥 Trending searches on Wiki ਪੰਜਾਬੀ:

ਲੰਮੀ ਛਾਲਪੰਜਾਬੀ ਅਖ਼ਬਾਰਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਵਾਕਕੁਲਦੀਪ ਮਾਣਕਬਿਮਲ ਕੌਰ ਖਾਲਸਾਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਫ਼ਰੀਦਕੋਟ (ਲੋਕ ਸਭਾ ਹਲਕਾ)ਗੂਗਲਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਬੰਗਲੌਰਰੋਹਿਤ ਸ਼ਰਮਾਧਾਰਾ 370ਆਨ-ਲਾਈਨ ਖ਼ਰੀਦਦਾਰੀਭਾਰਤ ਦਾ ਸੰਵਿਧਾਨਵਿਰਾਟ ਕੋਹਲੀਸਾਹਿਤ ਅਤੇ ਮਨੋਵਿਗਿਆਨਪੂਰਨ ਭਗਤਕੇਂਦਰ ਸ਼ਾਸਿਤ ਪ੍ਰਦੇਸ਼ਸਾਮਾਜਕ ਮੀਡੀਆਖੇਤੀਬਾੜੀਮੋਹਨ ਭੰਡਾਰੀਮੰਗੂ ਰਾਮ ਮੁਗੋਵਾਲੀਆਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਕਿੱਸਾ ਕਾਵਿ (1850-1950)ਭਾਸ਼ਾ ਵਿਗਿਆਨਸਰਹਿੰਦ ਦੀ ਲੜਾਈਕ੍ਰਿਕਟਦਿਲਜੀਤ ਦੋਸਾਂਝਉਪਭਾਸ਼ਾਲਹੂਬੱਬੂ ਮਾਨਪੰਜਾਬੀ ਵਾਰ ਕਾਵਿ ਦਾ ਇਤਿਹਾਸਹਉਮੈਬਾਬਾ ਬੀਰ ਸਿੰਘਕਿਬ੍ਹਾਕਾਲੀਦਾਸਗ਼ਦਰ ਲਹਿਰਦਸਤਾਰਮਨੁੱਖੀ ਹੱਕਕੋਟਲਾ ਛਪਾਕੀਕਿਰਿਆਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸ਼ਾਹ ਹੁਸੈਨਤਾਜ ਮਹਿਲਮੌਤ ਦੀਆਂ ਰਸਮਾਂਪੀਲੂਕੁਲਦੀਪ ਪਾਰਸਮੀਡੀਆਵਿਕੀਪੰਜ ਕਕਾਰਗੁਰਦਾਸ ਨੰਗਲ ਦੀ ਲੜਾਈਪੰਜਾਬੀ ਵਿਕੀਪੀਡੀਆਪ੍ਰਿੰਸੀਪਲ ਤੇਜਾ ਸਿੰਘਜਲੰਧਰਕਬੀਰਵੇਦਚਰਖ਼ਾਕਰਨ ਜੌਹਰਰੇਖਾ ਚਿੱਤਰਬਾਬਰਹਲਫੀਆ ਬਿਆਨਲੋਕਧਾਰਾ ਸ਼ਾਸਤਰਵੱਡਾ ਘੱਲੂਘਾਰਾਹਿਮਾਲਿਆਇੰਟਰਨੈੱਟਸਤਿੰਦਰ ਸਰਤਾਜਵੈਦਿਕ ਕਾਲਵਿਅੰਗਅਲੰਕਾਰਵਿਅੰਜਨ ਗੁੱਛੇਇਟਲੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਖ਼ਾਲਸਾਭਾਈ ਵੀਰ ਸਿੰਘ🡆 More