ਰਾਗ ਵਡਹੰਸ

ਵਡਹੰਸ ਰਾਗ ਖਮਾਚ-ਠਾਟ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 557-594 ਤਕ ਇਸ ਰਾਗ ਦੀ ਬਾਣੀ ਅੰਕਿਤ ਹੈ। ਇਸ ਦੇ ਗਾਉਣ ਦਾ ਸਮਾਂ ਦੁਪਹਿਰ ਸਮੇਂ ਜਾਂ ਰਾਤ ਦਾ ਦੂਜਾ ਪਹਿਰ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਰਾਗ-ਬੱਧ ਬਾਣੀ ਵਿੱਚ ਇਸ ਰਾਗ ਦਾ ਨੰਬਰ ਅੱਠਵਾਂ ਹੈ। ਇਸ ਰਾਗ ਦੀ ਸਮੁੱਚੀ ਬਾਣੀ ਵਿੱਚ ਕੁੱਲ 24 ਚਉਪਦੇ, 2 ਅਸ਼ਟਪਦੀਆਂ, 17 ਛੰਤ, 9 ਅਲਾਹਣੀਆਂ ਅਤੇ ਇੱਕ ਵਾਰ ਮਹਲਾ 4 ਦਰਜ ਹੈ।

Tags:

ਅਲਾਹੁਣੀਆਂਅਸ਼ਟਪਦੀਗੁਰੂ ਗ੍ਰੰਥ ਸਾਹਿਬ

🔥 Trending searches on Wiki ਪੰਜਾਬੀ:

ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਕ੍ਰਿਕਟਦਿਲਜੀਤ ਦੋਸਾਂਝਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਸੂਫ਼ੀ ਕਵੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸੁਖਮਨੀ ਸਾਹਿਬਲਾਲ ਕਿਲ੍ਹਾਭਾਰਤੀ ਕਾਵਿ ਸ਼ਾਸਤਰੀਸਿੰਘ ਸਭਾ ਲਹਿਰਸੱਤ ਬਗਾਨੇਮੱਧਕਾਲੀਨ ਪੰਜਾਬੀ ਵਾਰਤਕਅੰਤਰਰਾਸ਼ਟਰੀ ਮਹਿਲਾ ਦਿਵਸਹਿੰਦੀ ਭਾਸ਼ਾਅਧਿਆਪਕਨਿਬੰਧਸਿਕੰਦਰ ਲੋਧੀਸੰਤ ਅਤਰ ਸਿੰਘਭਾਈ ਦਇਆ ਸਿੰਘ ਜੀਦਸਮ ਗ੍ਰੰਥਮਜ਼੍ਹਬੀ ਸਿੱਖਭਾਰਤ ਦੀ ਸੰਵਿਧਾਨ ਸਭਾਨਾਮਬਲੌਗ ਲੇਖਣੀਸੰਤ ਸਿੰਘ ਸੇਖੋਂਸਾਹਿਤਜਾਮਨੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪੰਜ ਤਖ਼ਤ ਸਾਹਿਬਾਨਦੂਜੀ ਸੰਸਾਰ ਜੰਗਚਾਰ ਸਾਹਿਬਜ਼ਾਦੇ (ਫ਼ਿਲਮ)ਜਲ੍ਹਿਆਂਵਾਲਾ ਬਾਗਮਕੈਨਿਕਸਮਹਿਸਮਪੁਰਪੰਜਾਬੀ ਲੋਕ ਸਾਜ਼ਫ਼ੇਸਬੁੱਕਪਾਕਿਸਤਾਨ ਦਾ ਪ੍ਰਧਾਨ ਮੰਤਰੀਤਰਸੇਮ ਜੱਸੜਪੰਜਾਬਪੰਜਾਬੀ ਲੋਕ ਕਲਾਵਾਂਡਾ. ਹਰਿਭਜਨ ਸਿੰਘਧਰਤੀਲੋਕ ਸਭਾਰਸ (ਕਾਵਿ ਸ਼ਾਸਤਰ)ਪ੍ਰਗਤੀਵਾਦਮਾਂ ਬੋਲੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਜੰਗਨਾਮਾ ਸ਼ਾਹ ਮੁਹੰਮਦਵਾਰਿਸ ਸ਼ਾਹਸਫ਼ਰਨਾਮੇ ਦਾ ਇਤਿਹਾਸਗਾਗਰਜਸਵੰਤ ਸਿੰਘ ਕੰਵਲਦਿਲਸ਼ਾਦ ਅਖ਼ਤਰਗੈਲੀਲਿਓ ਗੈਲਿਲੀਇਸ਼ਾਂਤ ਸ਼ਰਮਾਨਿੱਜਵਾਚਕ ਪੜਨਾਂਵਕੋਰੋਨਾਵਾਇਰਸ ਮਹਾਮਾਰੀ 2019ਸੰਰਚਨਾਵਾਦਵੀਅਰਵਿੰਦ ਕੇਜਰੀਵਾਲਮੌਲਿਕ ਅਧਿਕਾਰਮੇਲਾ ਮਾਘੀਸਮਾਰਟਫ਼ੋਨਸੁਰਜੀਤ ਪਾਤਰਸਫ਼ਰਨਾਮਾਪਿਸਕੋ ਖੱਟਾਛਪਾਰ ਦਾ ਮੇਲਾਭੰਗੜਾ (ਨਾਚ)ਸਾਕਾ ਸਰਹਿੰਦਗੁਰੂ ਹਰਿਕ੍ਰਿਸ਼ਨਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸ਼੍ਰੋਮਣੀ ਅਕਾਲੀ ਦਲਚਮਕੌਰ ਦੀ ਲੜਾਈਗੁਰਬਖ਼ਸ਼ ਸਿੰਘ ਪ੍ਰੀਤਲੜੀਭਾਰਤ ਦੀ ਵੰਡਮਲੇਰੀਆ🡆 More