ਰਾਗ ਬਿਹਾਗੜਾ

ਰਾਗ ਬਿਹਾਗੜਾ ਰਾਗ ਕੇਦਰਾ, ਰਾਗ ਗਾਉੜੀ ਅਤੇ ਰਾਗ ਸਿਆਮ ਬਣਿਆ ਹੋਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੇ ਇਸ ਰਾਗ ਵਿੱਚ 17 ਸ਼ਬਦ, ਛੰਤ ਅਤੇ ਵਾਰਾਂ ਅੰਗ ਨੰ: 537 - 556 (20 ਪੰਨੇ) ਤੱਕ ਹਨ। ਇਸ ਰਾਗ ਨੂੰ ਨਵੰਬਰ ਅਤੇ ਦਸੰਬਰ ਦੇ ਮਹੀਨੇ ਰਾਤ 9 ਵਜੇਂ ਤੋਂ ਸਵੇਰੇ 12 ਵਜੇ ਤੋਂ ਪਹਿਲਾ ਗਾਇਆ ਜਾਂਦਾ ਹੈ।

ਰਾਗ ਬਿਹਾਗੜਾ
ਸਕੇਲ ਨੋਟ
ਆਰੋਹੀ ਨੀ ਸਾ ਗਾ ਮਾ ਪਾ ਨੀ ਸਾ
ਅਵਰੋਹੀ ਸਾ ਨੀ ਧਾ ਪੳ ਨੀ ਧਾ ਪਾ ਧਾ ਗਾ ਮੳ ਗਾ ਰੇ ਸਾ
ਵਾਦੀ ਗਾ
ਸਮਵਾਦੀ ਨੀ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 3
ਗੁਰੂ ਰਾਮਦਾਸ ਜੀ 7
ਗੁਰੂ ਅਰਜਨ ਦੇਵ ਜੀ 10
ਗੁਰੂ ਤੇਗ ਬਹਾਦਰ ਜੀ 1
ਵਾਰਾਂ ਮ: ਚੌਥਾ 4

ਹਵਾਲੇ

Tags:

ਗੁਰੂ ਗਰੰਥ ਸਾਹਿਬਰਾਗ ਗਾਉੜੀ

🔥 Trending searches on Wiki ਪੰਜਾਬੀ:

ਰੇਡੀਓਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਟਕਸਾਲੀ ਭਾਸ਼ਾਮੌਲਿਕ ਅਧਿਕਾਰਗ਼ਜ਼ਲਅਮਰ ਸਿੰਘ ਚਮਕੀਲਾਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਦਖਣੀ ਓਅੰਕਾਰਹਰਿਆਣਾਫੁੱਟ (ਇਕਾਈ)ਪਾਣੀ ਦੀ ਸੰਭਾਲਸਤਿ ਸ੍ਰੀ ਅਕਾਲਪੰਜਾਬੀ ਲੋਰੀਆਂਪਾਣੀਪਤ ਦੀ ਪਹਿਲੀ ਲੜਾਈਜਨ-ਸੰਚਾਰਐਕਸ (ਅੰਗਰੇਜ਼ੀ ਅੱਖਰ)ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨਿਊਯਾਰਕ ਸ਼ਹਿਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਲੋਕ ਪੂਜਾ ਵਿਧੀਆਂਮਾਂ ਦਾ ਦੁੱਧਸਰਦੂਲਗੜ੍ਹ ਵਿਧਾਨ ਸਭਾ ਹਲਕਾਜਰਗ ਦਾ ਮੇਲਾਕਿੱਸਾ ਕਾਵਿਕੰਬੋਜਗ਼ਦਰ ਲਹਿਰਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸੰਸਾਰੀਕਰਨਵੱਡਾ ਘੱਲੂਘਾਰਾਕਣਕਅਜਮੇਰ ਸ਼ਰੀਫ਼ਗੁਰੂ ਨਾਨਕ ਜੀ ਗੁਰਪੁਰਬਸ਼ੁਭਮਨ ਗਿੱਲਅੰਤਰਰਾਸ਼ਟਰੀਪਿੰਡਸਾਹਿਤ ਅਕਾਦਮੀ ਪੁਰਸਕਾਰਪੁਰਖਵਾਚਕ ਪੜਨਾਂਵਕੀਰਤਪੁਰ ਸਾਹਿਬਦਸਮ ਗ੍ਰੰਥਸੰਤੋਖ ਸਿੰਘ ਧੀਰਰਸ (ਕਾਵਿ ਸ਼ਾਸਤਰ)ਜਵਾਹਰ ਲਾਲ ਨਹਿਰੂਕੇਰਲਬਾਬਾ ਬਕਾਲਾਵਿਕੀਮੀਡੀਆ ਸੰਸਥਾਗੁਰਦਿਆਲ ਸਿੰਘਭਾਸ਼ਾ ਵਿਗਿਆਨਜੰਗਲੀ ਬੂਟੀਇਲੈਕਟ੍ਰਾਨਿਕ ਮੀਡੀਆਸਰਹਿੰਦ ਦੀ ਲੜਾਈਸਵਿੰਦਰ ਸਿੰਘ ਉੱਪਲਕੋਣੇ ਦਾ ਸੂਰਜਅੰਗਰੇਜ਼ੀ ਬੋਲੀਰਹਿਰਾਸਬੁਝਾਰਤਾਂਬੋਲੇ ਸੋ ਨਿਹਾਲਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਆਸਟਰੇਲੀਆਸ਼ਗਨ-ਅਪਸ਼ਗਨਵੇਦਸੀ.ਐਸ.ਐਸਬੋਹੜਲੰਮੀ ਛਾਲਪੰਜਾਬ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਬਲਦੇਵ ਸਿੰਘ ਧਾਲੀਵਾਲਬੁਰਗੋਸ ਵੱਡਾ ਗਿਰਜਾਘਰਪਾਉਂਟਾ ਸਾਹਿਬਪੰਜਾਬੀ ਰੀਤੀ ਰਿਵਾਜਮਤਰੇਈ ਮਾਂਨਾਟਕ (ਥੀਏਟਰ)ਆਰ ਸੀ ਟੈਂਪਲਸਤਿੰਦਰ ਸਰਤਾਜ🡆 More