ਰਵਨੀਤ ਸਿੰਘ

ਰਵਨੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧਤ ਇੱਕ ਭਾਰਤੀ ਸਿਆਸਤਦਾਨ ਹੈ। ਉਸ ਨੇ ਲੁਧਿਆਣਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਲਈ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਉਹ ਪੰਜਾਬ ਦੇ ਅਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ) ਦੀ ਨੁਮਾਇੰਦਗੀ ਕਰਦਾ ਸੀ। ਉਹ ਭਾਰਤ ਦੀਆਂ ਆਮ ਚੋਣਾਂ 2009 ਦੀਆਂ ਆਮ ਚੋਣ ਵਿੱਚ ਚੁਣਿਆ ਗਿਆ ਸੀ। ਉਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਹੈ। ਉਸ ਨੂੰ ਰਾਹੁਲ ਗਾਂਧੀ ਦੇ ਨੌਜਵਾਨ ਬ੍ਰਿਗੇਡ ਦਾ ਇੱਕ ਅੰਗ ਮੰਨਿਆ ਜਾਂਦਾ ਹੈ। ਉਹ ਪੰਜਾਬ ਯੂਥ ਕਾਂਗਰਸ ਦਾ ਪਹਿਲਾ ਚੁਣਿਆ ਗਿਆ ਪਰਧਾਨ (2008) ਵੀ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੀ ਬਿਹਤਰੀ ਲਈ ਇੱਕ ਬਹੁਤ ਕੰਮ ਕਰ ਰਿਹਾ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਉਸ ਦਾ ਕੰਮ ਜਾਰੀ ਹੈ।-ਉਹ ਭਾਰਤ ਦੀਆਂ ਆਮ ਚੋਣਾਂ 2014 ਵਿੱਚ ਹਲਕਾ ਲੁਧਿਆਣਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ 300459 ਵੋਟਾਂ ਲੈ ਕੇ ਜੇਤੂ ਰਿਹਾ। ਉਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੂੰ 19709 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਰਵਨੀਤ ਸਿੰਘ
ਸੰਸਦ ਮੈਂਬਰ
ਦਫ਼ਤਰ ਵਿੱਚ
2009-2014
ਤੋਂ ਪਹਿਲਾਂਨਵਾਂ ਹਲਕਾ
ਹਲਕਾਆਨੰਦਪੁਰ ਸਾਹਿਬ
ਦਫ਼ਤਰ ਵਿੱਚ
2014-2019
ਤੋਂ ਪਹਿਲਾਂਮਨੀਸ਼ ਤਿਵਾੜੀ
ਹਲਕਾਲੁਧਿਆਣਾ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀ1
ਬੱਚੇ1
ਰਿਹਾਇਸ਼ਚੰਡੀਗੜ੍ਹ
ਵੈੱਬਸਾਈਟwww.ravneetbittu.com
45
As of ਸਤੰਬਰ, 2014

ਹਵਾਲੇ

Tags:

ਅਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਆਮ ਆਦਮੀ ਪਾਰਟੀਪੰਜਾਬ (ਭਾਰਤ)ਬੇਅੰਤ ਸਿੰਘ (ਮੁੱਖ ਮੰਤਰੀ)ਭਾਰਤ ਦੀਆਂ ਆਮ ਚੋਣਾਂ 2009ਭਾਰਤ ਦੀਆਂ ਆਮ ਚੋਣਾਂ 2014ਭਾਰਤੀ ਰਾਸ਼ਟਰੀ ਕਾਂਗਰਸਰਾਹੁਲ ਗਾਂਧੀ

🔥 Trending searches on Wiki ਪੰਜਾਬੀ:

ਆਈ ਐੱਸ ਓ 3166-1ਤਾਰਾਪੰਜਾਬੀ ਵਿਕੀਪੀਡੀਆਮਾਝਾਹਾਕੀਕਾਮਾਗਾਟਾਮਾਰੂ ਬਿਰਤਾਂਤਜਗਤਾਰਅੱਜ ਆਖਾਂ ਵਾਰਿਸ ਸ਼ਾਹ ਨੂੰਫ਼ਰੀਦਕੋਟ (ਲੋਕ ਸਭਾ ਹਲਕਾ)ਪੂਰਨ ਭਗਤਵਲਾਦੀਮੀਰ ਲੈਨਿਨਜਨੇਊ ਰੋਗਮੇਖਮਿਆ ਖ਼ਲੀਫ਼ਾਬਾਬਰਦਿੱਲੀ ਸਲਤਨਤਵੇਅਬੈਕ ਮਸ਼ੀਨਸ਼ੁੱਕਰ (ਗ੍ਰਹਿ)ਜੱਸਾ ਸਿੰਘ ਆਹਲੂਵਾਲੀਆਅਰਥ-ਵਿਗਿਆਨਡਾ. ਦੀਵਾਨ ਸਿੰਘਗੁਰੂ ਹਰਿਗੋਬਿੰਦਬੰਦਰਗਾਹਸਾਈਬਰ ਅਪਰਾਧਗਿੱਦੜ ਸਿੰਗੀਕੁਈਰ ਅਧਿਐਨਵੈਦਿਕ ਕਾਲਮਹਾਂਭਾਰਤਭਾਰਤੀ ਰੁਪਈਆਉਰਦੂਆਤਮਜੀਤਲਿੰਗ (ਵਿਆਕਰਨ)ਧਰਤੀ ਦਾ ਇਤਿਹਾਸਤਖ਼ਤ ਸ੍ਰੀ ਪਟਨਾ ਸਾਹਿਬਪੰਜਾਬੀ ਕਹਾਣੀਸਾਹਿਬਜ਼ਾਦਾ ਅਜੀਤ ਸਿੰਘਗੁਰੂ ਨਾਨਕ ਜੀ ਗੁਰਪੁਰਬਅਜਮੇਰ ਸਿੰਘ ਔਲਖਮਹਾਨ ਕੋਸ਼ਗੁਰੂ ਅੰਗਦਜਜ਼ੀਆਬਸੰਤਅਜੀਤ ਕੌਰਦਿਵਾਲੀਬਾਵਾ ਬਲਵੰਤਨਾਦੀਆ ਨਦੀਮਹਵਾ ਪ੍ਰਦੂਸ਼ਣਮਾਈ ਭਾਗੋਭਾਰਤੀ ਰਾਸ਼ਟਰੀ ਕਾਂਗਰਸਸੁਕਰਾਤਅਕਾਲੀ ਫੂਲਾ ਸਿੰਘਮੜ੍ਹੀ ਦਾ ਦੀਵਾਆਧੁਨਿਕਤਾਮੋਹਣਜੀਤਕੁਲਦੀਪ ਮਾਣਕਸ਼ੇਰ ਸਿੰਘਵਿੰਸੈਂਟ ਵੈਨ ਗੋਧਰਤੀ ਦਿਵਸਮੌਲਿਕ ਅਧਿਕਾਰਬੱਬੂ ਮਾਨਪੂਛਲ ਤਾਰਾਮੱਧਕਾਲੀਨ ਪੰਜਾਬੀ ਸਾਹਿਤਹਾਰਮੋਨੀਅਮਗਲਪਬ੍ਰਹਿਮੰਡ ਵਿਗਿਆਨਰੱਖੜੀਕੋਸ਼ਕਾਰੀਰਾਣੀ ਲਕਸ਼ਮੀਬਾਈਚਰਨ ਦਾਸ ਸਿੱਧੂਪੰਜਾਬ ਦੀ ਰਾਜਨੀਤੀਭਗਵੰਤ ਮਾਨਲਹੌਰਭਗਤ ਪੂਰਨ ਸਿੰਘਕਾਕਾਭੁਜੰਗੀਭੂਤਵਾੜਾ🡆 More