ਰਮਜ਼ਾਨ ਜਾਂ ਰਮਦਾਨ (ਅਰਬੀ: رمضان) ਇਸਲਾਮੀ ਕਲੰਡਰ ਦਾ ਨੌਵਾਂ ਮਹੀਨਾ ਹੈ ਅਤੇ ਉਹ ਮਹੀਨਾ ਹੈ ਜਿਸ ਵਿੱਚ ਮੁਸਲਮਾਨ ਮੰਨਦੇ ਹਨ ਕਿ ਕੁਰਾਨ ਉਜਾਗਰ ਹੋਇਆ ਸੀ।
ਰਮਦਾਨ | |
---|---|
ਕਿਸਮ | ਧਾਰਮਿਕ |
ਜਸ਼ਨ | Communal Iftars and communal prayers |
ਪਾਲਨਾਵਾਂ | |
ਸ਼ੁਰੂਆਤ | 1 ਰਮਦਾਨ |
ਅੰਤ | 29, ਜਾਂ 30 ਰਮਦਾਨ |
ਮਿਤੀ | Variable (follows the Islamic lunar calendar) |
ਬਾਰੰਬਾਰਤਾ | annual |
ਨਾਲ ਸੰਬੰਧਿਤ | ਈਦ ਉਲ-ਫ਼ਿਤਰ, ਲੈਲਾ ਉਲ-ਕਦਰ |
ਇਸ ਮਹੀਨੇ ਵਿੱਚ ਰੋਜ਼ੇ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਰਮਜ਼ਾਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.