ਰਘੁਵੀਰ ਚੌਧਰੀ: ਭਾਰਤੀ ਲੇਖਕ

ਰਘੁਵੀਰ ਚੌਧਰੀ ਗੁਜਰਾਤ, ਭਾਰਤ ਤੋਂ ਇੱਕ ਨਾਵਲਕਾਰ, ਕਵੀ ਅਤੇ ਆਲੋਚਕ ਹੈ। ਉਸਨੂੰ 1977 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ। ਉਸਨੂੰ 2015 ਵਿੱਚ ਗਿਆਨਪੀਠ ਇਨਾਮ ਮਿਲਿਆ। 

ਰਘੁਵੀਰ ਚੌਧਰੀ
ਸਾਹਿਤ ਅਕਾਦਮੀ ਵਿਖੇ ਰਘੁਵੀਰ ਚੌਧਰੀ
ਸਾਹਿਤ ਅਕਾਦਮੀ ਵਿਖੇ ਰਘੁਵੀਰ ਚੌਧਰੀ
ਜਨਮ(1938-12-05)5 ਦਸੰਬਰ 1938
ਬਾਪੁਪੁਰਾ ਨੇੜੇ ਗਾਂਧੀਨਗਰ, ਗੁਜਰਾਤ, ਭਾਰਤ
ਕਿੱਤਾauthor
ਭਾਸ਼ਾਗੁਜਰਾਤੀ
ਰਾਸ਼ਟਰੀਅਤਾIndian
ਪ੍ਰਮੁੱਖ ਅਵਾਰਡRanjitram Suvarna Chandrak 1975, ਸਾਹਿਤ ਅਕਾਦਮੀ ਇਨਾਮ 1977,
ਗਿਆਨਪੀਠ ਇਨਾਮ 2015
ਦਸਤਖ਼ਤ
ਰਘੁਵੀਰ ਚੌਧਰੀ: ਨਿਜੀ ਜੀਵਨ, ਕੈਰੀਅਰ, ਨੋਟ ਅਤੇ ਹਵਾਲੇ

ਨਿਜੀ ਜੀਵਨ

ਗੁਜਰਾਤ ਦੇ ਗਾਂਧੀ ਨਗਰ ਦੇ ਨੇੜੇ ਬਾਪੂਪੁਰਾ ਵਿਚ 5 ਦਸੰਬਰ 1938 ਵਿਚ ਜਨਮੇ ਰਘੁਬੀਰ ਚੌਧਰੀ ਪੇਸ਼ੇ ਵਜੋਂ ਇਕ ਅਧਿਆਪਕ ਰਹਿ ਚੁੱਕੇ ਹਨ। ਗੁਜਰਾਤ ਯੂਨੀਵਰਸਿਟੀ ਵਿਚ ਹਿੰਦੀ ਵਿਭਾਗ ਦੇ ਮੁਖੀ ਰਹਿਣ ਦੇ ਨਾਲ-ਨਾਲ ਉਹ ਆਪਣੀ ਕਲਮ ਤੋਂ ਕਈ ਰਚਨਾਵਾਂ ਰਚ ਚੁੱਕੇ ਹਨ। ਇਨ੍ਹਾਂ ਵਿਚ ਅੰਮ੍ਰਿਤਾ , ਵੇਨੂਵਸਤਲਾ, ਸੋਮਤੀਰਥ, ਰੁਦ੍ਰਮਹਾਲਯ ਆਦਿ ਸਾਮਲ ਹਨ। 1977 ਵਿਚ ਆਪਣੇ ਨਾਵਲ ‘ਓਪਰਵਾਸ’ ਲਈ ਸਾਹਿਤਯ ਅਕਾਦਮੀ ਐਵਾਰਡ ਜਿੱਤਿਆ। 80 ਕਿਤਾਬਾਂ ਦੇ ਲੇਖਕ ਡਾਕਟਰ ਰਘੁਬੀਰ ਚੌਧਰੀ ਗੁਜਰਾਤੀ ਭਾਸ਼ਾ ਲਈ ਗਿਆਨਪੀਠ ਪੁਰਸਕਾਰ ਜਿੱਤਣ ਵਾਲੇ ਚੌਥੇ ਲੇਖਕ ਹਨ। ਉਹ 1998 ਤੋਂ 2002 ਤੱਕ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਰਹਿ ਚੁੱਕੇ ਹਨ। 

ਕੈਰੀਅਰ

ਰਘੁਵੀਰ ਚੌਧਰੀ: ਨਿਜੀ ਜੀਵਨ, ਕੈਰੀਅਰ, ਨੋਟ ਅਤੇ ਹਵਾਲੇ 
at 47th annual conference of Gujarati Sahitya Parishad

ਨੋਟ ਅਤੇ ਹਵਾਲੇ

ਨੋਟ

ਹਵਾਲੇ

Tags:

ਰਘੁਵੀਰ ਚੌਧਰੀ ਨਿਜੀ ਜੀਵਨਰਘੁਵੀਰ ਚੌਧਰੀ ਕੈਰੀਅਰਰਘੁਵੀਰ ਚੌਧਰੀ ਨੋਟ ਅਤੇ ਹਵਾਲੇਰਘੁਵੀਰ ਚੌਧਰੀਗਿਆਨਪੀਠ ਇਨਾਮਸਾਹਿਤ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਕੁਇਅਰ ਸਿਧਾਂਤਸਾਕਾ ਨਨਕਾਣਾ ਸਾਹਿਬਸੈਣੀਸਿੱਖਿਆਹਾਸ਼ਮ ਸ਼ਾਹਲੋਕ ਕਾਵਿਅਨੰਦ ਕਾਰਜਨਿੱਕੀ ਕਹਾਣੀਸ਼ਿਵਾ ਜੀਵਿਆਹਕੇ (ਅੰਗਰੇਜ਼ੀ ਅੱਖਰ)ਅਨੁਵਾਦਸੰਤ ਸਿੰਘ ਸੇਖੋਂ22 ਅਪ੍ਰੈਲਵਿਆਕਰਨਲਹੌਰਇਕਾਂਗੀਯੂਰਪੀ ਸੰਘਪਣ ਬਿਜਲੀਰਸ (ਕਾਵਿ ਸ਼ਾਸਤਰ)ਸਿੱਖ ਗੁਰੂਨਿਰਵੈਰ ਪੰਨੂਜਲ੍ਹਿਆਂਵਾਲਾ ਬਾਗ ਹੱਤਿਆਕਾਂਡਪਵਿੱਤਰ ਪਾਪੀ (ਨਾਵਲ)ਕਰਤਾਰ ਸਿੰਘ ਦੁੱਗਲਮਾਰਕਸਵਾਦਧੁਨੀ ਸੰਪਰਦਾਇ ( ਸੋਧ)ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਕੋਸ਼ਕਾਰੀਸਵਿੰਦਰ ਸਿੰਘ ਉੱਪਲਪੰਜਾਬ ਦੇ ਲੋਕ ਸਾਜ਼ਕ੍ਰਿਕਟਪੰਜਾਬੀ ਵਿਕੀਪੀਡੀਆਚਾਰ ਸਾਹਿਬਜ਼ਾਦੇ (ਫ਼ਿਲਮ)23 ਅਪ੍ਰੈਲਭਾਰਤ ਦਾ ਆਜ਼ਾਦੀ ਸੰਗਰਾਮਲੋਕ ਵਿਸ਼ਵਾਸ਼ਨਾਥ ਜੋਗੀਆਂ ਦਾ ਸਾਹਿਤਅਥਲੈਟਿਕਸ (ਖੇਡਾਂ)ਵਿਆਹ ਦੀਆਂ ਰਸਮਾਂਪੰਜ ਕਕਾਰਭਾਰਤ ਰਾਸ਼ਟਰੀ ਕ੍ਰਿਕਟ ਟੀਮਪੰਜਾਬ ਦਾ ਇਤਿਹਾਸਸ਼ਬਦਉਪਭਾਸ਼ਾਅਰਦਾਸਮਜ਼੍ਹਬੀ ਸਿੱਖਸਰਸੀਣੀਮਿਸਲਗੁਰੂ ਅੰਗਦ2024 ਫ਼ਾਰਸ ਦੀ ਖਾੜੀ ਦੇ ਹੜ੍ਹਅਭਾਜ ਸੰਖਿਆਗੁਰੂ ਗੋਬਿੰਦ ਸਿੰਘਕਵਿਤਾਸੰਤੋਖ ਸਿੰਘ ਧੀਰਪੱਤਰਕਾਰੀਗੁਰਬਚਨ ਸਿੰਘ ਭੁੱਲਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਬਾਬਾ ਦੀਪ ਸਿੰਘਗੁਰਮੁਖੀ ਲਿਪੀਪੰਜਾਬੀ ਸਾਹਿਤਜੱਟਮਈ ਦਿਨਪਾਕਿਸਤਾਨੀ ਸਾਹਿਤਮਦਰ ਟਰੇਸਾਸਵੈ-ਜੀਵਨੀਵਿਗਿਆਨਚੰਦਰਮਾਭਾਰਤ ਦੀ ਸੰਸਦਭਾਈ ਵੀਰ ਸਿੰਘਮਨੋਵਿਗਿਆਨਸਿੱਖ ਧਰਮ ਦਾ ਇਤਿਹਾਸਰੇਲਗੱਡੀਕੁੱਪਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਯੂਨੈਸਕੋਲਿੰਗ (ਵਿਆਕਰਨ)🡆 More