ਯੂ ਆਰ ਅਨੰਤਮੂਰਤੀ: ਕੰਨੜ ਭਾਸ਼ਾ ਦੇ ਲੇਖਕ ਅਤੇ ਆਲੋਚਕ

ਉਡੁਪੀ ਰਾਜਗੋਪਾਲਆਚਾਰੀਆ ਅਨੰਤਮੂਰਤੀ (21 ਦਸੰਬਰ 1932 - 22 ਅਗਸਤ 2014) ਇੱਕ ਕੰਨੜ-ਭਾਸ਼ੀ ਲੇਖਕ ਅਤੇ ਆਲੋਚਕ ਸੀ ਅਤੇ ਕੰਨੜ ਸਾਹਿਤ ਨਾਵਿਆ ਲਹਿਰ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਗਿਆਨਪੀਠ ਯਾਫਤਾ ਮਸ਼ਹੂਰ ਭਾਰਤੀ ਲੇਖਕ ਹੈ। ਕੰਨੜ ਵਿੱਚ ਗਿਆਨਪੀਠ ਪੁਰਸਕਾਰ ਲੈਣ ਵਾਲੇ ਅੱਠਾਂ ਵਿੱਚੋਂ ਉਹ ਛੇਵਾਂ ਹੈ। ਗਿਆਨਪੀਠ ਭਾਰਤ ਵਿੱਚ ਦਿੱਤਾ ਜਾਂ ਵਾਲਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। 1998 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਅਵਾਰਡ ਦਿੱਤਾ ਸੀ। 1980ਵਿਆਂ ਵਿੱਚ ਉਹ ਕੇਰਲ ਦੀ ਮਹਾਤਮਾ ਗਾਂਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। ਬਾਅਦ ਵਿੱਚ ਉਹ ਕੇਂਦਰੀ ਯੂਨੀਵਰਸਿਟੀ, ਕਰਨਾਟਕ ਦੇ ਚਾਂਸਲਰ ਵੀ ਰਹੇ।

ਯੂ ਆਰ ਅਨੰਤਮੂਰਤੀ

ਮੁੱਖ ਰਚਨਾਵਾਂ

ਨਾਵਲ

ਕਹਾਣੀ

  • ਅੰਦੇਦੁ ਮੁਗਿਆਦ ਕਥੇ 1955
  • ਮੌਨੀ 1967

ਕਵਿਤਾ

ਨਾਟਕ

  • ਸਨਿੰਨਵੇਸ 1974
  • ਪ੍ਰਗੇ ਮ੍ਰਿਤ ਪਰਿਸਰ 1974
  • ਪੂਰਵਾਪਰ 1990
  • ਆਵਾਹਨੇ 1971

ਹਵਾਲੇ

Tags:

ਯੂ ਆਰ ਅਨੰਤਮੂਰਤੀ ਮੁੱਖ ਰਚਨਾਵਾਂਯੂ ਆਰ ਅਨੰਤਮੂਰਤੀ ਹਵਾਲੇਯੂ ਆਰ ਅਨੰਤਮੂਰਤੀਆਲੋਚਕਗਿਆਨਪੀਠਪਦਮ ਭੂਸ਼ਨਮਹਾਤਮਾ ਗਾਂਧੀ ਯੂਨੀਵਰਸਿਟੀਲੇਖਕ

🔥 Trending searches on Wiki ਪੰਜਾਬੀ:

ਗੁਰਸ਼ਰਨ ਸਿੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਅੱਗਸਕੂਲਗੁਰੂ ਅਮਰਦਾਸਸਿੱਖੀਪੰਜਾਬੀ ਨਾਟਕਬੱਚਾਅਨੁਪ੍ਰਾਸ ਅਲੰਕਾਰਜ਼ਨਿਸ਼ਾਨ ਸਾਹਿਬਗਿਆਨਪੀਠ ਇਨਾਮਲੈਵੀ ਸਤਰਾਸਨਾਗਾਲੈਂਡਹੀਰਾ ਸਿੰਘ ਦਰਦਯੋਗਾਸਣਕਣਕਲੋਕ ਸਾਹਿਤਦੂਜੀ ਸੰਸਾਰ ਜੰਗਭਾਈ ਗੁਰਦਾਸ ਦੀਆਂ ਵਾਰਾਂਲਾਲ ਸਿੰਘ ਕਮਲਾ ਅਕਾਲੀਆਸਾ ਦੀ ਵਾਰਤਜੱਮੁਲ ਕਲੀਮਵਿਆਹਇੰਟਰਨੈੱਟਨਯਨਤਾਰਾਪ੍ਰਗਤੀਵਾਦਉਰਦੂਆਰ ਸੀ ਟੈਂਪਲਮਲਵਈਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਬੁਝਾਰਤਾਂਸਾਹਿਤ ਅਤੇ ਮਨੋਵਿਗਿਆਨਸਾਕਾ ਨਨਕਾਣਾ ਸਾਹਿਬਭਗਤ ਨਾਮਦੇਵਫ਼ਾਸਫ਼ੋਰਸਕਰਮਜੀਤ ਅਨਮੋਲਔਰਤਪੰਚਕੁਲਾਖੋ-ਖੋਸ਼ੁਭਮਨ ਗਿੱਲਵਿਕੀਮੀਡੀਆ ਕਾਮਨਜ਼2024 ਫ਼ਾਰਸ ਦੀ ਖਾੜੀ ਦੇ ਹੜ੍ਹਸ਼ਾਟ-ਪੁੱਟਪੰਜਾਬ ਦੇ ਲੋਕ-ਨਾਚਪੰਜਾਬੀ ਅਖਾਣਜ਼ੀਨਤ ਆਪਾਸਰਹਿੰਦ ਦੀ ਲੜਾਈਲੱਖਾ ਸਿਧਾਣਾਕਾਰਕਸੂਫ਼ੀ ਕਾਵਿ ਦਾ ਇਤਿਹਾਸਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਰਜ਼ੀਆ ਸੁਲਤਾਨਮਾਰਟਿਨ ਲੂਥਰ ਕਿੰਗ ਜੂਨੀਅਰਭੰਗੜਾ (ਨਾਚ)ਇਤਿਹਾਸਸੰਤ ਰਾਮ ਉਦਾਸੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਇਸ਼ਤਿਹਾਰਬਾਜ਼ੀਪੰਜਾਬੀ ਰੀਤੀ ਰਿਵਾਜਸਵਰ ਅਤੇ ਲਗਾਂ ਮਾਤਰਾਵਾਂਬੁੱਲ੍ਹੇ ਸ਼ਾਹਹਵਾ ਪ੍ਰਦੂਸ਼ਣਲ਼ਅੰਤਰਰਾਸ਼ਟਰੀ ਮਜ਼ਦੂਰ ਦਿਵਸਬਾਬਾ ਦੀਪ ਸਿੰਘਸਦਾਚਾਰਸਦਾਮ ਹੁਸੈਨਜਾਦੂ-ਟੂਣਾਕ੍ਰਿਕਟਰਣਜੀਤ ਸਿੰਘਰੋਹਿਤ ਸ਼ਰਮਾਅਸਤਿਤ੍ਵਵਾਦਗ੍ਰਾਮ ਪੰਚਾਇਤਖਾਦਬਲਬੀਰ ਸਿੰਘ ਸੀਚੇਵਾਲਸਾਵਿਤਰੀ ਬਾਈ ਫੁਲੇਪ੍ਰੋਫ਼ੈਸਰ ਮੋਹਨ ਸਿੰਘ🡆 More