ਯੂਰੇਨੀਅਮ: ੯੨ ਐਟਮੀ ਸੰਖਿਆ ਵਾਲਾ ਰਸਾਇਣਕ ਤੱਤ

ਯੂਰੇਨੀਅਮ ਕਾਲਕ ਸਾਰਨੀ ਦੀ ਐਕਟੀਨਾਈਡ ਲੜੀ ਵਿੱਚ ਇੱਕ ਚਾਂਦੀ-ਚਿੱਟ ਰੰਗਾ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ U ਅਤੇ ਐਟਮੀ ਸੰਖਿਆ 92 ਹੈ। ਇੱਕ ਯੂਰੇਨੀਅਮ ਐਟਮ ਵਿੱਚ 92 ਪ੍ਰੋਟੋਨ ਅਤੇ 92 ਬਿਜਲਾਣੂ ਹੁੰਦੇ ਹਨ ਜਿਹਨਾਂ ਵਿੱਚੋਂ 6 ਸੰਯੋਜਕਤਾ ਬਿਜਲਾਣੂ ਹਨ। ਇਹ ਤੱਤ ਕਮਜ਼ੋਰ ਤੌਰ ਉੱਤੇ ਵਿਕਿਰਨਕ (ਰੇਡੀਓਐਕਟਿਵ) ਹੈ ਕਿਉਂਕਿ ਇਹਦੇ ਸਾਰੇ ਆਈਸੋਟੋਪ ਅਸਥਾਈ ਹਹ। ਇਹਦੇ ਸਭ ਤੋਂ ਆਮ ਆਈਸੋਟੋਪ ਯੂਰੇਨੀਅਮ-238 (ਜਿਸ ਵਿੱਚ 146 ਨਿਊਟਰਾਨ ਹਨ) ਅਤੇ ਯੂਰੇਨੀਅਮ-235 (143 ਨਿਊਟਰਾਨਾਂ ਵਾਲਾ) ਹਨ।

{{#if:| }}

ਯੂਰੇਨੀਅਮ
92U
Nd

U

(Uqq)
ਪ੍ਰੋਟੈਕਟੀਨੀਅਮ ← ਯੂਰੇਨੀਅਮ → ਨੈਪਟੂਨੀਅਮ
ਦਿੱਖ
ਚਾਂਦੀ ਰੰਗਾ ਸਲੇਟੀ ਧਾਤ; ਹਵਾ ਵਿੱਚ ਕਾਲੇ ਆਕਸਾਈਡ ਦੀ ਪਰਤ ਜੰਮ ਜਾਂਦੀ ਹੈ।
Two hands in brown gloves holding a blotched gray disk with a number 2068 hand-written on it
ਆਮ ਲੱਛਣ
ਨਾਂ, ਨਿਸ਼ਾਨ, ਅੰਕ ਯੂਰੇਨੀਅਮ, U, 92
ਉਚਾਰਨ /jʊˈrniəm/
ew-RAY-nee-əm
ਧਾਤ ਸ਼੍ਰੇਣੀ ਐਕਟੀਨਾਈਡ
ਸਮੂਹ, ਪੀਰੀਅਡ, ਬਲਾਕ [[group element|]], ੭, f
ਮਿਆਰੀ ਪ੍ਰਮਾਣੂ ਭਾਰ 238.02891(3)
ਬਿਜਲਾਣੂ ਬਣਤਰ [Rn] 5f3 6d1 7s2
2, 8, 18, 32, 21, 9, 2
History
ਖੋਜ ਮਾਰਟਿਨ ਹਾਈਨਰਿਚ ਕਲਾਪਰੋਥ (੧੭੮੯)
First isolation ਅਯ਼ੈਨ-ਮੈਲਸ਼ੀਓ ਪੇਲੀਗੋ (1841)
ਭੌਤਿਕੀ ਲੱਛਣ
ਅਵਸਥਾ solid
ਘਣਤਾ (near r.t.) 19.1 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 17.3 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ 1405.3 K, 1132.2 °C, 2070 °F
ਉਬਾਲ ਦਰਜਾ 4404 K, 4131 °C, 7468 °F
ਇਕਰੂਪਤਾ ਦੀ ਤਪਸ਼ 9.14 kJ·mol−1
Heat of 417.1 kJ·mol−1
Molar heat capacity 27.665 J·mol−1·K−1
pressure
P (Pa) 1 10 100 1 k 10 k 100 k
at T (K) 2325 2564 2859 3234 3727 4402
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 6, 5, 4, 3, 2, 1
(ਕਮਜ਼ੋਰ ਖ਼ਾਰਾ ਆਕਸਾਈਡ)
ਇਲੈਕਟ੍ਰੋਨੈਗੇਟਿਵਟੀ 1.38 (ਪੋਲਿੰਗ ਸਕੇਲ)
energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ 156 pm
ਸਹਿ-ਸੰਯੋਜਕ ਅਰਧ-ਵਿਆਸ 196±7 pm
ਵਾਨ ਦਰ ਵਾਲਸ ਅਰਧ-ਵਿਆਸ 186 pm
ਨਿੱਕ-ਸੁੱਕ
ਬਲੌਰੀ ਬਣਤਰ ਨਿਯਮਤ-ਸਮਚਤਰਭੁਜੀ
Magnetic ordering ਸਮਚੁੰਬਕੀ
ਬਿਜਲਈ ਰੁਕਾਵਟ (੦ °C) 0.280 µΩ·m
ਤਾਪ ਚਾਲਕਤਾ 27.5 W·m−੧·K−੧
ਤਾਪ ਫੈਲਾਅ (25 °C) 13.9 µm·m−1·K−1
ਅਵਾਜ਼ ਦੀ ਗਤੀ (ਪਤਲਾ ਡੰਡਾ) (20 °C) 3155 m·s−੧
ਯੰਗ ਗੁਣਾਂਕ 208 GPa
ਕਟਾਅ ਗੁਣਾਂਕ 111 GPa
ਖੇਪ ਗੁਣਾਂਕ 100 GPa
ਪੋਆਸੋਂ ਅਨੁਪਾਤ 0.23
CAS ਇੰਦਰਾਜ ਸੰਖਿਆ 7440-61-1
ਸਭ ਤੋਂ ਸਥਿਰ ਆਈਸੋਟੋਪ
Main article: ਯੂਰੇਨੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
232U trace 68.9 y SF -
α 5.414 228Th
233U trace 1.592×105 y SF 197.93
α 4.909 229Th
234U 0.005% 2.455×105 y SF 197.78
α 4.859 230Th
235U 0.720% 7.04×108 y SF 202.48
α 4.679 231Th
236U trace 2.342×107 y SF 201.82
α 4.572 232Th

ਫਰਮਾ:Elementbox isotopes decay3

· r

ਹਵਾਲੇ

Tags:

ਕਾਲਕ ਸਾਰਨੀਰਸਾਇਣਕ ਤੱਤ

🔥 Trending searches on Wiki ਪੰਜਾਬੀ:

ਨਾਥ ਜੋਗੀਆਂ ਦਾ ਸਾਹਿਤਭਗਤ ਧੰਨਾ ਜੀਚਾਰ ਸਾਹਿਬਜ਼ਾਦੇਸੁਜਾਨ ਸਿੰਘਪੰਜਾਬ, ਪਾਕਿਸਤਾਨਕਰਨਾਲਆਧੁਨਿਕ ਪੰਜਾਬੀ ਵਾਰਤਕਆਯੂਸ਼ ਬਡੋਨੀਵੈੱਬਸਾਈਟਸੂਰਜ ਪ੍ਰਕਾਸ਼ਸ਼ਿਵ ਕੁਮਾਰ ਬਟਾਲਵੀਅਕਾਲ ਤਖ਼ਤਸਾਮਰਾਜਵਾਦਤਰਨ ਤਾਰਨ ਸਾਹਿਬਊਧਮ ਸਿੰਘਬਲਦੇਵ ਸਿੰਘ ਸੜਕਨਾਮਾਆਰਿਫ਼ ਲੋਹਾਰਪੰਜਾਬੀ ਲੋਕ ਬੋਲੀਆਂਸੱਚ ਨੂੰ ਫਾਂਸੀਮਿੱਤਰ ਪਿਆਰੇ ਨੂੰਔਰੰਗਜ਼ੇਬ ਦਾ ਮਕਬਰਾਕਮੰਡਲਇੰਡੋਨੇਸ਼ੀਆਜਲ੍ਹਿਆਂਵਾਲਾ ਬਾਗ ਹੱਤਿਆਕਾਂਡਗਣਤੰਤਰ ਦਿਵਸ (ਭਾਰਤ)ਉੱਚ ਸਿੱਖਿਆ ਵਿਭਾਗ (ਭਾਰਤ)ਅਲਬਰਟ ਆਈਨਸਟਾਈਨਅਰੂੜ ਸਿੰਘ ਨੌਸ਼ਹਿਰਾਕਲਪਨਾ ਚਾਵਲਾਰਸ (ਕਾਵਿ ਸ਼ਾਸਤਰ)ਸੁਰਿੰਦਰ ਕੌਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪ੍ਰਦੂਸ਼ਣਮਾਈ ਭਾਗੋਪਿਰਾਮਿਡਵਿਰਾਸਤ-ਏ-ਖ਼ਾਲਸਾਘਰੇਲੂ ਰਸੋਈ ਗੈਸਚੌਪਈ ਸਾਹਿਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਭਾਈ ਹਿੰਮਤ ਸਿੰਘਗੁਰੂ ਅੰਗਦਵੋਟ ਦਾ ਹੱਕਮੀਂਹਰਾਜ ਸਭਾਜਿੰਦ ਕੌਰਮਹਿੰਦਰ ਸਿੰਘ ਧੋਨੀਐਕਸ (ਅੰਗਰੇਜ਼ੀ ਅੱਖਰ)ਕੈਨੇਡਾਗੁਰਚੇਤ ਚਿੱਤਰਕਾਰਤਲਮੂਦਏਸ਼ੀਆਨਰਾਤੇਕੈਮੀਕਲ ਦਵਾਈਦਿੱਲੀਐਚ.ਟੀ.ਐਮ.ਐਲਵਹਿਮ ਭਰਮਬਿਲਕਾਦਰਯਾਰਨਾਟਕ (ਥੀਏਟਰ)ਵਿਸ਼ਵਕੋਸ਼ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਜਠੇਰੇਸ਼ਾਹ ਮੁਹੰਮਦਧਰਤੀਚੜ੍ਹਦੀ ਕਲਾਬੋਹੜਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਮੇਵਾ ਸਿੰਘ ਲੋਪੋਕੇਭਟਨੂਰਾ ਲੁਬਾਣਾਗੁਰੂ ਹਰਿਗੋਬਿੰਦਸ਼੍ਰੋਮਣੀ ਅਕਾਲੀ ਦਲਲਾਇਬ੍ਰੇਰੀਮੇਰਾ ਪਾਕਿਸਤਾਨੀ ਸਫ਼ਰਨਾਮਾਡਰਾਮਾਵਾਲਮੀਕ🡆 More