ਮੱਧ ਅਫਰੀਕੀ ਗਣਰਾਜ

ਮੱਧ ਅਫਰੀਕੀ ਗਣਰਾਜ (ਫ਼ਰਾਂਸੀਸੀ: République centrafricaine, ਹੇਪੂਬਲੀਕ ਸੌਂਤਹਾਫ਼ਰੀਕੇਨ, ਜਾਂ Centrafrique, ਸੌਂਤਹਾਫਰੀਕ; ਸਾਂਗੋ: Ködörösêse tî Bêafrîka), ਮੱਧ ਅਫਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ, ਇਸ ਦੀਆਂ ਸੀਮਾਵਾਂ ਉੱਤਰ ਵੱਲ ਚਾਡ, ਉੱਤਰ-ਪੂਰਬ ਵੱਲ ਸੁਡਾਨ, ਪੂਰਬ ਵੱਲ ਦੱਖਣੀ ਸੁਡਾਨ, ਪੱਛਮ ਵੱਲ ਕੈਮਰੂਨ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 240,000 ਵਰਗ ਕਿਮੀ ਹੈ ਅਤੇ 2008 ਮੁਤਾਬਕ ਅਬਾਦੀ 44 ਲੱਖ ਹੈ। ਬਾਂਗੀ ਇਸ ਦੀ ਰਾਜਧਾਨੀ ਹੈ।

ਮੱਧ ਅਫਰੀਕੀ ਗਣਰਾਜ
  • République centrafricaine
  • Ködörösêse tî Bêafrîka
Flag of ਮੱਧ ਅਫਰੀਕੀ ਗਣਰਾਜ
Coat of arms of ਮੱਧ ਅਫਰੀਕੀ ਗਣਰਾਜ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Unité, Dignité, Travail" (ਫ਼ਰਾਂਸੀਸੀ)
"ਏਕਤਾ, ਮਾਨ, ਕਿਰਤ"
ਐਨਥਮ: "La Renaissance" (ਫ਼ਰਾਂਸੀਸੀ)
"E Zingo" (ਸਾਂਗੋ)
ਨਵਯੁੱਗ
Location of ਮੱਧ ਅਫਰੀਕੀ ਗਣਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਾਂਗੀ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
  • 33% ਬਾਇਆ
  • 27% ਬਾਂਦਾ
  • 13% ਮੰਜੀਆ
  • 10% ਸਾਰਾ
  • 7% ਮਬੂਮ
  • 4% ਮਬਾਕਾ
  • 4% ਯਾਕੋਮਾ
  • 2% ਹੋਰ
ਵਸਨੀਕੀ ਨਾਮਮੱਧ ਅਫ਼ਰੀਕੀ
ਸਰਕਾਰਗਣਰਾਜ
• ਰਾਸ਼ਟਰਪਤੀ
ਫ਼ਰਾਂਸੋਆ ਬੋਜ਼ੀਜ਼ੇ
• ਪ੍ਰਧਾਨ ਮੰਤਰੀ
ਫ਼ਾਸਤੀਨ-ਅਰਸ਼ਾਂਜ ਤੂਆਦੇਰਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
13 ਅਗਸਤ 1960
ਖੇਤਰ
• ਕੁੱਲ
622,984 km2 (240,535 sq mi) (43ਵਾਂ)
• ਜਲ (%)
0
ਆਬਾਦੀ
• 2009 ਅਨੁਮਾਨ
4,422,000 (124ਵਾਂ)
• 2003 ਜਨਗਣਨਾ
3,895,150
• ਘਣਤਾ
7.1/km2 (18.4/sq mi) (223ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$3.641 ਬਿਲੀਅਨ
• ਪ੍ਰਤੀ ਵਿਅਕਤੀ
$767
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2.165 ਬਿਲੀਅਨ
• ਪ੍ਰਤੀ ਵਿਅਕਤੀ
$456
ਗਿਨੀ (1993)61.3
Error: Invalid Gini value
ਐੱਚਡੀਆਈ (2011)0.343
ਘੱਟ · 179ਵਾਂ
ਮੁਦਰਾਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰUTC+1 (ਪੱਛਮੀ ਅਫਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ236
ਇੰਟਰਨੈੱਟ ਟੀਐਲਡੀ.cf
ਮੱਧ ਅਫਰੀਕੀ ਗਣਰਾਜ
ਬੰਗੂਈ ਦਾ ਬਜਾਰੀ ਇਲਾਕਾ

ਹਵਾਲੇ

Tags:

ਕਾਂਗੋ ਗਣਰਾਜਕਾਂਗੋ ਲੋਕਤੰਤਰੀ ਗਣਰਾਜਕੈਮਰੂਨਚਾਡਦੱਖਣੀ ਸੁਡਾਨਫ਼ਰਾਂਸੀਸੀ ਭਾਸ਼ਾਬਾਂਗੀਸੁਡਾਨ

🔥 Trending searches on Wiki ਪੰਜਾਬੀ:

ਮੁਹੰਮਦ ਗ਼ੌਰੀਲੰਮੀ ਛਾਲਮੱਧਕਾਲੀਨ ਪੰਜਾਬੀ ਸਾਹਿਤਆਤਮਜੀਤਬਿਰਤਾਂਤ-ਸ਼ਾਸਤਰਰਾਮ ਸਰੂਪ ਅਣਖੀਰਾਧਾ ਸੁਆਮੀ ਸਤਿਸੰਗ ਬਿਆਸਪੌਦਾਸਵਰ ਅਤੇ ਲਗਾਂ ਮਾਤਰਾਵਾਂਵੰਦੇ ਮਾਤਰਮਸੁਕਰਾਤਤੂੰ ਮੱਘਦਾ ਰਹੀਂ ਵੇ ਸੂਰਜਾਪਹਿਲੀ ਸੰਸਾਰ ਜੰਗਧਰਤੀ ਦਿਵਸਆਨੰਦਪੁਰ ਸਾਹਿਬਬਿਰਤਾਂਤਖਾਣਾਗੁਰੂ ਹਰਿਕ੍ਰਿਸ਼ਨਕੇ (ਅੰਗਰੇਜ਼ੀ ਅੱਖਰ)ਦਿੱਲੀਕੁਲਦੀਪ ਮਾਣਕਸਿਮਰਨਜੀਤ ਸਿੰਘ ਮਾਨਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਭਗਤ ਧੰਨਾ ਜੀਭਾਸ਼ਾ ਵਿਗਿਆਨਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਮਨੀਕਰਣ ਸਾਹਿਬ11 ਜਨਵਰੀਸ਼ੇਰ ਸਿੰਘਗਿਆਨੀ ਦਿੱਤ ਸਿੰਘਰਾਜਸਥਾਨਰੱਖੜੀਅੱਗਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਰਾਜਾ ਸਾਹਿਬ ਸਿੰਘਭਾਰਤ ਦਾ ਰਾਸ਼ਟਰਪਤੀਅਲੰਕਾਰ ਸੰਪਰਦਾਇਭੀਮਰਾਓ ਅੰਬੇਡਕਰਵਰਚੁਅਲ ਪ੍ਰਾਈਵੇਟ ਨੈਟਵਰਕਗਲਪਦਲਿਤਤੇਜਾ ਸਿੰਘ ਸੁਤੰਤਰਪੂਰਨਮਾਸ਼ੀਟੱਪਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਸੰਗਰੂਰ (ਲੋਕ ਸਭਾ ਚੋਣ-ਹਲਕਾ)ਸੱਭਿਆਚਾਰਮਧਾਣੀਟੋਂਗਾਪਾਣੀਬਲਵੰਤ ਗਾਰਗੀਪੰਜਾਬੀ ਕੱਪੜੇਨਾਂਵਗੂਰੂ ਨਾਨਕ ਦੀ ਪਹਿਲੀ ਉਦਾਸੀਭਾਰਤ ਦਾ ਸੰਵਿਧਾਨਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੁਰਦੁਆਰਾ ਬੰਗਲਾ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਿੰਸੈਂਟ ਵੈਨ ਗੋਚੰਡੀਗੜ੍ਹਦੱਖਣਛਾਤੀ (ਨਾਰੀ)ਮਜ਼੍ਹਬੀ ਸਿੱਖਆਸਟਰੇਲੀਆਸਚਿਨ ਤੇਂਦੁਲਕਰਜੈਤੋ ਦਾ ਮੋਰਚਾਪੰਜਾਬ ਵਿੱਚ ਕਬੱਡੀਪਾਕਿਸਤਾਨੀ ਪੰਜਾਬਕੰਪਿਊਟਰਗਿੱਧਾਵਿਗਿਆਨਆਮਦਨ ਕਰਹਾਕੀਪਰਿਵਾਰਸੋਹਣੀ ਮਹੀਂਵਾਲਹੇਮਕੁੰਟ ਸਾਹਿਬ🡆 More