ਮੌਲਾ ਸ਼ਾਹ: ਪੰਜਾਬੀ ਕਵੀ

ਮੌਲਾ ਸ਼ਾਹ (ਉਰਦੂ:مولا شاہ رحمتہ اللہ علیہ / ਮੌਲਾ ਸ਼ਾਹ ਰਹਿਮਤਾ ਅੱਲ੍ਹਾ ਅਲੀਆ) (1836–1944) ਪੰਜਾਬੀ ਐਪਿਕ ਕਵਿਤਾਵਾਂ ਅਤੇ ਲੋਕ ਕਥਾਵਾਂ ਨਾਲ ਸੰਬੰਧਿਤ ਲਿਖਾਰੀ ਸੀ। ਬਾਅਦ ਵਿੱਚ ਉਹ ਸੂਫ਼ੀ ਅਤੇ ਰਹੱਸਵਾਦੀ ਕਵੀ ਬਣ ਗਿਆ। ਉਸਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਮੌਲਾ ਸ਼ਾਹ
ਮੌਲਾ ਸ਼ਾਹ: ਪੰਜਾਬੀ ਕਵੀ
ਜਨਮ1836
ਮਜੀਠਾ, ਅੰਮ੍ਰਿਤਸਰ, ਪੰਜਾਬ (ਭਾਰਤ)
ਮੌਤ1944
ਕਿੱਤਾਕਵੀ
ਭਾਸ਼ਾਪੰਜਾਬੀ
ਸ਼ੈਲੀਕਾਫ਼ੀ, ਸ਼ੀਹਰਫੀ, ਅਠਵਾਰੇ

ਰਚਨਾਵਾਂ

  • ਸੱਸੀ ਪੁਨੂੰ
  • ਬੁੱਘਾ ਮੱਲ ਬਿਸ਼ਨੂੰ
  • ਮਿਰਜ਼ਾ ਸਾਹਿਬਾਂ
  • ਹੀਰ ਰਾਂਝਾ
  • ਜ਼ੋਹਰਾ ਮੁਸ਼ਤਰੀ
  • ਚੰਦਰ ਬਦਨ
  • ਕਾਫ਼ੀਆਂ
  • ਡਾਚੀ ਮੌਲਾ ਸ਼ਾਹ

ਹਵਾਲੇ

Tags:

ਉਰਦੂਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਵਾਰਿਸ ਸ਼ਾਹਮਿਸਲਆਈਪੀ ਪਤਾਸੂਰਜੀ ਊਰਜਾਅਨੁਵਾਦਮਹਾਂਦੀਪਸੰਗਰੂਰ (ਲੋਕ ਸਭਾ ਚੋਣ-ਹਲਕਾ)ਸਿਕੰਦਰ ਲੋਧੀਗੁਰੂ ਹਰਿਰਾਇਸੰਤ ਰਾਮ ਉਦਾਸੀਪੰਛੀਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਭਾਈ ਗੁਰਦਾਸਦਿਲਜੀਤ ਦੋਸਾਂਝਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਮਹਿਮੂਦ ਗਜ਼ਨਵੀਪੰਜਾਬ, ਪਾਕਿਸਤਾਨ ਸਰਕਾਰਭਾਰਤ ਦੀਆਂ ਭਾਸ਼ਾਵਾਂਸੀ.ਐਸ.ਐਸਮੇਲਾ ਮਾਘੀਰੇਖਾ ਚਿੱਤਰਹਾੜੀ ਦੀ ਫ਼ਸਲਸਿੱਖਿਆਫ਼ਾਰਸੀ ਭਾਸ਼ਾਸਿੰਚਾਈਪੁਆਧੀ ਉਪਭਾਸ਼ਾਜਗਦੀਸ਼ ਚੰਦਰ ਬੋਸਗੁਰਦੁਆਰਾ ਅੜੀਸਰ ਸਾਹਿਬਪਾਣੀਪਤ ਦੀ ਪਹਿਲੀ ਲੜਾਈਜਪੁਜੀ ਸਾਹਿਬਪ੍ਰੋਫ਼ੈਸਰ ਮੋਹਨ ਸਿੰਘਵੈੱਬਸਾਈਟਪੰਜਾਬ (ਭਾਰਤ) ਦੀ ਜਨਸੰਖਿਆਗੁਰਦੁਆਰਾ ਬਾਬਾ ਬਕਾਲਾ ਸਾਹਿਬਮਨਸੂਰਦੁੱਲਾ ਭੱਟੀਜਪਾਨਕੀਰਤਪੁਰ ਸਾਹਿਬਸਵਰਕਾਵਿ ਸ਼ਾਸਤਰਸ਼ਿਵ ਕੁਮਾਰ ਬਟਾਲਵੀਵਿਕੀਪੀਡੀਆਸਮਾਜ ਸ਼ਾਸਤਰਪੰਜਾਬ ਖੇਤੀਬਾੜੀ ਯੂਨੀਵਰਸਿਟੀਕਿਤਾਬਾਂ ਦਾ ਇਤਿਹਾਸਭਾਰਤ ਦਾ ਆਜ਼ਾਦੀ ਸੰਗਰਾਮਸਕੂਲਗ਼ਜ਼ਲਭਾਰਤਟਾਹਲੀਪੂਰਨਮਾਸ਼ੀਅਜੀਤ (ਅਖ਼ਬਾਰ)ਲੋਹੜੀਬਾਸਕਟਬਾਲਦੂਜੀ ਸੰਸਾਰ ਜੰਗਧਰਤੀਭਾਈ ਨੰਦ ਲਾਲਚੂਲੜ ਕਲਾਂਅੰਗਰੇਜ਼ੀ ਭਾਸ਼ਾ ਦਾ ਇਤਿਹਾਸਕਵਿਤਾਮਹਿੰਦਰ ਸਿੰਘ ਧੋਨੀਭਗਵੰਤ ਰਸੂਲਪੁਰੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੂਗਲਲਿਪੀਸਾਈਕਲਸੂਰਜ ਮੰਡਲਕਿੱਸਾ ਕਾਵਿਸਾਹਿਤ ਅਤੇ ਇਤਿਹਾਸਪਦਮਾਸਨਦਿਨੇਸ਼ ਸ਼ਰਮਾਚੰਗੇਜ਼ ਖ਼ਾਨਪੰਜਾਬ ਦਾ ਇਤਿਹਾਸ🡆 More