ਮੌਰੀਆ ਸਾਮਰਾਜ

ਮੌਰੀਆ ਰਾਜਵੰਸ਼ (322 - 185 ਈਸਾਪੂਰਵ) ਪ੍ਰਾਚੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸਨੇ 137 ਸਾਲ ਭਾਰਤ ਵਿੱਚ ਰਾਜ ਕੀਤਾ। ਇਸ ਦੀ ਸਥਾਪਨਾ ਦਾ ਪੁੰਨ ਚੰਦਰਗੁਪਤ ਮੌਰੀਆ ਅਤੇ ਉਸ ਦੇ ਮੰਤਰੀ ਕੌਟਲਿਆ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਨੇ ਨੰਦ ਖ਼ਾਨਦਾਨ ਦੇ ਸਮਰਾਟ ਘਨਾਨੰਦ ਨੂੰ ਹਾਰ ਦਿੱਤੀ।

ਮੌਰੀਆ ਸਾਮਰਾਜ
ਮੌਰਿਆ ਰਾਜਵੰਸ਼ ਦੀ ਹੁਕੂਮਤ ਅਧੀਨ ਰਿਹਾ ਖੇਤਰ

ਇਹ ਸਾਮਰਾਜ ਪੂਰਵ ਵਿੱਚ ਮਗਧ ਰਾਜ ਵਿੱਚ ਗੰਗਾ ਨਦੀ ਦੇ ਮੈਦਾਨਾਂ (ਅੱਜ ਦਾ ਬਿਹਾਰ ਅਤੇ ਬੰਗਾਲ)ਤੋਂ ਸ਼ੁਰੂ ਹੋਇਆ। ਇਸ ਦੀ ਰਾਜਧਾਨੀ ਪਾਟਲੀਪੁਤਰ (ਅੱਜ ਦੇ ਪਟਨੇ ਸ਼ਹਿਰ ਦੇ ਕੋਲ) ਸੀ। ਚੰਦਰਗੁਪਤ ਮੌਰੀਆ ਨੇ 322 ਈਸਾ ਪੂਰਵ ਵਿੱਚ ਇਸ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਤੇਜੀ ਨਾਲ ਪੱਛਮ ਦੀ ਤਰਫ ਆਪਣਾ ਸਾਮਰਾਜ ਦਾ ਵਿਕਾਸ ਕੀਤਾ। ਉਸਨੇ ਕਈ ਛੋਟੇ ਛੋਟੇ ਖੇਤਰੀ ਰਾਜਾਂ ਦੇ ਆਪਸੀ ਮੱਤਭੇਦਾਂ ਦਾ ਫਾਇਦਾ ਚੁੱਕਿਆ ਜੋ ਸਿਕੰਦਰ ਦੇ ਹਮਲੇ ਦੇ ਬਾਅਦ ਪੈਦਾ ਹੋ ਗਏ ਸਨ। 316 ਈਸਾ ਪੂਰਵ ਤੱਕ ਮੌਰੀਆ ਖ਼ਾਨਦਾਨ ਨੇ ਪੂਰੇ ਉੱਤਰੀ ਪੱਛਮ ਵਾਲਾ ਭਾਰਤ ਉੱਤੇ ਅਧਿਕਾਰ ਕਰ ਲਿਆ ਸੀ। ਅਸ਼ੋਕ ਦੇ ਰਾਜ ਵਿੱਚ ਮੌਰੀਆ ਖ਼ਾਨਦਾਨ ਦਾ ਬੇਹੱਦ ਵਿਸਥਾਰ ਹੋਇਆ।

ਸ਼ਾਸ਼ਕਾਂ ਦੀ ਸੂਚੀ

ਹਵਾਲੇ

{{{1}}}

Tags:

🔥 Trending searches on Wiki ਪੰਜਾਬੀ:

ਸੁਭਾਸ਼ ਚੰਦਰ ਬੋਸਲੋਕ-ਸਿਆਣਪਾਂਜੀਵਨੀਸ਼ਹੀਦੀ ਜੋੜ ਮੇਲਾਮਟਕ ਹੁਲਾਰੇਗੁਰਦਿਆਲ ਸਿੰਘਸਰਸਵਤੀ ਸਨਮਾਨਮੁਗ਼ਲ ਬਾਦਸ਼ਾਹਨਾਥ ਜੋਗੀਆਂ ਦਾ ਸਾਹਿਤਆਧੁਨਿਕ ਪੰਜਾਬੀ ਵਾਰਤਕਅਨੁਵਾਦਹਾਕੀਧਿਆਨਪਾਇਲ ਕਪਾਡੀਆਸਾਹਿਬਜ਼ਾਦਾ ਫ਼ਤਿਹ ਸਿੰਘਬੇਬੇ ਨਾਨਕੀਤਰਨ ਤਾਰਨ ਸਾਹਿਬਸ਼ਾਹ ਮੁਹੰਮਦਉਲੰਪਿਕ ਖੇਡਾਂਯੂਨਾਨੀ ਭਾਸ਼ਾਬਵਾਸੀਰਮਨੁੱਖੀ ਦੰਦਗੁਰਦਾਸ ਮਾਨਸਫ਼ਰਨਾਮੇ ਦਾ ਇਤਿਹਾਸਸੂਚਨਾ ਦਾ ਅਧਿਕਾਰ ਐਕਟਹੀਰ ਰਾਂਝਾਪੰਜਾਬੀ ਬੁਝਾਰਤਾਂਨਿਊਜ਼ੀਲੈਂਡਕਿਰਿਆ-ਵਿਸ਼ੇਸ਼ਣਵਾਕਅਕਾਲੀ ਫੂਲਾ ਸਿੰਘਪੰਜਾਬੀ ਸੱਭਿਆਚਾਰਗੁਰਪੁਰਬਪਿਸ਼ਾਬ ਨਾਲੀ ਦੀ ਲਾਗਕੜ੍ਹੀ ਪੱਤੇ ਦਾ ਰੁੱਖਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਪੀ.ਟੀ. ਊਸ਼ਾਅਨੰਦ ਸਾਹਿਬਨਿਬੰਧ ਅਤੇ ਲੇਖਅਯਾਮਟਕਸਾਲੀ ਭਾਸ਼ਾਤਾਰਾਸਵਰ ਅਤੇ ਲਗਾਂ ਮਾਤਰਾਵਾਂਹੋਲੀਰੇਖਾ ਚਿੱਤਰਆਈਪੀ ਪਤਾਸੰਚਾਰਚਾਰ ਸਾਹਿਬਜ਼ਾਦੇਸਿੰਧੂ ਘਾਟੀ ਸੱਭਿਅਤਾਲਿੰਗ (ਵਿਆਕਰਨ)ਸ਼ਬਦਕੋਸ਼ਪੰਜਾਬੀ ਜੀਵਨੀ ਦਾ ਇਤਿਹਾਸਬੁੱਲ੍ਹੇ ਸ਼ਾਹਨਿਊਯਾਰਕ ਸ਼ਹਿਰਪ੍ਰਿੰਸੀਪਲ ਤੇਜਾ ਸਿੰਘਮਹਾਤਮਾ ਗਾਂਧੀਊਧਮ ਸਿੰਘ15 ਅਗਸਤਪੰਜਾਬੀ ਭਾਸ਼ਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਮੁਹਾਵਰੇ ਅਤੇ ਅਖਾਣਮਹਾਨ ਕੋਸ਼ਲੰਮੀ ਛਾਲਪੰਜਾਬੀ ਪਰਿਵਾਰ ਪ੍ਰਬੰਧਪੰਜ ਤਖ਼ਤ ਸਾਹਿਬਾਨਟੋਟਮਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪ੍ਰਗਤੀਵਾਦਅੰਮ੍ਰਿਤਆਲਮੀ ਤਪਸ਼ਉਜਰਤਇਕਾਂਗੀਨੀਰਜ ਚੋਪੜਾਰਜਨੀਸ਼ ਅੰਦੋਲਨਭੰਗੜਾ (ਨਾਚ)ਮੁਹਾਰਨੀਪੰਜਾਬ (ਭਾਰਤ) ਦੀ ਜਨਸੰਖਿਆ🡆 More