ਮੇਰੇ ਸਚ ਨਾਲ ਤਜਰਬੇ

ਮੇਰੇ ਸੱਚ ਨਾਲ ਤਜਰਬੇ , ਮਹਾਤਮਾ ਗਾਂਧੀ ਦੀ ਆਤਮਕਥਾ ਹੈ। ਇਹ ਆਤਮਕਥਾ ਉਨ੍ਹਾਂ ਨੇ ਗੁਜਰਾਤੀ ਵਿੱਚ ਲਿਖੀ ਸੀ। ਇਹ ਹਫਤਾਵਾਰ ਕਿਸਤਾਂ ਵਿੱਚ ਲਿਖੀ ਗਈ ਸੀ ਅਤੇ ਉਨ੍ਹਾਂ ਦੇ ਰਸਾਲੇ ਨਵਜੀਵਨ ਵਿੱਚ 1925 ਤੋਂ 1929 ਤੱਕ ਛਪੀ ਸੀ। ਅੰਗਰੇਜ਼ੀ ਅਨੁਵਾਦ ਉਨ੍ਹਾਂ ਦੇ ਦੂਜੇ ਰਸਾਲੇ ਯੰਗ ਇੰਡੀਆ ਵਿੱਚ ਵੀ ਕਿਸ਼ਤਵਾਰ ਛਪੀ। ਇਹ ਸਵਾਮੀ ਆਨੰਦ ਅਤੇ ਗਾਂਧੀ ਜੀ ਦੇ ਹੋਰ ਸਹਿ-ਕਰਮੀਆਂ ਵਲੋਂ ਉਨ੍ਹਾਂ ਨੂੰ ਆਪਣੀਆਂ ਜਨ-ਮਹਿੰਮਾਂ ਦੀ ਪਿੱਠਭੂਮੀ ਦੀ ਵਿਆਖਿਆ ਕਰਨ ਲਈ ਜੋਰ ਦੇਣ ਉੱਤੇ ਲਿਖੀ ਗਈ ਸੀ। 1999 ਵਿੱਚ ਗਲੋਬਲ ਰੂਹਾਨੀ ਅਤੇ ਧਾਰਮਿਕ ਅਥਾਰਟੀਜ ਦੀ ਇੱਕ ਕਮੇਟੀ ਨੇ ਇਸ ਕਿਤਾਬ ਨੂੰ 20ਵੀਂ ਸਦੀ ਦੀਆਂ 100 ਸਭ ਤੋਂ ਵਧੀਆ ਕਿਤਾਬਾਂ ਵਿੱਚੋਂ ਇੱਕ ਵਜੋਂ ਚੁਣਿਆ।

ਸਚ ਨਾਲ ਮੇਰੇ ਤਜਰਬਿਆਂ ਦੀ ਕਹਾਣੀ
ਮੇਰੇ ਸਚ ਨਾਲ ਤਜਰਬੇ
Cover page of 1993 reprint by Beacon Press.
ਲੇਖਕਮੋਹਨਦਾਸ ਕਰਮਚੰਦ ਗਾਂਧੀ
ਮੂਲ ਸਿਰਲੇਖસત્યના પ્રયોગો અથવા આત્મકથા
ਅਨੁਵਾਦਕਮਹਾਦੇਵ ਡੇਸਾਈ
ਦੇਸ਼ਭਾਰਤ
ਭਾਸ਼ਾਗੁਜਰਾਤੀ
ਆਈ.ਐਸ.ਬੀ.ਐਨ.[[Special:BookSources/%E0%A8%AD%E0%A8%BE%E0%A8%B0%E0%A8%A4+%E2%80%93+ISBN+81-7229-008-X%0A%E0%A8%85%E0%A8%AE%E0%A8%B0%E0%A9%80%E0%A8%95%E0%A8%BE+%E2%80%93%E0%A8%B8%E0%A8%BF%E0%A9%B1%E0%A8%B8%E0%A9%87%E0%A8%B2%E0%A8%BE+%E0%A8%AC%E0%A9%8B%E0%A8%95+%E0%A8%A6%E0%A9%87+%E0%A8%AE%E0%A9%81%E0%A8%96%E0%A8%AC%E0%A9%B0%E0%A8%A6+%E0%A8%B8%E0%A8%B9%E0%A8%BF%E0%A8%A4%2C+%E0%A8%AC%E0%A9%80%E0%A8%95%E0%A8%A8+%E0%A8%AA%E0%A9%8D%E0%A8%B0%E0%A9%88%E0%A9%B1%E0%A8%B8+1993+%E0%A8%B0%E0%A9%80%E0%A8%AA%E0%A9%8D%E0%A8%B0%E0%A8%BF%E0%A9%B0%E0%A8%9F%3A+ISBN+0-8070-5909-9%0A1948+%E0%A8%B5%E0%A8%BE%E0%A8%B2%E0%A9%87+%E0%A8%AA%E0%A8%AC%E0%A8%B2%E0%A8%BF%E0%A8%95+%E0%A8%85%E0%A8%AB%E0%A9%87%E0%A8%85%E0%A8%B0%E0%A8%9C+%E0%A8%AA%E0%A9%8D%E0%A8%B0%E0%A9%88%E0%A9%B1%E0%A8%B8+%E0%A8%85%E0%A8%A1%E0%A9%80%E0%A8%B8%E0%A8%BC%E0%A8%A8+%E0%A8%A6%E0%A8%BE+%E0%A8%A1%E0%A9%8B%E0%A8%B5%E0%A8%B0+%E0%A8%AA%E0%A8%AC%E0%A8%B2%E0%A9%80%E0%A8%95%E0%A9%87%E0%A8%B8%E0%A8%BC%E0%A8%A8+1983+%E0%A8%B0%E0%A9%80%E0%A8%AA%E0%A9%8D%E0%A8%B0%E0%A8%BF%E0%A9%B0%E0%A8%9F%3A+ISBN+0-486-24593-4 |ਭਾਰਤ – ISBN 81-7229-008-X

ਅਮਰੀਕਾ –ਸਿੱਸੇਲਾ ਬੋਕ ਦੇ ਮੁਖਬੰਦ ਸਹਿਤ, ਬੀਕਨ ਪ੍ਰੈੱਸ 1993 ਰੀਪ੍ਰਿੰਟ: ISBN 0-8070-5909-9

1948 ਵਾਲੇ ਪਬਲਿਕ ਅਫੇਅਰਜ ਪ੍ਰੈੱਸ ਅਡੀਸ਼ਨ ਦਾ ਡੋਵਰ ਪਬਲੀਕੇਸ਼ਨ 1983 ਰੀਪ੍ਰਿੰਟ: ISBN 0-486-24593-4]]error

ਹਵਾਲੇ

Tags:

ਗੁਜਰਾਤੀਮਹਾਤਮਾ ਗਾਂਧੀਸਵਾਮੀ ਆਨੰਦ

🔥 Trending searches on Wiki ਪੰਜਾਬੀ:

ਵਿਕੀਸਰੋਤਅਮਰ ਸਿੰਘ ਚਮਕੀਲਾ (ਫ਼ਿਲਮ)ਮੇਰਾ ਪਾਕਿਸਤਾਨੀ ਸਫ਼ਰਨਾਮਾਖ਼ਾਲਿਸਤਾਨ ਲਹਿਰਰੁੱਖਅੰਗੋਲਾਸੜਕਵਿਟਾਮਿਨਵੇਦਸਿੱਖ ਸਾਮਰਾਜਗ਼ੁਲਾਮ ਮੁਹੰਮਦ ਸ਼ੇਖ਼ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਭਾਰਤ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਈਡੀਪਸਗੰਗਾ ਦੇਵੀ (ਚਿੱਤਰਕਾਰ)ਆਲਮੀ ਤਪਸ਼ਛਪਾਰ ਦਾ ਮੇਲਾਰਾਧਾ ਸੁਆਮੀ ਸਤਿਸੰਗ ਬਿਆਸਸਤਿੰਦਰ ਸਰਤਾਜਇਕਾਂਗੀਖ਼ਬਰਾਂਹਾੜੀ ਦੀ ਫ਼ਸਲਅੰਬੇਡਕਰਵਾਦਦਸਵੰਧ21 ਅਪ੍ਰੈਲਪੰਜਾਬੀ ਲੋਰੀਆਂਬਸੰਤ ਪੰਚਮੀਪੰਜਾਬੀ ਲੋਕ ਨਾਟਕਮਨੁੱਖਅੰਮ੍ਰਿਤਾ ਪ੍ਰੀਤਮਜਰਮਨੀਪਿੰਜਰ (ਨਾਵਲ)ਲਾਲ ਸਿੰਘ ਕਮਲਾ ਅਕਾਲੀਚਰਨ ਦਾਸ ਸਿੱਧੂਇੰਟਰਨੈੱਟ ਕੈਫੇਕੀਰਤਪੁਰ ਸਾਹਿਬਜਥੇਦਾਰਰਾਧਾ ਸੁਆਮੀਪੰਜਾਬ ਦਾ ਲੋਕ ਸੰਗੀਤਵਿਆਹਸਿੱਖਿਆਗਲੇਸ਼ੀਅਰ ਨੈਸ਼ਨਲ ਪਾਰਕ (ਅਮਰੀਕਾ)ਪਾਣੀ ਦੀ ਸੰਭਾਲਯਾਹੂ! ਮੇਲਕਬੀਰ2024 ਵਿੱਚ ਹੁਆਲਿਅਨ ਵਿਖੇ ਭੂਚਾਲਹਰਿਮੰਦਰ ਸਾਹਿਬਧੁਨੀ ਸੰਪ੍ਰਦਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਰਤ ਵਿੱਚ ਬੁਨਿਆਦੀ ਅਧਿਕਾਰਇਤਿਹਾਸਕੋਠੇ ਖੜਕ ਸਿੰਘਪੰਜਾਬ (ਭਾਰਤ) ਦੀ ਜਨਸੰਖਿਆਭਗਤ ਧੰਨਾ ਜੀਦੇਬੀ ਮਖਸੂਸਪੁਰੀਧਮਤਾਨ ਸਾਹਿਬਜਹਾਂਗੀਰਪੰਜਾਬੀ ਅਖਾਣਪੰਜਾਬੀ ਸਿਹਤ ਸਭਿਆਚਾਰਨਿਬੰਧਮਾਂ ਬੋਲੀਕੁਦਰਤਮਰਾਠੀ ਭਾਸ਼ਾਰਕੁਲ ਪ੍ਰੀਤ ਸਿੰਂਘਨਾਂਵਸੁਲਤਾਨ ਬਾਹੂਬਹਿਰ (ਕਵਿਤਾ)ਡਾ. ਨਾਹਰ ਸਿੰਘਪ੍ਰੀਨਿਤੀ ਚੋਪੜਾਸੋਹਿੰਦਰ ਸਿੰਘ ਵਣਜਾਰਾ ਬੇਦੀਬੀਜਸਾਹਿਬਜ਼ਾਦਾ ਅਜੀਤ ਸਿੰਘ🡆 More