ਮੇਨ

ਮੇਨ (/ˈmeɪn/ ( ਸੁਣੋ); ਫ਼ਰਾਂਸੀਸੀ: État du Maine) ਉੱਤਰ-ਪੂਰਬੀ ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਦਾ ਇੱਕ ਰਾਜ ਹੈ ਜਿਸਦੀਆਂ ਹੱਦਾਂ ਪੂਰਬ ਅਤੇ ਦੱਖਣ ਵੱਲ ਅੰਧ ਮਹਾਂਸਾਗਰ, ਉੱਤਰ-ਪੱਛਮ ਵੱਲ ਕੈਨੇਡੀਆਈ ਸੂਬਿਆਂ ਕੇਬੈਕ ਉੱਤਰ-ਪੂਰਬ ਵੱਲ ਨਿਊ ਬ੍ਰੰਜ਼ਵਿਕ ਨਾਲ਼ ਅਤੇ ਪੱਛਮ ਵੱਲ ਨਿਊ ਹੈਂਪਸ਼ਾਇਰ ਨਾਲ਼ ਲੱਗਦੀਆਂ ਹਨ। ਮੇਨ ਨਿਊ ਇੰਗਲੈਂਡ ਦਾ ਸਭ ਤੋਂ ਉੱਤਰੀ ਅਤੇ ਪੂਰਬੀ ਹਿੱਸਾ ਹੈ।

ਮੇਨ ਦਾ ਰਾਜ
State of Maine
État du Maine
Flag of ਮੇਨ State seal of ਮੇਨ
ਝੰਡਾ Seal
ਉੱਪ-ਨਾਂ: "ਚੀੜ ਦੇ ਰੁਖਾਂ ਦਾ ਰਾਜ"
ਮਾਟੋ: "Dirigo" ("ਮੈਂ ਅਗਵਾਈ ਕਰਦਾ ਹਾਂ", "ਮੈਂ ਰਾਹ ਵਿਖਾਉਂਦਾ ਹਾਂ"
ਜਾਂ "ਮੈਂ ਨਿਰਦੇਸ਼ ਕਰਦਾ ਹਾਂ" ਲਈ ਲਾਤੀਨੀ)
Map of the United States with ਮੇਨ highlighted
Map of the United States with ਮੇਨ highlighted
ਦਫ਼ਤਰੀ ਭਾਸ਼ਾਵਾਂ ਕਨੂੰਨੀ: None
ਯਥਾਰਥ: ਅੰਗਰੇਜ਼ੀ ਅਤੇ ਫ਼ਰਾਂਸੀਸੀ
ਵਸਨੀਕੀ ਨਾਂ Mainer
ਰਾਜਧਾਨੀ ਅਗਸਟਾ
ਸਭ ਤੋਂ ਵੱਡਾ ਸ਼ਹਿਰ ਪੋਰਟਲੈਂਡ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਪੋਰਟਲੈਂਡ-ਦੱਖਣੀ ਪੋਰਟਲੈਂਡ-ਬੀਡਫ਼ੋਰਡ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 39ਵਾਂ ਦਰਜਾ
 - ਕੁੱਲ 35,385 sq mi
(91,646 ਕਿ.ਮੀ.)
 - ਚੁੜਾਈ 210 ਮੀਲ (338 ਕਿ.ਮੀ.)
 - ਲੰਬਾਈ 320 ਮੀਲ (515 ਕਿ.ਮੀ.)
 - % ਪਾਣੀ 13.5
 - ਵਿਥਕਾਰ 42° 58′ N to 47° 28′ N
 - ਲੰਬਕਾਰ 66° 57′ W to 71° 5′ W
ਅਬਾਦੀ  ਸੰਯੁਕਤ ਰਾਜ ਵਿੱਚ 41ਵਾਂ ਦਰਜਾ
 - ਕੁੱਲ 1,329,192 (2012 ਦਾ ਅੰਦਾਜ਼ਾ)
 - ਘਣਤਾ 43.0/sq mi  (16.6/km2)
ਸੰਯੁਕਤ ਰਾਜ ਵਿੱਚ 38ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਕਾਟਾਡਿਨ
5,270 ft (1606.4 m)
 - ਔਸਤ 600 ft  (180 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ
sea level
ਸੰਘ ਵਿੱਚ ਪ੍ਰਵੇਸ਼  15 ਮਾਰਚ 1820 (23ਵਾਂ)
ਰਾਜਪਾਲ ਪੋਲ ਲਿਪਾਯ਼ (R)
ਸੈਨੇਟ ਦਾ ਮੁਖੀ ਜਸਟਿਨ ਆਲਫ਼ੋਂਡ (D)
ਵਿਧਾਨ ਸਭਾ ਮੇਨ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਸੂਜ਼ਨ ਕਾਲਿੰਜ਼ (R)
ਐਂਗਸ ਕਿੰਗ (I)
ਸੰਯੁਕਤ ਰਾਜ ਸਦਨ ਵਫ਼ਦ ਸ਼ੈਲੀ ਪਿੰਗਰੀ (D)
ਮਾਈਕਲ ਮਿਸ਼ੋਡ (D) (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ ME US-ME
ਵੈੱਬਸਾਈਟ www.maine.gov

ਹਵਾਲੇ

Tags:

En-us-Maine.oggਅੰਧ ਮਹਾਂਸਾਗਰਕੇਬੈਕਤਸਵੀਰ:En-us-Maine.oggਨਿਊ ਇੰਗਲੈਂਡਨਿਊ ਬ੍ਰੰਜ਼ਵਿਕਨਿਊ ਹੈਂਪਸ਼ਾਇਰਫ਼ਰਾਂਸੀਸੀ ਭਾਸ਼ਾਸੰਯੁਕਤ ਰਾਜ

🔥 Trending searches on Wiki ਪੰਜਾਬੀ:

ਅਫ਼ਰੀਕਾਲੋਕ ਸਭਾ ਹਲਕਿਆਂ ਦੀ ਸੂਚੀਰਬਿੰਦਰਨਾਥ ਟੈਗੋਰਰੂਸਪੀ.ਟੀ. ਊਸ਼ਾਤਖ਼ਤ ਸ੍ਰੀ ਦਮਦਮਾ ਸਾਹਿਬਬੇਬੇ ਨਾਨਕੀਭ੍ਰਿਸ਼ਟਾਚਾਰਪਰਿਵਾਰਰਤਨ ਸਿੰਘ ਰੱਕੜਜਪਾਨੀ ਭਾਸ਼ਾਸਫ਼ਰਨਾਮੇ ਦਾ ਇਤਿਹਾਸਅਜਮੇਰ ਸਿੰਘ ਔਲਖਪਾਕਿਸਤਾਨੀ ਪੰਜਾਬਮੀਂਹਹੁਮਾਯੂੰਸਾਕਾ ਸਰਹਿੰਦਸਿਕੰਦਰ ਲੋਧੀਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਵਾਲਮੀਕਲਿਵਰ ਸਿਰੋਸਿਸਉਪਭਾਸ਼ਾਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਵਹਿਮ ਭਰਮਪਾਣੀ ਦਾ ਬਿਜਲੀ-ਨਿਖੇੜਖੋ-ਖੋਗੁਰੂ ਹਰਿਰਾਇਸੋਨਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵਿਆਕਰਨਉਰਦੂ-ਪੰਜਾਬੀ ਸ਼ਬਦਕੋਸ਼ਜਨਮਸਾਖੀ ਪਰੰਪਰਾਇਟਲੀਉਲੰਪਿਕ ਖੇਡਾਂਚੋਣਇੰਡੋਨੇਸ਼ੀਆਸਮਕਾਲੀ ਪੰਜਾਬੀ ਸਾਹਿਤ ਸਿਧਾਂਤਬਾਵਾ ਬੁੱਧ ਸਿੰਘਇਸਲਾਮ ਅਤੇ ਸਿੱਖ ਧਰਮਸਮਾਜਪ੍ਰਿਅੰਕਾ ਚੋਪੜਾਗੁਰੂ ਨਾਨਕਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਸੂਫ਼ੀ ਕਵੀਸਵਰ ਅਤੇ ਲਗਾਂ ਮਾਤਰਾਵਾਂਸ਼ਤਰੰਜਪ੍ਰਿੰਸੀਪਲ ਤੇਜਾ ਸਿੰਘਸੁਭਾਸ਼ ਚੰਦਰ ਬੋਸਸੱਪ (ਸਾਜ਼)ਚੌਪਈ ਸਾਹਿਬਆਮਦਨ ਕਰਨਾਂਵਮਨੁੱਖੀ ਹੱਕਰਾਧਾ ਸੁਆਮੀ ਸਤਿਸੰਗ ਬਿਆਸਸਾਹਿਬਜ਼ਾਦਾ ਜੁਝਾਰ ਸਿੰਘਹੀਰ ਰਾਂਝਾਇਸ਼ਾਂਤ ਸ਼ਰਮਾਮੂਲ ਮੰਤਰਚਾਰ ਸਾਹਿਬਜ਼ਾਦੇ (ਫ਼ਿਲਮ)ਸਮਾਰਟਫ਼ੋਨਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਸ ਸੰਪਰਦਾਇਸਾਂਵਲ ਧਾਮੀਪੰਜਾਬੀ ਨਾਰੀਝੁੰਮਰਛੰਦਕਰਤਾਰ ਸਿੰਘ ਦੁੱਗਲਛੋਲੇਜੜ੍ਹੀ-ਬੂਟੀਫੀਫਾ ਵਿਸ਼ਵ ਕੱਪਸਾਹਿਤ ਅਤੇ ਮਨੋਵਿਗਿਆਨਜਵਾਹਰ ਲਾਲ ਨਹਿਰੂ🡆 More