ਮੂਲ ਨਿਵਾਸੀ

ਮੂਲ ਨਿਵਾਸੀ ਸ਼ਬਦ ਦੀ ਵਰਤੋਂ ਕਿਸੇ ਭੂਗੋਲਕ ਖਿੱਤੇ ਦੇ ਉਨ੍ਹਾਂ ਨਿਵਾਸੀਆਂ ਲਈ ਕੀਤੀ ਜਾਂਦੀ ਹੈ ਜਿਹਨਾਂ ਦਾ ਉਸ ਭੂਗੋਲਕ ਖਿੱਤੇ ਨਾਲ ਜਾਣੂ ਇਤਿਹਾਸ ਵਿੱਚ ਸਭ ਤੋਂ ਪੁਰਾਣਾ ਸੰਬੰਧ ਰਿਹਾ ਹੋਵੇ। ਮੂਲ ਨਿਵਾਸੀ ਲੋਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਅਨੁਸਾਰ ਉਹ ਸਾਰੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਿਹੜੇ ਕਿਸੇ ਖਿੱਤੇ ਵਿੱਚ ਬਸਤੀਕਰਨ ਜਾਂ ਕੌਮੀ-ਰਾਜ ਨਿਰਮਾਣ ਤੋਂ ਪਹਿਲਾਂ ਦੇ ਰਹਿੰਦੇ ਰਹੇ ਹੋਣ; ਅਤੇ ਉਸ ਕੌਮੀ-ਰਾਜ ਦੀ ਸੱਭਿਆਚਾਰਕ ਮੁੱਖਧਾਰਾ ਅਤੇ ਸਿਆਸੀ ਢਾਂਚੇ ਤੋਂ ਇੱਕ ਹੱਦ ਤੱਕ ਅਲਹਿਦਗੀ ਬਰਕਰਾਰ ਰੱਖਦੇ ਹੋਣ। ਸੰਸਾਰ ਦੇ ਵੱਖ-ਵੱਖ ਭੂ-ਭਾਗਾਂ ਵਿੱਚ ਜਿੱਥੇ ਵੱਖ-ਵੱਖ ਧਾਰਾਵਾਂ ਵਿੱਚ ਵੱਖ-ਵੱਖ ਖੇਤਰਾਂ ਤੋਂ ਆ ਕੇ ਲੋਕ ਵਸੇ ਹੋਣ ਉਸ ਖਾਸ ਭਾਗ ਦੇ ਸਭ ਤੋਂ ਪੁਰਾਣੇ ਨਿਵਾਸੀਆਂ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ

{{ਹਵਾ ਲੇ}}

Tags:

🔥 Trending searches on Wiki ਪੰਜਾਬੀ:

ਭਾਈ ਤਾਰੂ ਸਿੰਘਨਾਨਕਮੱਤਾਭਗਤ ਧੰਨਾ ਜੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਡਾ. ਦੀਵਾਨ ਸਿੰਘਭਾਸ਼ਾ ਵਿਗਿਆਨਅਨੁਵਾਦਕੁਲਫ਼ੀ (ਕਹਾਣੀ)ਭੂਮੱਧ ਸਾਗਰਬਾਈਬਲਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮਨੁੱਖੀ ਦਿਮਾਗਅਨੀਮੀਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਭ੍ਰਿਸ਼ਟਾਚਾਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜੀਵਨੀਸਿੰਘਬਲੌਗ ਲੇਖਣੀਸੁਰਿੰਦਰ ਛਿੰਦਾਏ. ਪੀ. ਜੇ. ਅਬਦੁਲ ਕਲਾਮਮੱਧਕਾਲੀਨ ਪੰਜਾਬੀ ਵਾਰਤਕਪੰਜਾਬੀ ਸਾਹਿਤਸੁਖਮਨੀ ਸਾਹਿਬਗੁਰੂ ਅਮਰਦਾਸਰੇਡੀਓਸਿੱਖ ਧਰਮ ਦਾ ਇਤਿਹਾਸਵੈਸਾਖਧੂਰੀਜੋਸ ਬਟਲਰਧਿਆਨਸੂਫ਼ੀ ਕਾਵਿ ਦਾ ਇਤਿਹਾਸਸੱਪ (ਸਾਜ਼)ਇਤਿਹਾਸਜਰਗ ਦਾ ਮੇਲਾਸੁਹਾਗਕੀਰਤਪੁਰ ਸਾਹਿਬਸ਼ਾਹ ਮੁਹੰਮਦਪੰਜਾਬੀਸ਼ਿਮਲਾਆਮਦਨ ਕਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਚਾਦਰ ਹੇਠਲਾ ਬੰਦਾਸ਼ਵੇਤਾ ਬੱਚਨ ਨੰਦਾਪੰਜਾਬ ਵਿਧਾਨ ਸਭਾਸ਼ਤਰੰਜਬੱਬੂ ਮਾਨਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਕਿਰਿਆ-ਵਿਸ਼ੇਸ਼ਣਮਾਤਾ ਜੀਤੋਸੁਜਾਨ ਸਿੰਘਭਾਸ਼ਾਪ੍ਰਹਿਲਾਦਦਿੱਲੀਕੰਪਿਊਟਰਹੈਂਡਬਾਲਹੁਮਾਯੂੰਪੰਜਾਬ ਦੀ ਰਾਜਨੀਤੀਭਾਰਤੀ ਰਿਜ਼ਰਵ ਬੈਂਕਜ਼ਮੀਨੀ ਪਾਣੀਮੀਂਹਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਫ਼ਾਰਸੀ ਭਾਸ਼ਾਪਠਾਨਕੋਟਸਦਾਮ ਹੁਸੈਨਸਿੱਖਫੋਰਬਜ਼ਲੋਕਧਾਰਾਜਲੰਧਰਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਗਾਂਧੀ (ਫ਼ਿਲਮ)ਮੋਬਾਈਲ ਫ਼ੋਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਤਵੀਲਮੌਲਿਕ ਅਧਿਕਾਰਭਾਰਤੀ ਕਾਵਿ ਸ਼ਾਸਤਰੀ🡆 More