ਮਹੰਮਦ ਹਮੀਦ ਅੰਸਾਰੀ (ਬੰਗਾਲੀ: মহম্মদ হামিদ আনসারি;Urdu: محمد حامد انصاری, ਜਨਮ 1 ਅਪਰੈਲ 1937) ਭਾਰਤ ਦਾ 14ਵਾਂ ਅਤੇ ਮੌਜੂਦਾ ਉੱਪ-ਰਾਸ਼ਟਰਪਤੀ ਹੈ। ਇਹ 2007 ਤੋਂ 2017 ਤਕ ਭਾਰਤ ਦਾ ਉੱਪ-ਰਾਸ਼ਟਰਪਤੀ ਸੀ ਅਤੇ ਇਹ ਸਰਵੇਪੱਲੀ ਰਾਧਾਕ੍ਰਿਸ਼ਣਨ ਤੋਂ ਬਾਅਦ ਦੂਜਾ ਅਜਿਹਾ ਵਿਅਕਤੀ ਹੈ ਜੋ ਉੱਪ-ਰਾਸ਼ਟਰਪਤੀ ਦੀ ਪੋਸਟ ਲਈ ਚੁਣਿਆ ਗਿਆ ਹੈ।
ਮਹੰਮਦ ਹਮੀਦ ਅੰਸਾਰੀ মহম্মদ হামিদ আনসারি محمد حامد انصاری | |
---|---|
ਭਾਰਤ ਦਾ 14ਵਾਂ ਉੱਪ-ਰਾਸ਼ਟਰਪਤੀ | |
ਦਫ਼ਤਰ ਵਿੱਚ 11 ਅਗਸਤ 2007 – 10 ਅਗਸਤ, 1017 | |
ਰਾਸ਼ਟਰਪਤੀ | ਪ੍ਰਤਿਭਾ ਪਾਟਿਲ ਪ੍ਰਨਬ ਮੁਖਰਜੀ |
ਤੋਂ ਪਹਿਲਾਂ | ਭੈਰੋਂ ਸਿੰਘ ਸ਼ੇਖਾਵਤ |
ਤੋਂ ਬਾਅਦ | ਵੈਂਕਈਆ ਨਾਇਡੂ |
ਨਿੱਜੀ ਜਾਣਕਾਰੀ | |
ਜਨਮ | ਕਲਕੱਤਾ, ਬੰਗਾਲ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ (ਹੁਣ ਕੋਲਕਾਤਾ, ਪੱਛਮੀ ਬੰਗਾਲ, ਭਾਰਤ) | 1 ਅਪ੍ਰੈਲ 1937
ਜੀਵਨ ਸਾਥੀ | ਸਲਮਾ ਅੰਸਾਰੀ |
ਅਲਮਾ ਮਾਤਰ | ਕਲੱਕਤਾ ਯੂਨੀਵਰਸਿਟੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ |
This article uses material from the Wikipedia ਪੰਜਾਬੀ article ਮਹੰਮਦ ਹਾਮਿਦ ਅੰਸਾਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.