ਮੁਹੰਮਦ ਰੇਜ਼ਾ ਸ਼ਾਹ ਪਹਲਵੀ (25 ਅਕਤੂਬਰ 1919 – 27 ਜੁਲਾਈ 1980) 16 ਸਤੰਬਰ 1941 ਤੋਂ ਲੈ ਕੇ ਇਰਾਨੀ ਇਨਕਲਾਬ ਤਕ ਇਰਾਨ ਦਾ ਹੁਕਮਰਾਨ ਸੀ। ਉਸਨੇ 26 ਅਕਤੂਬਰ 1967 ਨੂੰ ਸ਼ਹਿਨਸ਼ਾਹ ਦੀ ਪਦਵੀ ਧਾਰਨ ਕੀਤੀ। ਓਹ ਪਹਿਲਵੀ ਵੰਸ਼ ਦਾ ਦੂਜਾ ਅਤੇ ਆਖਰੀ ਸੁਲਤਾਨ ਸੀ।
ਮੁਹੰਮਦ ਰੇਜ਼ਾ ਸ਼ਾਹ ਪਹਲਵੀ | |||||
---|---|---|---|---|---|
Shah of Iran | |||||
ਸ਼ਾਸਨ ਕਾਲ | 16 ਸਤੰਬਰ 1941 – 11 ਫਰਵਰੀ 1979 | ||||
ਤਾਜਪੋਸ਼ੀ | 25 ਅਕਤੂਬਰ 1967 | ||||
ਪੂਰਵ-ਅਧਿਕਾਰੀ | ਰੇਜ਼ਾ ਸ਼ਾਹ ਪਹਲਵੀ | ||||
ਵਾਰਸ | Position abolished | ||||
Prime Ministers | See list
| ||||
Light of the Aryans | |||||
ਸ਼ਾਸਨ ਕਾਲ | 15 ਸਤੰਬਰ 1965 – 11 ਫਰਵਰੀ 1979 | ||||
ਪੂਰਵ-ਅਧਿਕਾਰੀ | Title created | ||||
ਵਾਰਸ | Title abolished | ||||
Head of the House of Pahlavi | |||||
Tenure | 16 ਸਤੰਬਰ 1941 – 27 ਜੁਲਾਈ 1980 | ||||
ਪੂਰਵ-ਅਧਿਕਾਰੀ | ਰੇਜ਼ਾ ਸ਼ਾਹ ਪਹਲਵੀ | ||||
ਵਾਰਸ | ਰੇਜ਼ਾ ਪਹਲਵੀ | ||||
ਜਨਮ | ਤੇਹਰਾਨ, Persia | 26 ਅਕਤੂਬਰ 1919||||
ਮੌਤ | 27 ਜੁਲਾਈ 1980 ਕਾਹਿਰਾ, ਮਿਸਰ | (ਉਮਰ 60)||||
ਦਫ਼ਨ | Al-Rifa'i Mosque, ਕਾਹਿਰਾ, ਮਿਸਰ | ||||
ਜੀਵਨ-ਸਾਥੀ | Fawzia of Egypt (m.1939; div. 1948) Soraya Esfandiary-Bakhtiari (m.1951; div. 1958) Farah Diba (m.1959; wid.1980) | ||||
ਔਲਾਦ | Shahnaz Pahlavi ਰੇਜ਼ਾ ਪਹਲਵੀ Farahnaz Pahlavi Ali-Reza Pahlavi Leila Pahlavi | ||||
| |||||
ਘਰਾਣਾ | House of Pahlavi | ||||
ਪਿਤਾ | ਰੇਜ਼ਾ ਸ਼ਾਹ | ||||
ਮਾਤਾ | ਤਾਜ ਅਲ-ਮਲੁਕ | ||||
ਧਰਮ | ਇਸਲਾਮ | ||||
ਦਸਤਖਤ |
This article uses material from the Wikipedia ਪੰਜਾਬੀ article ਮੁਹੰਮਦ ਰਜ਼ਾ ਪਹਿਲਵੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.