ਮੁਹੰਮਦ ਗ਼ੌਰੀ: ਘੁਰਿਦ ਸੁਲਤਾਨ

ਮੁਹੰਮਦ ਗੌਰੀ 12ਵੀ ਸ਼ਤਾਬਦੀ ਦਾ ਅਫਗਾਨ ਯੋਧਾ ਸੀ ਜੋ ਗਜਨੀ ਸਾਮਰਾਜ ਦੇ ਅਧੀਨ ਗੌਰ ਨਾਮਕ ਰਾਜ ਦਾ ਸ਼ਾਸਕ ਸੀ। ਉਹ 1173 ਈ.

ਵਿੱਚ ਗੌਰ ਦਾ ਸ਼ਾਸਕ ਬਣਿਆ ਅਤੇ ਉਸ ਨੇ ਭਾਰਤੀ ਉਪ ਮਹਾਦੀਪ ਉੱਤੇ ਪਹਿਲਾ ਹਮਲਾ ਮੁਲਤਾਨ (1175 ਈ.) ਉੱਤੇ ਕੀਤਾ। ਪਾਟਨ (ਗੁਜਰਾਤ) ਦੇ ਸ਼ਾਸਕ ਭੀਮ ਦੂਸਰੇ ਉੱਤੇ ਮੁਹੰਮਦ ਗੌਰੀ ਨੇ 1178 ਈ. ਵਿੱਚ ਹਮਲਾ ਕੀਤਾ ਕਿੰਤੂ ਬੁਰੀ ਤਰ੍ਹਾਂ ਹਾਰ ਗਿਆ।

ਮੁਹੰਮਦ ਗ਼ੌਰੀ
ਮੁਹੰਮਦ ਗ਼ੌਰੀ: ਘੁਰਿਦ ਸੁਲਤਾਨ
ਸੋਹਾਵਾ, ਪਾਕਿਸਤਾਨ ਵਿੱਚ ਮੁਹੰਮਦ ਗ਼ੌਰੀ ਦਾ ਮਕਬਰਾ
ਗ਼ੋਰੀ ਰਾਜਵੰਸ਼ ਦਾ ਸੁਲਤਾਨ
ਸ਼ਾਸਨ ਕਾਲ1173–1203 (ਆਪਣੇ ਭਰਾ ਗਿਆਠ ਅਲ-ਦੀਨ ਮੁਹੰਮਦ ਨਾਲ)
1203–1206 (ਖੁਦ ਸ਼ਾਸ਼ਕ)
ਪੂਰਵ-ਅਧਿਕਾਰੀਗਿਆਠ ਅਲ-ਦੀਨ ਮੁਹੰਮਦ
ਵਾਰਸਗ਼ੌਰ : ਗਿਆਠ ਅਲ-ਦੀਨ ਮਹਿਮੂਦ
ਗਜ਼ਨੀ : ਤਾਜ ਅਦ-ਦੀਨ ਜਿਲਦੀਜ
ਲਾਹੌਰ: ਕੁਤੁਬੁੱਦੀਨ ਐਬਕ
ਬੰਗਾਲ: ਮੁਹੰਮਦ ਬਿਨ ਬਖ਼ਤਿਆਰ ਖਿਲਜੀ
ਮੁਲਤਾਨ: ਨਸੀਰ-ਉਦ-ਦੀਨ ਕੁਬਾਚਾ
ਜਨਮ1149
ਗ਼ੌਰ, ਗ਼ੋਰੀ ਰਾਜਵੰਸ਼ (ਹੁਣ ਅਫ਼ਗ਼ਾਨਿਸਤਾਨ)
ਮੌਤ15 ਮਾਰਚ 1206
ਦਮਿਆਕ, ਜਿਹਲਮ ਜ਼ਿਲ੍ਹਾ, ਗ਼ੋਰੀ ਰਾਜਵੰਸ਼ (ਹੁਣ ਪਾਕਿਸਤਾਨ)
ਦਫ਼ਨ
ਸ਼ਾਹੀ ਘਰਾਣਾਗ਼ੋਰੀ ਰਾਜਵੰਸ਼
ਪਿਤਾਬਾਹਾ ਅਲ-ਦੀਨ ਸੈਮ ਪਹਿਲਾ
ਧਰਮਸੁੰਨੀ ਇਸਲਾਮ

ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ ਤਰਾਈਨ ਦੇ ਮੈਦਾਨ ਵਿੱਚ ਦੋ ਲੜਾਈਆਂ ਹੋਈਆਂ। 1191 ਈ. ਵਿੱਚ ਹੋਏ ਤਰਾਈਨ ਦੀ ਪਹਿਲੀ ਲੜਾਈ ਵਿੱਚ ਪ੍ਰਿਥਵੀਰਾਜ ਚੌਹਾਨ ਦੀ ਫਤਹਿ ਹੋਈ ਪਰ ਅਗਲੇ ਹੀ ਸਾਲ 1192 ਈ . ਵਿੱਚ ਪ੍ਰਿਥਵੀਰਾਜ ਚੌਹਾਨ ਨੂੰ ਤਰਾਈਨ ਦੀ ਦੂਸਰੀ ਲੜਾਈ ਵਿੱਚ ਮੁਹੰਮਦ ਗੌਰੀ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ।

ਮੁਹੰਮਦ ਗੌਰੀ ਨੇ ਚੰਦਾਵਰ ਦੀ ਲੜਾਈ (1194 ਈ.) ਵਿੱਚ ਦਿੱਲੀ ਦੇ ਗਹੜਵਾਲ ਖ਼ਾਨਦਾਨ ਦੇ ਸ਼ਾਸਕ ਜੈਚੰਦ ਨੂੰ ਹਾਰ ਦਿੱਤੀ। ਉਸ ਨੇ ਭਾਰਤ ਵਿੱਚ ਜਿੱਤਿਆ ਸਾਮਰਾਜ ਆਪਣੇ ਸੈਨਾਪਤੀਆਂ ਨੂੰ ਸੌਪ ਦਿੱਤਾ ਅਤੇ ਆਪ ਗਜਨੀ ਚਲਾ ਗਿਆ। 15 ਮਾਰਚ 1206 ਈ . ਨੂੰ ਮੁਹੰਮਦ ਗੌਰੀ ਦੀ ਗਜਨੀ ਵਿੱਚ ਹੱਤਿਆ ਕਰ ਦਿੱਤੀ ਗਈ। ਬਾਅਦ ਵਿੱਚ ਗੋਰੀ ਦੇ ਗੁਲਾਮ ਕੁਤੁਬੁੱਦੀਨ ਐਬਕ ਨੇ ਗ਼ੁਲਾਮ ਖ਼ਾਨਦਾਨ ਦੀ ਨੀਂਹ ਰੱਖੀ।

Tags:

ਮੁਲਤਾਨ

🔥 Trending searches on Wiki ਪੰਜਾਬੀ:

ਦਸਤਾਰਦੇਬੀ ਮਖਸੂਸਪੁਰੀਪਵਿੱਤਰ ਪਾਪੀ (ਨਾਵਲ)ਬੰਗਲੌਰਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਨਵਾਬ ਕਪੂਰ ਸਿੰਘ20031990ਭਾਰਤ ਦੀ ਵੰਡਅਰਦਾਸਮਾਤਾ ਗੁਜਰੀਵੇਅਬੈਕ ਮਸ਼ੀਨਸਾਹਿਬ ਸਿੰਘਮੈਡੀਸਿਨਪੰਜਾਬੀ ਵਿਕੀਪੀਡੀਆਮੋਹਣਜੀਤਦੋਆਬਾਸਿਗਮੰਡ ਫ਼ਰਾਇਡਆਦਿ ਗ੍ਰੰਥਰੋਹਿਤ ਸ਼ਰਮਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਮਾਝਾਭੂਤਵਾੜਾਹਰਭਜਨ ਮਾਨਈਸਟ ਇੰਡੀਆ ਕੰਪਨੀਲਿੰਗ (ਵਿਆਕਰਨ)ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਬਿਧੀ ਚੰਦਮਨੀਕਰਣ ਸਾਹਿਬਤਰਾਇਣ ਦੀ ਪਹਿਲੀ ਲੜਾਈਜਨਮਸਾਖੀ ਅਤੇ ਸਾਖੀ ਪ੍ਰੰਪਰਾਸਰਹਿੰਦ ਦੀ ਲੜਾਈਮਨੁੱਖੀ ਦਿਮਾਗਸੈਣੀਪਾਣੀਵਿਕੀਮੀਡੀਆ ਸੰਸਥਾਕਾਹਿਰਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਨਵੀਂ ਦਿੱਲੀਵਰ ਘਰਸਾਰਾਗੜ੍ਹੀ ਦੀ ਲੜਾਈਮੌਲਿਕ ਅਧਿਕਾਰਗੁਰੂ ਹਰਿਗੋਬਿੰਦਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਭਾਸ਼ਾਲਿਪੀਅੰਮ੍ਰਿਤਸਰਲੰਮੀ ਛਾਲਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਆਧੁਨਿਕ ਪੰਜਾਬੀ ਸਾਹਿਤਭਾਰਤ ਦਾ ਰਾਸ਼ਟਰਪਤੀਡੈਕਸਟਰ'ਜ਼ ਲੈਬੋਰਟਰੀਅਨੰਦ ਸਾਹਿਬਖਾਦਦੁੱਲਾ ਭੱਟੀਵਰਿਆਮ ਸਿੰਘ ਸੰਧੂਖਿਦਰਾਣਾ ਦੀ ਲੜਾਈਪ੍ਰਦੂਸ਼ਣਕਾਲੀਦਾਸਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਈ ਗੁਰਦਾਸ ਦੀਆਂ ਵਾਰਾਂਰਾਜਾ ਸਾਹਿਬ ਸਿੰਘਤੂੰ ਮੱਘਦਾ ਰਹੀਂ ਵੇ ਸੂਰਜਾਬਾਬਾ ਬਕਾਲਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸੁਲਤਾਨ ਬਾਹੂਪੰਜਾਬੀ ਵਿਆਕਰਨਸੀ++ਕੋਟਲਾ ਛਪਾਕੀਆਸਾ ਦੀ ਵਾਰਹੇਮਕੁੰਟ ਸਾਹਿਬਸਾਹਿਬਜ਼ਾਦਾ ਅਜੀਤ ਸਿੰਘਅਮਰ ਸਿੰਘ ਚਮਕੀਲਾ🡆 More