ਮੀਟ

ਮੀਟ ਜਾਨਵਰਾਂ ਜਾਂ ਪੰਛੀਆਂ ਦੇ ਮਾਸ ਨੂੰ ਕਿਹਾ ਜਾਂਦਾ ਹੈ ਜੋ ਖਾਣ ਲਈ ਵਰਤਿਆ ਜਾਂਦਾ ਹੈ। ਮਨੁੱਖ ਸਬਜੀਆਂ ਅਤੇ ਮਾਸ ਦੋਨੋਂ ਚੀਜ਼ਾਂ ਖਾਂਦੇ ਹਨ। ਇਹ ਪੂਰਵ-ਇਤਿਹਾਸਿਕ ਸਮੇਂ ਤੋਂ ਜਾਨਵਰਾਂ ਦਾ ਮੀਟ ਦੇ ਲਈ ਸ਼ਿਕਾਰ ਕਰਦੇ ਆ ਰਹੇ ਹਨ।

ਮੀਟ
ਮੀਟ ਦੀਆਂ ਕਿਸਮਾਂ

ਸ਼ਬਦ ਨਿਰੁਕਤੀ

ਪੰਜਾਬੀ ਵਿੱਚ "ਮੀਟ" ਸ਼ਬਦ ਅੰਗਰੇਜ਼ੀ ਭਾਸ਼ਾ ਤੋਂ ਆਇਆ ਹੈ ਜੋ ਕਿ ਅੱਗੋਂ ਪੁਰਾਣੀ ਅੰਗਰੇਜ਼ੀ ਦੇ ਸ਼ਬਦ "mete" ਤੋਂ ਬਣਿਆ ਹੈ।

ਇਤਿਹਾਸ

ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਮਨੁੱਖ ਇੱਕ ਲੰਮੇ ਸਮੇਂ ਤੋਂ ਮੀਟ ਖਾਂਦਾ ਆ ਰਿਹਾ ਹੈ। ਮੁੱਢਲੇ ਸ਼ਿਕਾਰੀ ਮਨੁੱਖ ਹਿਰਨ ਅਤੇ ਬਾਈਸਨ ਵਰਗੇ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ।

ਸਰੋਤਾਂ ਦੇ ਅਨੁਸਾਰ ਅੰ. 10,000 ਈ.ਪੂ. ਦੇ ਕਰੀਬ ਪਸ਼ੂਆਂ ਦਾ ਘਰੇਲੂਕਰਨ ਹੋਣ ਲੱਗਿਆ ਜਿਸ ਨਾਲ ਮੀਟ ਦੀ ਵਿਵਸਥਿਤ ਰੂਪ ਵਿੱਚ ਪੈਦਾਵਾਰ ਹੋ ਲੱਗੀ ਅਤੇ ਪਸ਼ੂਆਂ ਦਾ ਵਿਸ਼ੇਸ਼ ਤੌਰ ਉੱਤੇ ਮੀਟ ਲਈ ਪਾਲਣ-ਪੋਸ਼ਣ ਸ਼ੁਰੂ ਹੋਇਆ।

ਹਵਾਲੇ

ਬਾਹਰੀ ਲਿੰਕ

Tags:

ਮੀਟ ਸ਼ਬਦ ਨਿਰੁਕਤੀਮੀਟ ਇਤਿਹਾਸਮੀਟ ਹਵਾਲੇਮੀਟ ਬਾਹਰੀ ਲਿੰਕਮੀਟਪੰਛੀ

🔥 Trending searches on Wiki ਪੰਜਾਬੀ:

ਅਲਾਉੱਦੀਨ ਖ਼ਿਲਜੀਪੇਰੀਆਰ ਈ ਵੀ ਰਾਮਾਸਾਮੀਭਾਈ ਧਰਮ ਸਿੰਘ ਜੀਫ਼ਿਰੋਜ਼ਪੁਰਵਾਹਿਗੁਰੂਜਗਤਾਰਚਾਰਲਸ ਬ੍ਰੈਡਲੋਪਾਣੀ ਦੀ ਸੰਭਾਲਪੰਜ ਤਖ਼ਤ ਸਾਹਿਬਾਨਪਾਉਂਟਾ ਸਾਹਿਬ2024 ਭਾਰਤ ਦੀਆਂ ਆਮ ਚੋਣਾਂਆਰਥਿਕ ਉਦਾਰਵਾਦਭੰਗੜਾ (ਨਾਚ)ਪੰਜਾਬੀ ਸਾਹਿਤ ਦੀ ਇਤਿਹਾਸਕਾਰੀਖਾਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰਦੁਆਰਾ ਕਰਮਸਰ ਰਾੜਾ ਸਾਹਿਬਪੁਠਕੰਡਾਇਸਾਈ ਧਰਮਮਿਰਜ਼ਾ ਸਾਹਿਬਾਂਪੁਆਧੀ ਉਪਭਾਸ਼ਾਪੇਰੀਆਰ ਅਤੇ ਔਰਤਾਂ ਦੇ ਅਧਿਕਾਰਊਧਮ ਸਿੰਘਮਹੰਤ ਨਰਾਇਣ ਦਾਸਨਾਥ ਜੋਗੀਆਂ ਦਾ ਸਾਹਿਤਪ੍ਰਿੰਸੀਪਲ ਤੇਜਾ ਸਿੰਘਓਲਧਾਮਗੁਰਦੁਆਰਾਰਣਜੀਤ ਸਿੰਘਚਿੱਟਾ ਲਹੂਆਮਦਨ ਕਰਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਲੋਕ ਵਿਸ਼ਵਾਸ਼ਭਾਰਤ ਦਾ ਮੁੱਖ ਚੋਣ ਕਮਿਸ਼ਨਰਸਕੂਲਫ਼ਾਰਸੀ ਵਿਆਕਰਣਮੇਲਾ ਬੀਬੜੀਆਂਪੰਜਾਬੀ ਜੰਗਨਾਮਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ਼ਬਦ ਸ਼ਕਤੀਆਂਪੰਜਾਬ ਦੀ ਰਾਜਨੀਤੀਨਵ ਰਹੱਸਵਾਦੀ ਪ੍ਰਵਿਰਤੀਗੂਗਲਪੂਰਨ ਸਿੰਘਰੂਸਵਾਰਤਕਦਲਿਤਰਾਜਸਥਾਨਭਾਈ ਲਾਲੋਪੱਖੀਚਮਕੌਰ ਦੀ ਲੜਾਈਮਨੁੱਖੀ ਦਿਮਾਗਬੁੱਲ੍ਹੇ ਸ਼ਾਹਆਧੁਨਿਕਤਾਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਖੋਜ ਦਾ ਇਤਿਹਾਸਲਾਇਬ੍ਰੇਰੀਭਾਰਤੀ ਜਨਤਾ ਪਾਰਟੀਕਹਾਵਤਾਂਹਰਿਆਣਾ ਦੇ ਮੁੱਖ ਮੰਤਰੀਪੰਜਾਬੀ ਲੋਕ ਕਲਾਵਾਂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਜਿੰਦ ਕੌਰਪੰਜਾਬ, ਪਾਕਿਸਤਾਨਭਗਤ ਪੀਪਾ ਜੀਗੁਰੂ ਹਰਿਕ੍ਰਿਸ਼ਨਗੁਰੂ ਗ੍ਰੰਥ ਸਾਹਿਬਪੰਜਾਬੀ ਵਿਕੀਪੀਡੀਆਸ਼ਾਹ ਹੁਸੈਨਵਹਿਮ-ਭਰਮਸਾਹਿਬਜ਼ਾਦਾ ਅਜੀਤ ਸਿੰਘਮਾਤਾ ਸਾਹਿਬ ਕੌਰਅਮਰ ਸਿੰਘ ਚਮਕੀਲਾਕਲਪਨਾ ਚਾਵਲਾਹਨੇਰੇ ਵਿੱਚ ਸੁਲਗਦੀ ਵਰਣਮਾਲਾਹੈਂਡਬਾਲਦਰਸ਼ਨ ਬੁਲੰਦਵੀ🡆 More