ਮਾਰੀ ਐਂਤੂਆਨੈਤ

ਮਾਰੀ ਏਂਤੋਈਨੇਤ(/ˈmæriˌæntwəˈnɛt/, /ˌɑ̃ːntwə-/, /ˌɑ̃ːtwə-/, ਯੂਐਸ: /məˈriː-/; ਫ਼ਰਾਂਸੀਸੀ: ; ਜਨਮ ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ ਵਾਨ ਹਬਸਬਰਗ (2 ਨਵੰਬਰ 1755 – 16 ਅਕਤੂਬਰ 1793) ਆਸਟਰੀਆ ਦੀ ਸ਼ਾਸ਼ਕ ਮਾਰੀਆ ਥ੍ਰੇਸਾ ਦੀ ਦੂਸਰੀ ਸਭ ਤੋਂ ਛੋਟੀ ਧੀ ਸੀ ਅਤੇ ਉਹ ਫ਼ਰਾਂਸ ਦੇ ਰਾਜੇ ਲੂਈ 16ਵੇਂ ਦੀ ਪਤਨੀ ਸੀ।

ਮਾਰੀ ਏਂਤੋਈਨੇਤ
ਫ਼ਰਾਂਸ ਦੀ ਰਾਣੀ
ਮਾਰੀ ਐਂਤੂਆਨੈਤ
1783 ਵਿੱਚ ਮਾਰੀ ਏਂਤੋਈਨੇਤ ਗੁਲਾਬ ਦੇ ਫੁੱਲ ਨਾਲ
Tenure10 ਮਈ 1774 – 4 ਸਤੰਬਰ 1791
Tenure4 ਸਤੰਬਰ 1791 – 10 ਅਗਸਤ 1792
ਜਨਮ(1755-11-02)2 ਨਵੰਬਰ 1755
ਵੀਆਨਾ, ਆਸਟਰੀਆ
ਮੌਤ16 ਅਕਤੂਬਰ 1793(1793-10-16) (ਉਮਰ 37)
ਪੈਰਿਸ, ਫ਼ਰਾਂਸ
ਦਫ਼ਨ21 ਜਨਵਰੀ 1815
ਫ਼ਰਾਂਸ
ਜੀਵਨ-ਸਾਥੀਲੂਈ 16ਵਾਂ
ਔਲਾਦਮਾਰੀ ਥੇਰੀਸ
ਲੂਈ ਜੋਸੇਫ਼
ਲੂਈ 17ਵਾਂ
ਰਾਜਕੁਮਾਰੀ ਸੋਫ਼ੀ
ਨਾਮ
ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ
ਘਰਾਣਾਹਬਸਬਰਗ
ਪਿਤਾਫ਼ਰਾਂਸਿਸ ਪਹਿਲਾ
ਮਾਤਾਮਾਰੀਆ ਥ੍ਰੇਸਾ
ਧਰਮਰੋਮਨ ਕੈਥੋਲਿਕ
ਦਸਤਖਤਮਾਰੀ ਏਂਤੋਈਨੇਤ ਦੇ ਦਸਤਖਤ

ਉਹ ਫ਼ਜ਼ੂਲ ਖ਼ਰਚ, ਘਮੰਡੀ, ਮਨਮਰਜ਼ੀ ਵਾਲੀ, ਜਲਦਬਾਜ਼ ਅਤੇ ਲੂਈ ਦੀ ਤਰ੍ਹਾਂ ਹੀ ਨਾ-ਤਜ਼ਰਬੇਕਾਰ ਸੀ। ਫ਼ਰਾਂਸ ਨਾਲ ਉਸ ਸਮੇਂ ਆਸਟਰੀਆ ਦੀ ਪੁਰਾਣੀ ਦੁਸ਼ਮਣੀ ਸੀ, ਇਸ ਲਈ ਮਾਰੀ ਏਂਤੋਈਨੇਤ ਫ਼ਰਾਂਸ ਦੇ ਲੋਕਾਂ ਵਿੱਚ ਕਦੇ ਵੀ ਲੋਕ-ਪ੍ਰਿਯ ਨਾ ਹੋ ਸਕੀ।

ਹਵਾਲੇ

ਬਾਹਰੀ ਕੜੀਆਂ

Tags:

ਅਮਰੀਕੀ ਅੰਗਰੇਜ਼ੀਆਸਟਰੀਆਫ਼ਰਾਂਸਮਦਦ:ਅੰਗਰੇਜ਼ੀ ਲਈ IPAਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਰੋਹਿਤ ਸ਼ਰਮਾਔਰੰਗਜ਼ੇਬਸੰਤ ਅਤਰ ਸਿੰਘਭਾਰਤ ਦੀਆਂ ਭਾਸ਼ਾਵਾਂਮਹਾਤਮਾ ਗਾਂਧੀਸਵਰ ਅਤੇ ਲਗਾਂ ਮਾਤਰਾਵਾਂਗੂਗਲ2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਪੰਜਾਬੀ ਮੁਹਾਵਰੇ ਅਤੇ ਅਖਾਣਭਾਈ ਰਣਜੀਤ ਸਿੰਘ ਢੱਡਰੀਆਂ ਵਾਲੇਮਧਾਣੀ14 ਅਪ੍ਰੈਲਮਾਈਸਰਖਾਨਾ ਮੇਲਾਸਵਿਟਜ਼ਰਲੈਂਡਨਦੀਨਚੰਦਰ ਸ਼ੇਖਰ ਆਜ਼ਾਦਸੱਚ ਨੂੰ ਫਾਂਸੀਪੰਜਾਬੀ ਸਵੈ ਜੀਵਨੀਤੂੰ ਮੱਘਦਾ ਰਹੀਂ ਵੇ ਸੂਰਜਾਭਾਈ ਸਾਹਿਬ ਸਿੰਘ ਜੀਪੂਰਨ ਭਗਤਜਰਨੈਲ ਸਿੰਘ ਭਿੰਡਰਾਂਵਾਲੇਡਾ. ਹਰਿਭਜਨ ਸਿੰਘਸਿੱਖਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਰੀਤੀ ਰਿਵਾਜਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਹੁਸਤਿੰਦਰਏਡਜ਼ਯਾਕੂਬਮਾਤਾ ਗੁਜਰੀਰਬ ਨੇ ਬਨਾ ਦੀ ਜੋੜੀਨਮੋਨੀਆਰੱਬਪੰਜਾਬ ਦੇ ਲੋਕ ਗੀਤਸੁਰਜੀਤ ਪਾਤਰਪੰਜਾਬੀ ਕੈਲੰਡਰਫ਼ੇਸਬੁੱਕਹਵਾ ਪ੍ਰਦੂਸ਼ਣਧਨੀਆਟਾਈਫਾਈਡ ਬੁਖ਼ਾਰਪ੍ਰਿੰਸੀਪਲ ਤੇਜਾ ਸਿੰਘਰੌਲਟ ਐਕਟਪਾਉਂਟਾ ਸਾਹਿਬਰਣਜੀਤ ਸਿੰਘ ਕੁੱਕੀ ਗਿੱਲਯੋਨੀਅਨੁਕਰਣ ਸਿਧਾਂਤਸਿਮਰਨਜੀਤ ਸਿੰਘ ਮਾਨਸਰਬਜੀਤ ਸਿੰਘਲੋਕ ਸਾਹਿਤਗੁੱਲੀ ਡੰਡਾਵਰਗਸੋਹਣ ਸਿੰਘ ਸੀਤਲਦਿਲਸ਼ਾਦ ਅਖ਼ਤਰਗੁਰੂ ਗੋਬਿੰਦ ਸਿੰਘਭਾਰਤੀ ਪੰਜਾਬੀ ਨਾਟਕਬਾਸਕਟਬਾਲਸੱਭਿਆਚਾਰਪ੍ਰਦੂਸ਼ਣਗੁਰਬਖ਼ਸ਼ ਸਿੰਘ ਕੇਸਰੀਨਰਾਤੇਪਿਰਾਮਿਡਆਈ ਐੱਸ ਓ 3166-1ਭਾਰਤੀ ਰਾਸ਼ਟਰੀ ਕਾਂਗਰਸਸੁਖਮਨੀ ਸਾਹਿਬਪਹਿਲੀ ਐਂਗਲੋ-ਸਿੱਖ ਜੰਗਸਿੱਖੀਗੋਤਚੜਤ ਸਿੰਘਇੰਟਰਨੈੱਟਗ਼ਦਰ ਲਹਿਰਕਰਨ ਔਜਲਾਡਰਾਮਾਦਿੱਲੀ ਸਲਤਨਤਕਲਪਨਾ ਚਾਵਲਾਟੀਬੀ🡆 More