ਮਾਰੀਓ

ਮਾਰੀਓ ਇੱਕ ਵੀਡੀਓ ਗੇਮ ਵਿੱਚ ਵਿਚਰਨ ਵਾਲਾ ਇੱਕ ਕਾਲਪਨਿਕ ਪਾਤਰ ਹੈ। ਇਸਨੂੰ (ਜਾਪਾਨੀ) ਸ਼ਿਗੇਰੁ ਮਿਆਮੋਤੋ ਨੇ ਸੰਨ 1982 ਵਿੱਚ ਬਣਾਇਆ ਸੀ। ਇਹ ਇੱਕ ਠਿੰਗਣਾ, ਇਤਾਲਵੀ-ਅਮਰੀਕੀ ਪਲੰਬਰ ਹੈ, ਜੋ ਆਪਣੇ ਕਾਲਪਨਿਕ ਦੇਸ਼ ਮਸ਼ਰੂਮ ਕਿੰਗਡਮ ਨੂੰ ਆਪਣੇ ਵੈਰੀ ਬਾਉਜਰ ਤੋਂ ਬਚਾਣਾ ਚਾਹੁੰਦਾ ਹੈ। ਇਸ ਕਾਰਜ ਵਿੱਚ ਉਹ ਅਕਸਰ ਆਪਣੇ ਜੁੜਵਾ ਭਰਾ ਲਿਉਗੀ ਦੀ ਸਹਾਇਤਾ ਲੈਂਦਾ ਹੈ। ਇਹ ਅੱਜਤੱਕ ਕਰੀਬ 200 ਤੋਂ ਜਿਆਦਾ ਵੀਡੀਓ ਗੇਮਾਂ ਵਿੱਚ ਆ ਚੁੱਕਿਆ ਹੈ। ਇਸਨੂੰ ਅਕਸਰ ਇੱਕ ਲਾਲ ਕਮੀਜ, ਨੀਲੀ ਪਤਲੂਨ ਅਤੇ ਲਾਲ ਟੋਪੀ ਪਹਿਨੇ ਵੇਖਿਆ ਜਾਂਦਾ ਹੈ।

ਮਾਰੀਓ
ਮਾਰਿਯੋ

ਮਾਰੀਓ ਨਿੰਟੇਂਡੋ ਸਾਫਟਵੇਅਰ ਕੰਪਨੀ ਦਾ ਸ਼ੁਭੰਕਰ ਹੈ।

Tags:

ਵੀਡੀਓ ਗੇਮ

🔥 Trending searches on Wiki ਪੰਜਾਬੀ:

ਅਨੰਦ ਸਾਹਿਬਅੰਬੇਡਕਰਵਾਦਗੁਰੂ ਹਰਿਕ੍ਰਿਸ਼ਨਭਗਤੀ ਲਹਿਰਸਾਹਿਤ ਅਤੇ ਮਨੋਵਿਗਿਆਨਸਿੰਧੂ ਘਾਟੀ ਸੱਭਿਅਤਾਭਾਰਤਪੰਜ ਤਖ਼ਤ ਸਾਹਿਬਾਨਇਸ਼ਤਿਹਾਰਬਾਜ਼ੀਨਿਸ਼ਾਨ ਸਾਹਿਬਕੀਰਤਪੁਰ ਸਾਹਿਬਬਾਗਬਾਨੀਭਾਰਤ ਦੀ ਵੰਡਕਣਕਸਾਹਿਤ ਅਕਾਦਮੀ ਪੁਰਸਕਾਰਗੁਰਬਚਨ ਸਿੰਘ ਭੁੱਲਰਸਮਾਜਿਕ ਸਥਿਤੀਸ਼ਗਨ-ਅਪਸ਼ਗਨਰਕੁਲ ਪ੍ਰੀਤ ਸਿੰਂਘਰਾਮਗੜ੍ਹੀਆ ਮਿਸਲਸਵਿਤਰੀਬਾਈ ਫੂਲੇਸੰਤ ਸਿੰਘ ਸੇਖੋਂਭਾਈ ਨੰਦ ਲਾਲਕਾਫ਼ੀਸਦਾਮ ਹੁਸੈਨਦ ਟਾਈਮਜ਼ ਆਫ਼ ਇੰਡੀਆਅਲਾਉੱਦੀਨ ਖ਼ਿਲਜੀਅਜਮੇਰ ਸਿੰਘ ਔਲਖਨਾਵਲਗੁਰਮੀਤ ਬਾਵਾਮਾਰਟਿਨ ਲੂਥਰ ਕਿੰਗ ਜੂਨੀਅਰਮੋਹਣਜੀਤਅਮਰ ਸਿੰਘ ਚਮਕੀਲਾਲੋਕ ਧਰਮਪੰਜਾਬ (ਭਾਰਤ) ਵਿੱਚ ਖੇਡਾਂਲੋਕ ਪੂਜਾ ਵਿਧੀਆਂਧਾਲੀਵਾਲਮੌਤ ਦੀਆਂ ਰਸਮਾਂਨਾਦਰ ਸ਼ਾਹਸੂਰਜਗੁਰੂ ਅਮਰਦਾਸਅਡੋਲਫ ਹਿਟਲਰਪ੍ਰਯੋਗਵਾਦੀ ਪ੍ਰਵਿਰਤੀਬੁਝਾਰਤਾਂਪੇਰੀਆਰ ਈ ਵੀ ਰਾਮਾਸਾਮੀਵਾਰਿਸ ਸ਼ਾਹਸਾਵਿਤਰੀ ਬਾਈ ਫੁਲੇਔਰਤਬਹੁਭਾਸ਼ਾਵਾਦਸਿੱਖ ਸਾਮਰਾਜਨਵ ਸਾਮਰਾਜਵਾਦਗੋਇੰਦਵਾਲ ਸਾਹਿਬਬਕਸਰ ਦੀ ਲੜਾਈਪ੍ਰੀਨਿਤੀ ਚੋਪੜਾਪੰਜਾਬੀ ਲੋਕ ਗੀਤਮੁੱਖ ਸਫ਼ਾਲਾਰੈਂਸ ਓਲੀਵੀਅਰਜਨਮ ਸੰਬੰਧੀ ਰੀਤੀ ਰਿਵਾਜਨਯਨਤਾਰਾਭਾਈ ਤਾਰੂ ਸਿੰਘਜਾਦੂ-ਟੂਣਾਗੁਰਦੁਆਰਾਧਾਰਾ 370ਖ਼ਾਲਿਸਤਾਨ ਲਹਿਰਅਹਿਲਿਆ ਬਾਈ ਹੋਲਕਰਮਜ਼੍ਹਬੀ ਸਿੱਖਤਰਨ ਤਾਰਨ ਸਾਹਿਬਦਿਓ, ਬਿਹਾਰਸਤਿ ਸ੍ਰੀ ਅਕਾਲਈਰਖਾਕਾਪੀਰਾਈਟਸਿੰਘਬਾਈਬਲਗੜ੍ਹੇਦਿਨੇਸ਼ ਸ਼ਰਮਾਵੱਡਾ ਘੱਲੂਘਾਰਾਸੱਭਿਆਚਾਰ ਅਤੇ ਸਾਹਿਤ🡆 More