ਮਾਰਕ ਟਲੀ

ਸਰ ਵਿਲੀਅਮ ਮਾਰਕ ਟਲੀ (ਜਨਮ 1935) ਬੀਬੀਸੀ, ਨਵੀਂ ਦਿੱਲੀ ਦਾ 20 ਸਾਲ ਦੇ ਲਈ ਬਿਊਰੋ ਚੀਫ ਰਿਹਾਹੈ। ਉਸ ਨੇ ਜੁਲਾਈ 1994 ਚ ਅਸਤੀਫ਼ਾ ਦੇਣ ਤੋਂ ਪਹਿਲਾਂ 30 ਸਾਲ ਬੀਬੀਸੀ ਦੇ ਲਈ ਕੰਮ ਕੀਤਾ। ਉਸ ਨੇ 20 ਸਾਲ ਤੱਕ ਬੀਬੀਸੀ ਦੇ ਦਿੱਲੀ ਸਥਿਤ ਬਿਊਰੋ ਦੇ ਪ੍ਰਧਾਨ ਪਦ ਨੂੰ ਸੰਭਾਲਿਆ। 1994 ਤੋਂ ਬਾਅਦ ਉਹ, ਦਿੱਲੀ ਤੋਂ ਇੱਕ ਆਜ਼ਾਦ ਪੱਤਰਕਾਰ ਅਤੇ ਪ੍ਰਸਾਰਕ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਇਸ ਵੇਲੇ, ਉਹ ਬੀਬੀਸੀ ਰੇਡੀਓ 4 ਦੇ ਹਫਤਾਵਾਰੀ ਪ੍ਰੋਗਰਾਮ ਸਮਥਿੰਗ ਅੰਡਰਸਟੁਡ ਦਾ ਇੱਕ ਨਿਯਮਿਤ ਪੇਸ਼ਕਾਰ ਹੈ। ਉਸ ਨੂੰ ਪੁਰਸਕਾਰ ਵੀ ਮਿਲੇ ਹਨ ਅਤੇ ਉਸ ਨੇ ਕਿਤਾਬਾਂ ਵੀ ਲਿਖੀਆਂ ਹਨ। ਟਲੀ ਓਰੀਐਂਟਲ ਕਲੱਬ ਦਾ ਵੀ ਮੈਂਬਰ ਹੈ।

ਸਰ ਮਾਰਕ ਟਲੀ
ਮਾਰਕ ਟਲੀ
ਜਨਮ
ਵਿਲੀਅਮ ਮਾਰਕ ਟਲੀ

1935
ਟੌਲੀਗੰਜ, ਬਰਤਾਨਵੀ ਭਾਰਤ
ਸਿੱਖਿਆਮਾਰਲਬਰੋ ਕਾਲਜ
ਟਰਿਨਟੀ ਹਾਲ, ਕੈਮਬ੍ਰਿਜ
ਪੇਸ਼ਾਪੱਤਰਕਾਰ, ਲੇਖਕ
ਖਿਤਾਬSir

ਨਿਜੀ ਜੀਵਨ

ਟਲੀ ਦਾ ਜਨਮ ਟੌਲੀਗੰਜ, ਬਰਤਾਨਵੀ ਭਾਰਤ ਵਿੱਚ ਹੋਇਆ ਸੀ। ਉਸ ਦਾ ਪਿਤਾ ਬਰਤਾਨਵੀ ਰਾਜ ਦੀਆਂ ਮੋਹਰੀ ਪ੍ਰਬੰਧਕ ਏਜੰਸੀਆਂ ਵਿੱਚੋਂ ਇੱਕ ਵਿੱਚ ਹਿੱਸੇਦਾਰ ਇੱਕ ਬਰਤਾਨਵੀ ਕਾਰੋਬਾਰੀ ਸੀ। ਉਸ ਨੇ ਆਪਣੇ ਬਚਪਨ ਦਾ ਪਹਿਲਾ ਦਹਾਕਾ ਭਾਰਤ ਵਿੱਚ ਬਤੀਤ ਕੀਤਾ, ਭਾਵੇਂ ਭਾਰਤ ਲੋਕਾਂ ਨਾਲ ਘੁਲਣ ਮਿਲਣ ਦੀ ਉਸਨੂੰ ਆਗਿਆ ਨਹੀਂ ਸੀ; ਨੌਂ ਸਾਲ ਦੀ ਉਮਰ ਵਿੱਚ ਹੋਰ ਅੱਗੇ ਸਕੂਲ ਦੀ ਪੜ੍ਹਾਈ ਲਈ ਇੰਗਲੈਂਡ ਭੇਜਣ ਤੋਂ ਪਹਿਲਾਂ, ਚਾਰ ਸਾਲ ਦੀ ਉਮਰ ਵਿਚ, ਉਸ ਨੂੰ ਦਾਰਜੀਲਿੰਗ ਦੇ ਇੱਕ "ਬ੍ਰਿਟਿਸ਼ ਬੋਰਡਿੰਗ ਸਕੂਲ ਪੜ੍ਹਨ ਭੇਜ ਦਿੱਤਾ ਗਿਆ ਸੀ।

ਹਵਾਲੇ

Tags:

ਬੀਬੀਸੀ

🔥 Trending searches on Wiki ਪੰਜਾਬੀ:

ਦਿੱਲੀ ਸਲਤਨਤਜ਼ਫ਼ਰਨਾਮਾ (ਪੱਤਰ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਵਾਲਮਾਂਮੁਗ਼ਲ ਸਲਤਨਤਭਾਰਤੀ ਰਾਸ਼ਟਰੀ ਕਾਂਗਰਸਸਿੱਖ ਸਾਮਰਾਜਜਜ਼ੀਆਫੁੱਟਬਾਲ2024 ਭਾਰਤ ਦੀਆਂ ਆਮ ਚੋਣਾਂਵਟਸਐਪਹਾਰਮੋਨੀਅਮਜਿੰਦ ਕੌਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਹਾਸ਼ਮ ਸ਼ਾਹਪੰਜਾਬੀ ਕੱਪੜੇਬਾਬਾ ਬੀਰ ਸਿੰਘਭਾਰਤਕੇਂਦਰੀ ਸੈਕੰਡਰੀ ਸਿੱਖਿਆ ਬੋਰਡਮੌਤ ਦੀਆਂ ਰਸਮਾਂਮਲਾਲਾ ਯੂਸਫ਼ਜ਼ਈਭਾਈ ਵੀਰ ਸਿੰਘਦੰਤ ਕਥਾਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਸੂਬਾ ਸਿੰਘਮੇਖਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਨਿੱਕੀ ਕਹਾਣੀਈਸਟਰ ਟਾਪੂਲੋਹੜੀਗੁਰੂ ਕੇ ਬਾਗ਼ ਦਾ ਮੋਰਚਾਸੇਹ (ਪਿੰਡ)ਸਰਸੀਣੀਮਜ਼੍ਹਬੀ ਸਿੱਖਕਬੀਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਵਾਹਿਗੁਰੂਸਰਕਾਰਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਗਲਪਕਾਲੀਦਾਸਪੰਜਾਬੀ ਸੱਭਿਆਚਾਰਸਿੱਖਿਆਲਾਤੀਨੀ ਭਾਸ਼ਾਖੇਤੀਬਾੜੀਮਹਾਂਭਾਰਤਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਏਡਜ਼ਮਾਈ ਭਾਗੋਮਾਲਦੀਵਵਿਆਕਰਨਨਵਾਬ ਕਪੂਰ ਸਿੰਘਚੌਪਈ ਸਾਹਿਬਭਾਰਤ ਰਾਸ਼ਟਰੀ ਕ੍ਰਿਕਟ ਟੀਮਗੁਰਦਿਆਲ ਸਿੰਘਲਹੌਰਵਿਲੀਅਮ ਸ਼ੇਕਸਪੀਅਰਐਸੋਸੀਏਸ਼ਨ ਫੁੱਟਬਾਲਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਵਿਅੰਗਹਵਾ ਪ੍ਰਦੂਸ਼ਣਪੰਜਾਬੀ ਨਾਵਲ ਦਾ ਇਤਿਹਾਸਚਿੜੀ-ਛਿੱਕਾਵਿਰਾਟ ਕੋਹਲੀਧਰਤੀਗੁਰੂ ਨਾਨਕ ਜੀ ਗੁਰਪੁਰਬਨਿਬੰਧਸੁਜਾਨ ਸਿੰਘਪੰਜਾਬੀ ਨਾਟਕਭਗਤ ਨਾਮਦੇਵਮਾਰੀ ਐਂਤੂਆਨੈਤਬੁਝਾਰਤਾਂਸੂਫ਼ੀ ਕਾਵਿ ਦਾ ਇਤਿਹਾਸਸਾਹ ਕਿਰਿਆਕਿਰਿਆਸੱਚ ਨੂੰ ਫਾਂਸੀ🡆 More